Namdhari Homeo Clinic

Namdhari Homeo Clinic Contact information, map and directions, contact form, opening hours, services, ratings, photos, videos and announcements from Namdhari Homeo Clinic, Non-Governmental Organization (NGO), Jain nagri Street no . 1, Abohar.

06/06/2026
05/06/2026

ਤੁਹਾਡੀਆਂ ਉਮੀਦਾਂ
ਕਈ ਵਾਰ ਇਨਸਾਨ ਕਿਸੇ ਅਜਨਬੀ ਦੇ ਸਹਾਰੇ ਬਹੁਤ ਵੱਡੀ ਆ ਉਮੀਦਾ ਲਾਕੇ ਉਚਾਈਆਂ ਵਾਲੀ ਮੰਜੀਲ ਦੇ ਰਸਤੇ ਮੁਕੰਮਲ ਕਰਨ ਦੀ ਸੋਚ ਕੇ ਯਾਤਰਾ ਸ਼ੁਰੂ ਕਰ ਲੈਂਦਾ ਪਰ ਅਜਨਬੀ ਫਕਰਾ ਵਾਗ ਹੋਰ ਰਸਤੇ ਤੁਰਦੇ ਬਣਦੇ ਹਨ ਇਸ ਕਰਕੇ ਹਮੇਸ਼ਾ ਇਕੱਲੇ ਪੈਂਡਾ ਤੈਅ ਕਰਨਾ ਹੀ ਮੰਜ਼ਿਲ ਦੀ ਪ੍ਰਾਪਤੀ ਸੰਭਵ ਹੋ ਸਕਦੀ ਐ ਇਸ ਦੁਨੀਆਂ ਵਿੱਚ ਕੋਈ ਕਿਸੇ ਨੂੰ ਨਹੀਂ ਸਮਝ ਸਕਦਾ ਕਿਉਂਕਿ ਇਨਸਾਨ ਖੁਦ ਕਿਰਾਏ ਦੀ ਸਵਾਸਾਂ ਦੀ ਬੇੜੀ ਵਿੱਚ ਸਵਾਰ ਹੈ ਕੋਣ ਕਿਸੇ ਦੇ ਨਾਲ ਹੈ ਕੁਝ ਨਹੀਂ ਪਤਾ 098722 27007

05/06/2026

ਮੋਹਾਲੀ 'ਚ ਖ਼ੌਫ਼ਨਾਕ ਵਾਰਦਾਤ: ਸਿਰਫਿਰੇ ਆਸ਼ਕ ਨੇ ਚਾਕੂ ਮਾਰ ਕੇ ਕੀਤਾ ਕੁੜੀ ਦਾ ਕਤਲ!

05/06/2026

ਬੰਦ ਰਹੇਗਾ ਕੱਲ ਮਿਤੀ 6/6/26 ਦਿਨ ਸ਼ਨੀਵਾਰ ਨੂੰ ਨਾਮਧਾਰੀ ਹੋਮਓ ਕਲਿਨਿਕ ਅਬੋਹਰ (ਕਾਰਨ) ਜ਼ਰੂਰੀ ਮੀਟਿੰਗ ਦਿਲੀ 098722 27007

ਨਿਭਾਉਣ ਵਾਲਿਆ ਨਾਲੋ ਫ਼ਰਕ ਪਵਾਉਣ ਵਾਲੇ ਜਿਆਦਾ ਤੇਜ਼ ਹੁੰਦੇ ਹਨ ਜੋ ਹਰ ਗੱਲ ਨੂੰ ਐਨਾ ਤੈਰਾਸ ਕੇ ਪੇਸ਼ ਕਰਦੇ ਹਨ ਕਿ ਕੋਈ ਰਿਸ਼ਤਾ ਜ਼ਿਆਦਾ ਲੰਬਾ ...
05/06/2026

ਨਿਭਾਉਣ ਵਾਲਿਆ ਨਾਲੋ ਫ਼ਰਕ ਪਵਾਉਣ ਵਾਲੇ ਜਿਆਦਾ ਤੇਜ਼ ਹੁੰਦੇ ਹਨ ਜੋ ਹਰ ਗੱਲ ਨੂੰ ਐਨਾ ਤੈਰਾਸ ਕੇ ਪੇਸ਼ ਕਰਦੇ ਹਨ ਕਿ ਕੋਈ ਰਿਸ਼ਤਾ ਜ਼ਿਆਦਾ ਲੰਬਾ ਸਮਾਂ ਨਾ ਨਿਭ ਜਾਵੇ ਉਹਨੀ ਦੇਰ ਰੋਟੀ ਵੀ ਹਜ਼ਮ ਨਹੀਂ ਹੁੰਦੀ ਕਿਉਂਕਿ ਗ਼ਲਤਫਹਿਮੀ ਅਤੇ ਨਜ਼ਰ ਹਰ ਰਿਸ਼ਤੇ ਵਿਚ ਸਿਉਂਕ ਵਾਂਗ ਲੱਗ ਜਾਦੀ ਐ 098722 27007

ਅੱਖਾਂ ਦੀ ਰੋਸ਼ਨੀ ਜਾ ਚਿੱਟਾ ਕਾਲਾ ਮੋਤੀਆ ਐਲਰਜੀ ਖਾਰਸ਼ ਦੂਰ ਕਰਨ ਲਈ ਘਰ ਬੈਠੇ ਹੀ ਮੰਗਵਾ ਸਕਦੇ ਹੋ 098722 27007 ਨਾਮਧਾਰੀ ਹੋਮਓ ਕਲਿਨਿਕ ਅਬੋ...
29/05/2026

ਅੱਖਾਂ ਦੀ ਰੋਸ਼ਨੀ ਜਾ ਚਿੱਟਾ ਕਾਲਾ ਮੋਤੀਆ ਐਲਰਜੀ ਖਾਰਸ਼ ਦੂਰ ਕਰਨ ਲਈ ਘਰ ਬੈਠੇ ਹੀ ਮੰਗਵਾ ਸਕਦੇ ਹੋ 098722 27007 ਨਾਮਧਾਰੀ ਹੋਮਓ ਕਲਿਨਿਕ ਅਬੋਹਰ

Address

Jain Nagri Street No . 1
Abohar
152116

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919872227007

Website

Alerts

Be the first to know and let us send you an email when Namdhari Homeo Clinic posts news and promotions. Your email address will not be used for any other purpose, and you can unsubscribe at any time.

Contact The Organization

Send a message to Namdhari Homeo Clinic:

Share