ਟਿੱਬਿਆਂ ਦਾ ਪੁੱਤ ਵੈਲਫੇਅਰ ਸੁਸਾਇਟੀ

  • Home
  • India
  • Abohar
  • ਟਿੱਬਿਆਂ ਦਾ ਪੁੱਤ ਵੈਲਫੇਅਰ ਸੁਸਾਇਟੀ

ਟਿੱਬਿਆਂ ਦਾ ਪੁੱਤ ਵੈਲਫੇਅਰ ਸੁਸਾਇਟੀ Health. Education. drugs. Environment. and skill development.

17/04/2026

ਖੂਨ ਦਾਨ ਕੈਂਪ ਗੁਰਦੁਆਰਾ ਭੱਠ ਤੀਰਥ ਪਿੰਡ ਹਰੀ ਪੁਰਾ ਤਹਿ ਅਮਲੋਹ ਜ਼ਿਲ੍ਹਾ ਫ਼ਾਜ਼ਿਲਕਾ

14/04/2026

🙏🪯 ਖਾਲਸਾ ਸਾਜਣਾ ਦਿਵਸ।
ਵਿਸਾਖੀ ਦੀਆਂ ਮੁਬਾਰਕਾਂ।

Blood donation camp 🩸 Village vahab wala Teh Abohar Distt Fazilka 152117
26/03/2026

Blood donation camp 🩸
Village vahab wala Teh Abohar Distt Fazilka 152117

ਖੂਨ ਦਾਨ ਕੈਂਪ 🩸🩸🩸
21/03/2026

ਖੂਨ ਦਾਨ ਕੈਂਪ 🩸🩸🩸

21/03/2026
18/01/2026
ਚਾਲੀ ਮੁਕਤਿਆਂ ਦੀ ਸੂਰਬੀਰਤਾ ਅਤੇ ਸ਼ਹਾਦਤਾ ਦੀ ਯਾਦ ਵਿੱਚ  ਮਾਘੀਂ ਮੌਕੇ ਲੱਗਦੇ ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਮੌਕੇ ਇਸ ਪਵਨ ਅਸਥਾਨ ਉ...
14/01/2026

ਚਾਲੀ ਮੁਕਤਿਆਂ ਦੀ ਸੂਰਬੀਰਤਾ ਅਤੇ ਸ਼ਹਾਦਤਾ ਦੀ ਯਾਦ ਵਿੱਚ ਮਾਘੀਂ ਮੌਕੇ ਲੱਗਦੇ ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਮੌਕੇ ਇਸ ਪਵਨ ਅਸਥਾਨ ਉੱਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ।।

09/01/2026
28/12/2025

ਸ਼ਹੀਦੀ ਹਫਤਾ
ਸਫਰ ਏ ਸ਼ਹਾਦਤ
14 ਪੋਹ 28 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸਸਕਾਰ ਟੋਡਰ ਮੱਲ ਜੀ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਨਾਮ ਸਿੱਖ ਧਰਮ ਵਿੱਚ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਜਦੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਮੁਗਲਾਂ ਦੇ ਡਰ ਕਾਰਣ ਕਿਸੇ ਦੀ ਉਨ੍ਹਾਂ ਦਾ ਸਸਕਾਰ ਕਰਨ ਦੀ ਹਿੰਮਤ ਨਾ ਪਈ ਤੇ ਨਾ ਹੀ ਕਿਸੇ ਜ਼ਿੰਮੀਦਾਰ ਨੇ ਆਪਣੀ ਜ਼ਮੀਨ ਸਸਕਾਰ ਕਰਨ ਲਈ ਦਿੱਤੀ। ਆਖਿਰ ਇੱਕ ਜ਼ਿੰਮੀਦਾਰ ਚੌਧਰੀ ਅੱਤਾ ਆਪਣੀ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ ਪਰ ਉਸਨੇ ਸ਼ਰਤ ਰੱਖੀ ਕਿ ਜ਼ਮੀਨ ਤਾਂ ਹੀ ਮਿਲੇਗੀ ਜੇ ਇਸਦੀ ਕੀਮਤ ਜ਼ਮੀਨ ‘ਤੇ ਸੋਨਾ ਵਿਛਾ ਕੇ ਦਿੱਤੀ ਜਾਵੇ। ਉਸ ਸਮੇਂ ਟੋਡਰ ਮੱਲ ਜੀ ਨੇ ਆਪਣੀ ਸਾਰੀ ਜਾਇਦਾਦ ਦੇ ਕੇ ਜ਼ਮੀਨ ‘ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਜ਼ਮੀਨ ਲਈ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸਸਕਾਰ ਕੀਤਾ। ਇਹ ਜ਼ਮੀਨ ਪੂਰੀ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਕਹੀ ਜਾਂਦੀ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਫ਼ਤਹਿਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹੈ।

Address

Abohar Shri Muktsar Sahib Road
Abohar
152117

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919517923328

Alerts

Be the first to know and let us send you an email when ਟਿੱਬਿਆਂ ਦਾ ਪੁੱਤ ਵੈਲਫੇਅਰ ਸੁਸਾਇਟੀ posts news and promotions. Your email address will not be used for any other purpose, and you can unsubscribe at any time.

Contact The Organization

Send a message to ਟਿੱਬਿਆਂ ਦਾ ਪੁੱਤ ਵੈਲਫੇਅਰ ਸੁਸਾਇਟੀ:

Share