Nek Lehar Adampur

Nek Lehar Adampur Contact information, map and directions, contact form, opening hours, services, ratings, photos, videos and announcements from Nek Lehar Adampur, Non-Governmental Organization (NGO), Adampur.

Eh post nu share zaroor karo ji ✨Kyuki tuhade ik chhote jehe share naalkise lordwand mariz tak madad pohnch sakdi hai 🤝🌸...
23/09/2025

Eh post nu share zaroor karo ji ✨
Kyuki tuhade ik chhote jehe share naal
kise lordwand mariz tak madad pohnch sakdi hai 🤝

🌸 Nek Lehar – Ek Nek Kadam, Ek Navi Lehar 🌸

21/09/2025

ਸਤਿ ਸ੍ਰੀ ਅਕਾਲ ਜੀ

ਇਹ ਮਰੀਜ਼ ਜਿਸਨੂੰ ਤੁਸੀਂ ਦੇਖ ਰਹੇ ਹੋ, ਇਨ੍ਹਾਂ ਨੂੰ ਕੈਂਸਰ ਹੈ ਅਤੇ ਇਲਾਜ ਲਈ ਹਰ ਹਫ਼ਤੇ ਕੀਮੋਥੈਰੇਪੀ ਦੀ ਲੋੜ ਹੁੰਦੀ ਹੈ। ਪਰ ਪਿਛਲੇ ਦੋ ਹਫ਼ਤਿਆਂ ਤੋਂ ਪੈਸੇ ਦੀ ਤੰਗੀ ਕਾਰਨ ਇਨ੍ਹਾਂ ਦਾ ਇਲਾਜ ਰੁੱਕਿਆ ਹੋਇਆ ਹੈ।

ਨੈਕ ਲਹਿਰ ਟਰੱਸਟ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਮਹੀਨੇ ਜੋ ਵੀ ਸੇਵਾ ਇਕੱਠੀ ਹੁੰਦੀ ਹੈ, ਉਹ ਐਸੇ ਮਰੀਜ਼ਾਂ ਤੱਕ ਪਹੁੰਚੇ ਜਿਨ੍ਹਾਂ ਦੀ ਜ਼ਿੰਦਗੀ ਇਨ੍ਹਾਂ ਪੈਸਿਆਂ ਨਾਲ ਬਚ ਸਕਦੀ ਹੈ।

ਸਾਡਾ ਸੁਪਨਾ ਹੈ ਕਿ ਅਸੀਂ ਸਭ ਮਿਲ ਕੇ ਇੱਕ ਨੈਕ ਲਹਿਰ ਖੜੀ ਕਰੀਏ — ਜਿੱਥੇ ਕੋਈ ਵੀ ਮਰੀਜ਼ ਪੈਸਿਆਂ ਦੀ ਕਮੀ ਕਰਕੇ ਆਪਣਾ ਇਲਾਜ ਨਾ ਗੁਆ ਬੈਠੇ।

🙏 ਬੇਨਤੀ ਹੈ ਕਿ ਤੁਸੀਂ ਵੀ ਆਪਣਾ ਹਿੱਸਾ ਪਾਓ, ਚਾਹੇ ਦਾਨ ਰਾਹੀਂ ਜਾਂ ਇਹ ਸੁਨੇਹਾ ਅੱਗੇ ਸਾਂਝਾ ਕਰਕੇ। ਤੁਹਾਡਾ ਇੱਕ ਛੋਟਾ ਜਿਹਾ ਕਦਮ, ਕਿਸੇ ਲਈ ਨਵੀਂ ਜ਼ਿੰਦਗੀ ਦੀ ਰਾਹ ਬਣ ਸਕਦਾ ਹੈ।

Sat Sri Akal ji

The patient you see here is battling cancer and requires weekly chemotherapy. Unfortunately, due to financial difficulties, their treatment has been on hold for the past two weeks.

