ਜੀਅ ਦਇਆ ਪਰਵਾਨ ਲੋਕ ਭਲਾਈ ਸੰਸਥਾ,ਪਿੰਡ ਕੋਹਾਲੀ

  • Home
  • India
  • Amritsar
  • ਜੀਅ ਦਇਆ ਪਰਵਾਨ ਲੋਕ ਭਲਾਈ ਸੰਸਥਾ,ਪਿੰਡ ਕੋਹਾਲੀ
Call Directions Contact the organization

ਜੀਅ ਦਇਆ ਪਰਵਾਨ ਲੋਕ ਭਲਾਈ ਸੰਸਥਾ,ਪਿੰਡ ਕੋਹਾਲੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ।

28/08/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਦਾਨੀ ਵੀਰੋ ਪਿੰਡ ਨੂਰਪੁਰ ਪੱਧਰੀ ਵਿੱਚ ਰਹਿ ਰਹੇ ਇਸ ਵੀਰ ਦੀ ਹਾਲਤ ਬਹੁਤ ਤਰਸਯੋਗ ਹੈ।ਚੂਲੇ ਤੇ ਜੁਬਾੜੇ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ।ਹਾਲਾਤ ਏਨੇ ਜ਼ਿਆਦਾ ਮਾੜੇ ਹਨ ਕਿ ਵੀਰ ਕੋਲ ਆਪਣੇ ਇਲਾਜ ਕਰਵਾਉਣ ਯੋਗੇ ਪੈਸੇ ਵੀ ਨਹੀਂ ਹਨ ਦੂਸਰੇ ਪਾਸੇ ਇਸ ਦੇ ਪਿਤਾ ਦੀ ਲੱਤ ਵੀ ਸਾਰੀ ਗਲੀ ਹੋਈ ਹੈ।ਆਓ ਰਲ ਮਿਲ ਕੇ ਇਸ ਪਰਿਵਾਰ ਦੀ ਮਦਦ ਲਈ ਵੱਧ ਤੋਂ ਵੱਧ ਦਸਵੰਧ ਕੱਢ ਕੇ ਭੇਜੀਏ। ਧੰਨਵਾਦ

ਪਰਿਵਾਰ ਦਾ ਅਕਾਊਂਟ ਨੰਬਰ ਵੀਡੀਓ ਦੇ ਵੀਰ ਵਿੱਚ ਦਿੱਤਾ ਹੋਇਆ ਹੈ।ਜੇਕਰ ਕੋਈ ਵੀ ਦਾਨੀ ਸੱਜਣ ਮਦਦ ਲਈ ਆਉਣਾ ਚਾਹੁੰਦਾ ਹੋਵੇ ਉਹ ਸਿੱਧੀ ਸੇਵਾ ਪਰਿਵਾਰ ਦੇ ਖਾਤੇ ਵਿੱਚ ਵੀ ਪਾ ਸਕਦਾ ਹੈ ਜਾਂ ਫਿਰ ਸਾਡੇ ਰਾਹੀਂ ਮਦਦ ਵੀ ਭੇਜ ਸਕਦਾ ਹੈ। ਧੰਨਵਾਦ

981455656/7087480459

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਹੋਲੇ ਮੁਹੱਲੇ ਦੇ ਦਿਹਾੜੇ ਨੂੰ ਸਮਰਪਿਤ  ਧੰਨ ਧੰਨ ਬਾਬਾ ਜਾਗੋ ਸ਼ਹੀਦ ਜੀ ਦੇ ਅਸਥਾਨਾਂ ਤੇ ਮ...
05/03/2026

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ।

ਹੋਲੇ ਮੁਹੱਲੇ ਦੇ ਦਿਹਾੜੇ ਨੂੰ ਸਮਰਪਿਤ ਧੰਨ ਧੰਨ ਬਾਬਾ ਜਾਗੋ ਸ਼ਹੀਦ ਜੀ ਦੇ ਅਸਥਾਨਾਂ ਤੇ ਮਿਤੀ 1,2,3,4 ਮਾਰਚ 2026 ਨੂੰ ਖ਼ਾਲਸਾ ਬਲੱਡ ਡੋਨੇਟ ਯੂਨਿਟੀ ਦੇ ਸਹਿਯੋਗ ਨਾਲ ਖ਼ੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿਚ 213 ਦੇ ਕਰੀਬ ਦਾਨੀ ਵੀਰਾਂ ਨੇ ਖੂਨ ਦਾਨ ਕਰਕੇ ਇਸ ਅਣਮੁੱਲੀ ਸੇਵਾ ਵਿੱਚ ਹਿੱਸਾ ਪਾਇਆ। ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਬਾਬਾ ਜਾਗੋ ਸ਼ਹੀਦ ਜੀ ਸਮੂਹ ਦਾਨੀ ਵੀਰਾਂ ਦੇ ਸਿਰਾ ਤੇ ਸਦਾ ਮੇਹਰਾ ਭਰਿਆ ਹੱਥ ਰੱਖਣ।ਸਦਾ ਚੜ੍ਹਦੀਕਲਾ ਬਖਸ਼ਿਸ਼ ਕਰਨ। ਸਰਬੱਤ ਦਾ ਭਲਾ ਕਰਨ। 🙏🙏

ਕਿਸੇ ਗਰੀਬ ਲੋੜਵੰਦ ਨੂੰ ਜਦੋਂ ਵੀ ਖੂਨ ਦੀ ਜ਼ਰੂਰਤ ਪਵੇਗੀ ਉਹ ਬਿਲਕੁਲ ਫ੍ਰੀ ਵਿੱਚ ਦਿੱਤਾ ਜਾਵੇਗਾ।। ਇਕ ਵਾਰ ਫਿਰ ਤੋਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ।

13/01/2026
21/12/2025

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਸਤਿਕਾਰਯੋਗ ਸੰਗਤ ਜੀ ਬੱਚਾ ਗੁਰਨੂਰ ਸਿੰਘ ਪਿੰਡ ਕਮਾਸਕੇ (ਅੰਮ੍ਰਿਤਸਰ) ਜੋ ਕੇ ਦਿਲ ਦੀ ਬਿਮਾਰੀ ਨਾਲ ਪੀੜਤ ਹੈ।
ਜਿਸ ਦਾ ਆਪ੍ਰੇਸ਼ਨ 24 ਦਸੰਬਰ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਹੋਣਾ ਹੈ
ਲੋੜਵੰਦ ਪਰਿਵਾਰ ਦੀ ਸੰਸਥਾ ਵੱਲੋਂ 150000/- ਰੁਪਏ ਦੀ ਮਦਦ ਕੀਤੀ ਗਈ।
ਸਮੂਹ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ

Address

V. P. O-Kohali, Tehsil-ajnala
Amritsar
143109

Telephone

+917087480459

Website

Alerts

Be the first to know and let us send you an email when ਜੀਅ ਦਇਆ ਪਰਵਾਨ ਲੋਕ ਭਲਾਈ ਸੰਸਥਾ,ਪਿੰਡ ਕੋਹਾਲੀ posts news and promotions. Your email address will not be used for any other purpose, and you can unsubscribe at any time.

Contact The Organization

Send a message to ਜੀਅ ਦਇਆ ਪਰਵਾਨ ਲੋਕ ਭਲਾਈ ਸੰਸਥਾ,ਪਿੰਡ ਕੋਹਾਲੀ:

Shortcuts

Share