Guru Gobind Singh Study Circle

Guru Gobind Singh Study Circle Aissa kam mulle na keeche jit ant pashotayie To restructure and transform the society into casteless social system.

To educate people about the ill designs of unholy and untruthful individuals, create respect dedication & faith in Sri Guru Granth Sahib. To encourage non-professional recitation of Gurbani and Kirtan.

03/04/2026
03/03/2026
02/03/2026
27/12/2025

Swaal jwa

18/10/2025

16/10/2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਵੱਲੋਂ ਗ੍ਰੀਨ ਦੀਵਾਲੀ

20/09/2025

.......🌹🙏 *ਨਿੱਘਾ ਸੱਦਾ* 🙏🌹....

*"ਨਾਨਕ ਕਹੈ ਸੁਨਿ ਰੇ ਮਨਾ
ਕਰਿ ਕੀਰਤਨੁ ਹੋਇ ਉਧਾਰੁ।।"*

🍁 *꧁ ਮਹੀਨਾਵਾਰ ਕੀਰਤਨ ਲੜੀ ꧂* 🍁
*ਐਤਵਾਰ 21 ਸਤੰਬਰ 2025*
ਸਮਾਂ :- ਸ਼ਾਮ 6:45 ਤੋਂ 8:45 ਵਜੇ ਤੱਕ*
🌺 *ਪ੍ਰੋਗਰਾਮ* 🌺
*ਪਾਠ ਰਹਿਰਾਸ ਸਾਹਿਬ* :-
6:45 ਤੋਂ 7:05 ਵਜੇ ਤੱਕ
°°°°°°°°°°°°°°°°°°°°°°°°
*ਮਨੋਹਰ ਕੀਰਤਨ ਅਤੇ ਗੁਰਮਤਿ ਵਿਚਾਰ* :-
7:05 ਤੋਂ 8:45 ਵਜੇ ਤੱਕ

( ਉਪਰੰਤ ਲੰਗਰ ਵਰਤੇਗਾ ਜੀ ।)

🙏 *ਆਪ ਸਭਨਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।*
-----------------------------------------------------
ਸਥਾਨ:- *ਗੁਰਦੁਆਰਾ ਸ੍ਰੀ ਗੁਰੂੁ ਅੰਗਦ ਦੇਵ ਜੀ* ਗਲੀ ਨੰ 1, ਪੁਰਾਣੀ ਸੂਰਜ ਨਗਰੀ ਅਬੋਹਰ

ਸੇਵਾ:ਸਵਰਗੀ ਸਰਦਾਰ ਜਸਵੀਰ ਸਿੰਘ ਜੀ ਮੈਦਾਨ ਦੀ ਫੁਲਵਾੜੀ ਸਰਦਾਰ ਹਰਪਾਲ ਸਿੰਘ ਜੀ ਦੇ ਪੁੱਤਰ ਸਰਦਾਰ ਕੋਹੀਨੂਰ ਸਿੰਘ ਦੀ ਜਨਮ ਦਿਨ ਦੀ ਖੁਸ਼ੀ ਵਿੱਚ

Address

ST NO 1, Old Suraj Nagri
Abohar
152116

Alerts

Be the first to know and let us send you an email when Guru Gobind Singh Study Circle posts news and promotions. Your email address will not be used for any other purpose, and you can unsubscribe at any time.

Contact The Organization

Send a message to Guru Gobind Singh Study Circle:

Share