Through Nek Lehar Trust, we are trying our best to ensure that every contribution collected each month reaches those patients whose lives depend on it.

Our dream is to build a Nek Lehar (Good Wave) together — where no patient has to pause treatment because of lack of funds.

🙏 We humbly request you to join this cause, either by donating or by sharing this message forward. Even your smallest contribution can become the reason someone gets a new chance at life.







15/09/2025

📍 ਕੇਸ: ਆਦਮਪੁਰ ਸ਼ਿਵਪੁਰੀ
ਇਹ ਕੇਸ ਆਦਮਪੁਰ ਸ਼ਿਵਪੁਰੀ ਦਾ ਹੈ ਜੀ, ਜਿਸ ਵਿੱਚ ਇੱਕ ਅੰਕਲ ਦੀ ਦਿਮਾਗ ਦੀ ਨਸ ਫੱਟ ਚੁੱਕੀ ਹੈ। ਉਹਨਾ ਦਾ ਓਪਰੇਸ਼ਨ ਹੋ ਚੁੱਕਾ ਹੈ ਤੇ ਉਹ ਪਿਛਲੇ 28 ਦਿਨ ਤੋਂ ਹਸਪਤਾਲ ਵਿੱਚ ਦਾਖਲ ਹਨ।

🏥 ਹਸਪਤਾਲ ਦਾ ਬਿੱਲ ਹਰ ਰੋਜ਼ ਵੱਧ ਰਿਹਾ ਹੈ।
ਸਾਡੀ ਨੇਕ ਲਹਿਰ ਟੀਮ ਵੱਲੋਂ ਹੁਣ ਤੱਕ ₹15,000 ਦੀ ਸੇਵਾ ਦਿੱਤੀ ਗਈ ਹੈ। ਜਿਵੇਂ-ਜਿਵੇਂ ਹੋਰ ਸੇਵਾ ਲਈ ਪੈਸੇ ਇਕੱਠੇ ਹੁੰਦੇ ਜਾਣਗੇ, ਉਹ ਸਾਰੇ ਹਸਪਤਾਲ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਣਗੇ।

🙏🏼 ਸਾਰੇ ਸੰਗਤ ਨੂੰ ਬੇਨਤੀ ਹੈ ਕਿ ਜੇਹੜਾ ਵੀ ਸਹਿਯੋਗ ਕਰਨਾ ਚਾਹੁੰਦਾ ਹੈ, ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।
ਤੁਹਾਡਾ ਛੋਟਾ ਜਿਹਾ ਯੋਗਦਾਨ ਵੀ ਇਸ ਪਰਿਵਾਰ ਲਈ ਵੱਡਾ ਸਹਾਰਾ ਬਣ ਸਕਦਾ ਹੈ।

📍 Case: AdamPur Shivpuri
This case is from AdamPur Shivpuri, where an uncle suffered a brain vein rupture. His operation has been done, and he has been admitted in the hospital for the last 28 days.

🏥 The hospital bill is increasing every day.
Our Nek Lehar Team has contributed ₹15,000 so far. As more funds are collected, the amount will be submitted directly to the hospital.

🙏🏼 We request everyone, if anyone wishes to help, they can contact us directly.
Even your small contribution can become a big support for this family.

