29/03/2025
New Video : - ਇਹ ਭੈਣ #ਵਿਧਵਾ ਹੈ ਤੇ ਮੀਂਹ ਕਾਰਨ ਘਰ ਬਿਲਕੁਲ ਢੇਹ (ਡਿੱਗ) ਗਿਆ ਹੈ
ਬਿਨਾਂ ਛੱਤ ਤੋਂ ਭੈਣ ਰਹਿ ਰਹੀ ਹੈ.. ਕੋਈ #ਕਮਾਈ ਦਾ ਸਾਧਨ ਨਹੀਂ
ਸੌ ਸਾਰੇ ਜਾਣੇ ਰਲ ਮਿਲ ਕੇ ਇਸ #ਭੈਣ ਦਾ ਸਾਥ ਦੇਈਏ ਤੇ #ਇੱਕ_ਲੈਂਟਰ_ਵਾਲਾ_ਕਮਰਾ ਪਾ ਦੇਈਏ. ਧੰਨਵਾਦ
ਸਰਬੱਤ ਦਾ ਭਲਾ ਸੰਸਥਾ ਕਿਸ਼ਨ ਕੋਟ 9878017736
#ਲੋੜਵੰਦ_ਪਰਿਵਾਰ #ਸੇਵਾ #