Sri Guru Hargobind Sahib Gurmat Vidhyala Bristol

Sri Guru Hargobind Sahib Gurmat Vidhyala Bristol We are a volunteer based organisation providing Gurmat education to the children of Bristol, including Kirtan, Tabla, Santhiya and Gur Ithihaas.

In the shadow of the tragic murder of Henry Nowak, we must unite and reflect on our identity and purpose. Our humble ben...
04/06/2026

In the shadow of the tragic murder of Henry Nowak, we must unite and reflect on our identity and purpose.

Our humble benti 🙏

07/05/2026

🙏🏽💙🙏🏽💙

06/05/2026

Seva has come along so much! We are so close now to the end 🙏🏽

Vaisakhi at Parliament ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ (ਚੈਰਪਰਸਨ) ਅਤੇ ਡਾਕਟਰ ਜਸਦੇਵ ਸਿੰਘ ਰਾਏ ਵੱਲੋਂ ਆਯੋਜਿਤ ਯੂਕੇ ਪਾਰਲੀਮੈਂਟ ਵਿੱਚ ...
23/04/2026

Vaisakhi at Parliament

ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ (ਚੈਰਪਰਸਨ) ਅਤੇ ਡਾਕਟਰ ਜਸਦੇਵ ਸਿੰਘ ਰਾਏ ਵੱਲੋਂ ਆਯੋਜਿਤ ਯੂਕੇ ਪਾਰਲੀਮੈਂਟ ਵਿੱਚ ਸਲਾਨਾ ਵੈਸਾਖੀ ਸਮਾਗਮ ਵਿੱਚ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ੧੨ਵੇ ਜਾਨਸ਼ੀਨ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰਮਤਿ ਵਿਦਿਆਲਾ ਬਿਰਸਟਲ ਦੇ ਸੇਵਾਦਾਰਾਂ ਨੇ ਹਾਜ਼ਰੀ ਲਵਾਈ ।🙏

Wishing all of the Sangat a Happy New Year 🙏😃 May Akal Purakh make 2026 a great year of Sikhi, Seva and Simran for all. ...
01/01/2026

Wishing all of the Sangat a Happy New Year 🙏😃 May Akal Purakh make 2026 a great year of Sikhi, Seva and Simran for all. Our ardhaas is for Satguru jee to allow us to complete the Vidhyala Kaar Seva soon this year. A big Thankyou to all of the Sangat that has supported us in 2025. Almost £1m has been spent on the building and development of and this would not be possible without your support. We seek and need your continued support. This isn’t just a building, it’s the UKs 1st Sikh supplementary school, an institution for the Khalsa Panth.

We are overwhelmed by the love, warmth and support of .mukhsevadar who allowed us to hold a fundraising stall and for their generous donation at last nights NYE Samagam. What a beautiful way to bring in the new year with such beautiful Sangat.

Welcoming 2026 with seva, community & gratitude ✨🙏Join us this New Year’s Eve at Guru Nanak Darbar, Gravesend 💛
31/12/2025

Welcoming 2026 with seva, community & gratitude ✨🙏
Join us this New Year’s Eve at Guru Nanak Darbar, Gravesend 💛

ਸੱਚਖੰਡ ਵਾਸੀ ਸ੍ਰੀਮਾਨ ਬਾਬਾ ਜੀ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੀ ੨੧ਵੀ ਬਰਸੀ  ਵਲਬਰਹੈਂਪਟਨ ਵਿਖੇ ਮਨਾਈ ਗਈ। ਸਿੰਘ ਸਾਹਿਬ ਜਥੇਦਾਰ ਸੰਤ ...
24/12/2025

ਸੱਚਖੰਡ ਵਾਸੀ ਸ੍ਰੀਮਾਨ ਬਾਬਾ ਜੀ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੀ ੨੧ਵੀ ਬਰਸੀ ਵਲਬਰਹੈਂਪਟਨ ਵਿਖੇ ਮਨਾਈ ਗਈ। ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ੧੨ਵੱ ਜਾਨਸ਼ੀਨ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਤੋ ਸਿੰਘਾ ਨੇ ਸ਼ਰਧਾ ਸਹਿਤ ਹਾਜ਼ਰੀ ਲਵਾਈ

ਅੱਜ ਸਲੋਕ ਮਹੱਲੇ ੯ਵੇ ਦੇ ਪਾਵਨ ਜਾਪਾਂ ਦੇ ਭੋਗ ਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ.ਕੇ. ਦੇ ਮੁੱਖ ਅਸਥਾਨ ਵਿਖੇ ਅੰਮ੍ਰਿਤ ਵੇਲੇ ਹਾਜ਼ਰੀ ਭਰਨ ...
14/12/2025

