Satkar Committee UK

Satkar Committee UK To promote the sanctity, honour & respect of the living Sikh Guru: Dhan Dhan Sri Guru Granth Sahib Ji Maharaj.

In October 1708 at Nanded (in present-day Maharashtra), Upon his divine departure to sach khand, the 10th Sikh Guru Dhan Dhan Sri Guru Gobind Singh Ji Maharaj installed Dhan Dhan Sri Guru Granth Sahib Ji Maharaj as the living Guru of Sikhism which was recorded in a Bhatt Vahi (a bard's scroll) by an eyewitness with:

ਸੱਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ - Sab sikhan kō hukam hai gurū mānyō granth

which means all Sikhs are commanded herein to take Dhan Dhan Sri Guru Granth Sahib Ji maharaj as their Guru (leader/teacher). Bhai Prahlad Singh was a Sikh from Dhan Dhan Sri Guru Gobind Singh Ji Maharaj’s time and the Dohra he wrote was:

• Agya Bhai Akal Ki Tabe Chalyo Panth
• Sabh Sikhan Ko Hukam Hai Guru Manyo Granth
• Guru Granth Ji Manyo Parghat Guran Ki Deh
• Jo Prabh Ko Milbo Chahe Khoj Sabad Mein Leh. The sanctity, honour and respect of Dhan Dhan Sri Guru Granth Sahib Ji Maharaj is the most important responsibility of the entire Sikh Panth. Our objective is promote and create awareness of the satkar for our living king, by doing we also pledge to engage community participation in running forums and presentations on the importance of satkar and the hukam given to us by our 10th Guru Dhan Dhan Sri Guru Gobind Sahib Ji Maharaj.

ਸਿੱਖ ਪੰਥ ਦੇ ਵਿਹੜੇ ਖੁਸ਼ੀ ਦੀ ਖਬਰ- ਭਾਈ ਜਸਵੰਤ ਸਿੰਘ ਕਾਲਾ ਵਾਸੀ ਪਿੰਡ ਸੋਹਣੇ ਵਾਲਾ ਪਿਛਲੇ 2017 ਤੋਂ ਸ਼੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ...
21/04/2026

ਸਿੱਖ ਪੰਥ ਦੇ ਵਿਹੜੇ ਖੁਸ਼ੀ ਦੀ ਖਬਰ-
ਭਾਈ ਜਸਵੰਤ ਸਿੰਘ ਕਾਲਾ ਵਾਸੀ ਪਿੰਡ ਸੋਹਣੇ ਵਾਲਾ ਪਿਛਲੇ 2017 ਤੋਂ
ਸ਼੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਨਜ਼ਰਬੰਦ ਸਨ
ਬੁਰਜ ਜਵਾਹਰ ਸਿੰਘ ਵਾਲਾ ਪ੍ਰੇਮੀ ਕਤਲ ਕਾਂਡ ਕੇਸ ਚੋਂ ਉਮਰ ਕੈਦ ਕੇਸ ਚੋਂ ਜਮਾਨਤ ਤੇ ਬਾਕੀ
ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਗਏ ਅੱਜ ਸ਼ਾਮ ਕੁਝ ਸਮੇ ਤੱਕ
ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਚੋਂ ਬਾਹਰ ਆਓਣਗੇ

16/04/2026

ਵਾਹਿਗੁਰੂ ਜੀ 🙏🏻

14/04/2026

ਵਿਸਾਖੀ 1978 ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਨਮਸਕਾਰ

ਆਓ ਅਸੀਂ ਸਾਰੇ ਅੱਜ ਰਲ ਮਿਲ ਕੇ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਇਹ ਅਰਦਾਸ ਕਰੀਏ ਕਿ ਸਾਡਾ ਭਰੋਸਾ ਵੀ ਇਹਨਾਂ ਮਹਾਨ ਸ਼ਹੀਦਾਂ ਵਾਂਗ ਗੁਰੂ ਸਾਹਿਬ ਜੀ ਤੇ ਅਡੋਲ ਬਣ ਜਾਵੇ।
ਬੇਨਤੀ :::: ਸਤਿਕਾਰ ਕਮੇਟੀ ਯੂਕੇ

14/04/2026

ਗੁਰੂ ਪਿਆਰੇ ਖਾਲਸਾ ਜੀ ਆਪ ਜੀ ੧ ਵੈਸਾਖ ਮਹੀਨੇ ਦੀ ਸੰਗਰਾਂਦ ਦੀ ਕਥਾ ਵੀਚਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਪਾਸੋਂ ਸਰਵਣ ਕਰ ਰਹੇ ਹੋ ਜੀ।

ਆਪ ਸਾਰਿਆਂ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ

ਸਤਿਕਾਰ ਕਮੇਟੀ ਯੂਕੇ +44 74694 69789

28/03/2026

ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ ।।
ਗੁਰੂ ਗ੍ਰੰਥ ਜੀ ਮਾਨਿਯੋ ਪ੍ਰਗਟ ਗੁਰਾਂ ਕੀ ਦੇਹ ।।

Address

Birmingham

Alerts

Be the first to know and let us send you an email when Satkar Committee UK posts news and promotions. Your email address will not be used for any other purpose, and you can unsubscribe at any time.

Contact The Organisation

Send a message to Satkar Committee UK:

Share