SBYF

SBYF ਬਰਾਬਰ ਵਿਦਿਆ ਸਿਹਤ ਤੇ ਰੋਜ਼ਗਾਰ ਸਬ ਦਾ ਹੋਵੇ ਇਹ ਅਧਿਕਾਰ

10/05/2026

🔴 LIVE | ਪਿੰਡ ਨਟਕੇ ‘ਚ ਇਨਕਲਾਬੀ ਜਾਗਰੂਕਤਾ ਪ੍ਰੋਗਰਾਮ
ਡਾ. ਭੀਮ ਰਾਓ ਅੰਬੇਦਕਰ ਤੇ ਮਹਾਨ ਫਿਲਾਸਫਰ ਕਾਰਲ ਮਾਰਕਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ✊
🔥 “ਸਮਾਨਤਾ, ਇਨਸਾਫ਼ ਤੇ ਇਨਕਲਾਬ ਦੀ ਆਵਾਜ਼”
ਵੇਖੋ LIVE ਪਿੰਡ ਨਟਕੇ ਤੋਂ

08/05/2026
07/05/2026

🛑 Live ਅੱਜ, ਅਸੀਂ ਸ਼ਹੀਦ ਰਾਮ ਸਿੰਘ ਪਠਾਨੀਆ ਲੇਬਰ ਕੇਂਦਰ ਦੇ ਉਦਘਾਟਨ ਦਾ ਜਸ਼ਨ ! 🥳 ਇਹ ਸੱਚਮੁੱਚ ਇੱਕ ਖਾਸ ਪਲ

01/05/2026

🔥 Northern Railway Men’s Union Ludhiana ਵੱਲੋਂ 1 ਮਈ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਵਿਸ਼ਾਲ ਰੈਲੀ
✊ ਮਜ਼ਦੂਰ ਹੱਕਾਂ ਲਈ ਗੂੰਜਿਆ ਲੁਧਿਆਣਾ
🚩 ਵੱਡੀ ਗਿਣਤੀ ਵਿੱਚ ਰੇਲਵੇ ਕਰਮਚਾਰੀਆਂ ਦੀ ਭਾਗੀਦਾਰੀ
📢 ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਉਠੀ ਆਵਾਜ਼

16/04/2026

ਫਾਸੀ ਹਮਲਿਆਂ ਵਿਰੋਧੀ ਫਰੰਟ

14-02-2026ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਤਹਿਸੀਲ ਰਾਜਾਸਾਂਸੀ ਅਤੇ ਅਜਨਾਲਾ ਦੀ ਪਿੰਡ ਜੌਸ ਮੁਹਾਰ ਵਿੱਚ ਜ਼ਿਲ੍ਹਾ ਕਨਵੀਨਰ ਸਰਬਜੀ...
15/02/2026

14-02-2026
ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਤਹਿਸੀਲ ਰਾਜਾਸਾਂਸੀ ਅਤੇ ਅਜਨਾਲਾ ਦੀ ਪਿੰਡ ਜੌਸ ਮੁਹਾਰ ਵਿੱਚ ਜ਼ਿਲ੍ਹਾ ਕਨਵੀਨਰ ਸਰਬਜੀਤ ਸਿੰਘ ਹੈਰੀ ਦੀ ਪ੍ਰਧਾਨਗੀ ਹੇਠ ਕਾਨਫਰੰਸ ਕੀਤੀ ਗਈ ਇਸ ਕਾਨਫਰੰਸ ਵਿੱਚ ਨਵੀਂ 17 ਮੈਂਬਰੀ ਕਮੇਟੀ ਚੁਣੀ ਗਈ। ਇਸ ਕਮੇਟੀ ਦਾ ਪ੍ਰਧਾਨ ਜੱਗਾ ਸਿੰਘ ਡੱਲਾ ਨੂੰ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਜੌਸ ਮੁਹਾਰ ਨੂੰ ਸਕੱਤਰ ਚੁਣਿਆ ਗਿਆ। ਇਸ ਮੀਟਿੰਗ ਮੌਕੇ ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਕਿ ਜੋ ਦੇਸ਼ ਵਿੱਚ ਨੋਜਵਾਨਾਂ ਦੀ ਹਾਲਤ ਬਣਦੀ ਜਾ ਰਹੀ ਹੈ ਨਾਂ ਤਾਂ ਨੌਜਵਾਨਾਂ ਕੋਲ ਕੋਈ ਰੁਜ਼ਗਾਰ ਹੈ ,ਨਾਂ ਸਿੱਖਿਆ ਅਤੇ ਨਾਂ ਸਿਹਤ ਸਹੂਲਤਾਂ ਹਨ। ਇਸ ਲਈ ਅਸੀਂ ਨੋਜਵਾਨਾਂ ਨੂੰ ਲਾਮਵੰਦ ਕਰਨ ਲਈ ਪੂਰੇ ਦੇਸ਼ ਦੇ ਅੰਦਰ ਨੋਜਵਾਨ ਸਭਾ ਦੀ ਦੀ ਚੋਣ ਕਰਨ ਜਾ ਰਹੇ ਹਾਂ । ਇਸ ਤੋਂ ਪਹਿਲਾਂ ਅਸੀਂ ਪੰਜਾਬ ਅਤੇ ਹੋਰ ਰਾਜਾਂ ਦੀ ਚੋਣ ਕਰਾਂਗੇ। ਇਸ ਮੌਕੇ ਸਤਵਿੰਦਰ ਓਠੀਆਂ ਸੂਬਾ ਕਮੇਟੀ ਮੈਂਬਰ, ਰਵਿੰਦਰ ਸਿੰਘ ਸੂਬਾ ਕਮੇਟੀ ਮੈਂਬਰ ਵੀ ਹਾਜ਼ਰ ਰਹੇ।

Address

Jalandhar
Adampur
144103

Website

Alerts

Be the first to know and let us send you an email when SBYF posts news and promotions. Your email address will not be used for any other purpose, and you can unsubscribe at any time.

Share