ਅੱਜ ਸਲੋਕ ਮਹੱਲੇ ੯ਵੇ ਦੇ ਪਾਵਨ ਜਾਪਾਂ ਦੇ ਭੋਗ ਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ.ਕੇ. ਦੇ ਮੁੱਖ ਅਸਥਾਨ ਵਿਖੇ ਅੰਮ੍ਰਿਤ ਵੇਲੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਪੰਥ ਦੀ ਮਹਾਨ ਸ਼ਖ਼ਸੀਅਤ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਤੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰਮਤਿ ਵਿਦਿਆਲਾ ਛਾਉਣੀ ਦਲ ਬਾਬਾ ਬਿਧੀ ਚੰਦ ਜੀ ਦੀ ਚੱਲ ਰਹੀ ਕਾਰ ਸੇਵਾ ਲਈ ਲਈ ਅਸ਼ੀਰਵਾਦ ਲਿਆ। ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ੧੨ਵੇ ਜਾਨਸ਼ੀਨ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਸਤਿਕਾਰਯੋਗ ਭਾਈ ਸਾਹਿਬ ਜੀ ਨੂੰ “ਸ਼੍ਰੋਮਣੀ ਪੰਥ ਸੇਵਕ” ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਦਯਾ ਸਿੰਘ ੧੧ਵੱ ਜਾਨਸ਼ੀਨ ਦਲ ਬਾਬਾ ਬਿਧੀ ਚੰਦ ਜੀ ਦੀ ਬਾਰਵੀਂ ਬਰਸੀ ਸਮਾਗਮ ਤੇ ਹਾਜ਼ਰੀ ਭਰਨ ਲਈ ਸੱਦਾ ਪੱਤਰ ਦਿੱਤਾ ਗਿਆ।

ਉਪਰੰਤ ਮਿਡਲੈਂਡ ਦੇ ਬਹੁਤ ਗੁਰ ਅਸਥਾਨਾਂ ਦੇ ਦਰਸ਼ਨ ਕਰਦਿਆ ਵਲਵਰਹੈਂਪਟਨ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਦੀਦਾਰ ਕੀਤੇ 🙏

06/12/2025

ਗੁਰੂ ਚਰਨਾਂ ਦੇ ਵਿੱਚ ਅਰਦਾਸ 🙏 ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਬ੍ਰਹਮ ਗਿਆਨੀ ਬਾਬਾ ਭਾਈ ਰੂਪ ਚੰਦ ਜੀ ਨੂੰ ਬਖਸ਼ਿਆ ਗਿਆ ਧੰਨ ਸਤਿਗੁਰੂ ਨਾਨਕ ਦੇਵ ਜੀ ਦਾ ਉਹ ਕੜਸ਼ਾ ਸਾਹਿਬ ਜੋ ਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਾਤਾ ਖੀਵੀ ਜੀ ਨੂੰ ਦੇਗ ਲੰਗਰ ਦੀ ਸੇਵਾ ਸੌਂਪਦਿਆਂ ਮਾਲਿਕ ਨੇ ਦਿੱਤਾ ਸੀ ਅੱਜ ਧੰਨ ਬਾਬਾ ਬਿਧੀ ਚੰਦ ਜੀ ਦੇ ੧੨ਵੇ ਜਾਨਸ਼ੀਨ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਜਾ ਰਹੀ ਵਿਦਿਆਲੇ (ਛਾਉਣੀ) ਦੀ ਲੰਗਰ ਵਾਲੀ ਇਮਾਰਤ ਤੇ ਲਿਆ ਕਰਕੇ ਅਰਦਾਸ ਬੇਨਤੀ ਕੀਤੀ ਗਈ 🙏🙏

Ardhaas 🙏 we had the honour of having the historic ‘karhsha Sahib’ that was blessed to Bhai Roop Chand Jee by the sixth Guru as a symbol of langar visit the Vidhyala langar area construction site 🙏 many thanks

Taking a pause from our weekly Gurmat Class so we can step forward in Vidhyala seva. With Guru Sahib’s kirpa, we’ll retu...
05/12/2025

Taking a pause from our weekly Gurmat Class so we can step forward in Vidhyala seva. With Guru Sahib’s kirpa, we’ll return stronger, rooted, and ready. The children, the families, the sangat… still at the heart of everything. 💛

We want to thank all of the sevadars who have made class possible in our temporary location for so many years. We also want to thank all the parents & families who have supported us this far.

The end is in sight - with Guru Jee’s Kirpa we will all return in our forever home Sri Guru Hargobind Sahib Gurmat Vidhyala Bristol Shauni Dal Baba Bidhi Chand Jee very very soon 🙏🏽

Address

Bristol

Opening Hours

9:30am - 1pm

Alerts

Be the first to know and let us send you an email when Sri Guru Hargobind Sahib Gurmat Vidhyala Bristol posts news and promotions. Your email address will not be used for any other purpose, and you can unsubscribe at any time.

Contact The Organisation

Send a message to Sri Guru Hargobind Sahib Gurmat Vidhyala Bristol:

Share