14/09/2025

ਸਤ ਸ੍ਰੀ ਅਕਾਲ ਸਾਰੇਆਂ ਨੂੰ,
ਸਾਡੇ ਕੋਲ ਅਦੰਮਪੁਰ ਦਾ ਇੱਕ ਕੇਸ ਆਇਆ ਹੈ। ਇਸ ਮਰੀਜ਼ ਦੀ ਬ੍ਰੇਨ ਦੀ ਨਸ ਫੱਟ ਚੁੱਕੀ ਹੈ ਅਤੇ ਹੁਣ ਇਲਾਜ ਚੱਲ ਰਿਹਾ ਹੈ। ਹਸਪਤਾਲ ਦਾ ਬਿੱਲ ਬਹੁਤ ਵੱਧ ਗਿਆ ਹੈ ਜੋ ਕਿ ਮਰੀਜ਼ ਦੇ ਪਰਿਵਾਰ ਲਈ ਭਰਨਾ ਮੁਸ਼ਕਲ ਹੋ ਗਿਆ ਹੈ। ਘਰ ਦੇ ਹਾਲਤ ਵੀ ਕਾਫੀ ਮਾੜੇ ਹਨ। ਪਰਿਵਾਰ ਕੋਲ ਜਿਹਨੇ ਪੈਸੇ ਸਨ, ਉਹ ਸਾਰੇ ਇਲਾਜ ’ਤੇ ਖਰਚ ਹੋ ਚੁੱਕੇ ਹਨ।

ਇਸ ਲਈ ਬੇਨਤੀ ਹੈ ਕਿ ਸਾਰੇ ਮਿਲ ਕੇ ਆਪਣੀ ਸਮਰਥਾ ਅਨੁਸਾਰ ਦਾਨ ਦੇ ਕੇ ਇਸ ਨੇਕ ਕੰਮ ਵਿੱਚ ਹਿੱਸਾ ਪਾਓ ਤਾਂ ਜੋ ਹਸਪਤਾਲ ਦਾ ਬਿੱਲ ਅਦਾ ਕੀਤਾ ਜਾ ਸਕੇ।

👉 ਜੇ ਕੋਈ ਭਰਾ/ਭੈਣ ਦਾਨ ਦੇਣਾ ਚਾਹੁੰਦਾ ਹੈ, ਤਾਂ ਉਹ ਸਾਡੀ Nek Lehar Adampur ਟੀ

Sat Sri Akal everyone,
We have received a case from Adampur. This patient has suffered a brain hemorrhage (burst blood vessel in the brain) and is currently under treatment. The hospital bill has become very high, which the family is unable to afford due to their weak financial condition. Whatever money the family had, they have already spent on the treatment.

Therefore, we humbly request everyone to come forward and contribute according to your capacity, so that we can help clear the hospital bill.

👉 Anyone who wishes to donate can contact our Nek Lehar Adampur team.

13/09/2025

ਸਤਿ ਸ੍ਰੀ ਅਕਾਲ ਸਾਰੇਆਂ ਨੂੰ 🙏
ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ, ਇਹ ਬੱਚਾ ਤੁਰਨ ਫਿਰਨ ਵਿੱਚ ਅਸਮਰੱਥ ਸੀ। ਡਾਕਟਰਾਂ ਨੇ ਕਿਹਾ ਸੀ ਕਿ ਓਪਰੇਸ਼ਨ ਤੋਂ ਬਾਅਦ ਬੱਚਾ ਠੀਕ ਹੋ ਸਕਦਾ ਹੈ। ਇਸ ਇਲਾਜ ਦਾ ਖਰਚਾ ₹25,000 ਦੱਸਿਆ ਗਿਆ ਸੀ।
ਰੱਬ ਦੀ ਮੇਹਰ ਤੇ ਤੁਹਾਡੇ ਸਭ ਦੇ ਸਹਿਯੋਗ ਨਾਲ ਹੁਣ ਇਹ ਇਲਾਜ ਪੂਰਾ ਹੋ ਚੁੱਕਾ ਹੈ। ਅਸੀਂ ਤੁਹਾਡੇ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਨੇਕ ਲਹਿਰ ਨਾਲ ਜੁੜੇ ਹੋ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਇਸ ਸੇਵਾ ਦੇ ਕੰਮ ਨਾਲ ਹਮੇਸ਼ਾ ਜੁੜੇ ਰਹੋਗੇ। 🙏
Nek lehar adampur

Address

Adampur
144102

Website

Alerts

Be the first to know and let us send you an email when Nek Lehar Adampur posts news and promotions. Your email address will not be used for any other purpose, and you can unsubscribe at any time.

Share