Paris Smagam

Paris Smagam Cette est dédié aux activités liée au Sikhisme En France

22/09/2025

Listen to Bhai Taranveer Singh Rabbi - Saturday Rainsbhai - Meet Karai Soiee Ham Maanaa by Paris Smagam on

Singh Sahib Giani Ram Singh Ji France Katha Tour 2025 Tuesday 2nd September to Sunday 7th September See poster for more ...
31/08/2025

Singh Sahib Giani Ram Singh Ji France Katha Tour 2025
Tuesday 2nd September to Sunday 7th September

See poster for more details

06/07/2025
Rassemblement en la mémoire du Génocide Sikh de  1984 🗓️ Dimanche 22 Juin 2025 🕰️ À partir de 14h30 📍Tour Eiffel, Paris
17/06/2025

Rassemblement en la mémoire du Génocide Sikh de 1984
🗓️ Dimanche 22 Juin 2025
🕰️ À partir de 14h30
📍Tour Eiffel, Paris

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਪਿਆਰੀ ਸਾਧਸੰਗਤ ਜੀ,ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਸਦਕਾ, ਧੰਨ ਸ੍ਰੀ ਗੁਰੂ ਅਰਜਨ...
18/05/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸਾਧਸੰਗਤ ਜੀ,

ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਸਦਕਾ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੈਰਿਸ ਦੀ ਸੰਗਤ ਵੱਲੋਂ ਗੁਰਦੁਆਰਾ ਸਿੰਘ ਸਭਾ ਬੋਬੀਨੀ ਫਰਾਂਸ ਵਿਖੇ ਮੀਤੀ 29-30-31 May ਨੂੰ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ ਹਨ।

ਸਮਾਗਮ ਦਾ ਵੇਰਵਾ :

📅 ਵੀਰਵਾਰ 29 May
🎹 ਸਮਾਂ: ਸ਼ਾਮ 7 ਵਜੇ ਤੋਂ 9 ਵਜੇ ਤੱਕ
📍 Gurdwara Singh Sabha Bobigny

📅 ਸ਼ੁੱਕਰਵਾਰ 30 May
🎹 ਸਮਾਂ: ਸ਼ਾਮ 7 ਵਜੇ ਤੋਂ 10 ਵਜੇ ਤੱਕ
📍 Gurdwara Singh Sabha Bobigny

📅 ਸ਼ਨੀਚਰਵਾਰ 31 May
🎹 ਸਮਾਂ:
• ਆਸਾ ਦੀ ਵਾਰ ਜੀ ਦਾ ਕੀਰਤਨ ਸਵੇਰੇ 6 ਵਜੇ ਤੋਂ 10 ਵਜੇ ਤੱਕ
• ਰੈਣਸਬਾਈ ਕੀਰਤਨ ਸ਼ਾਮ 7 ਵਜੇ ਤੋਂ ਸਵੇਰ 2 ਵਜੇ ਤੱਕ
📍 Gurdwara Singh Sabha Bobigny

ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਿੰਨੇ ਦਿਨ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ।

Adresse

Parc Du Champ De Mars, 5 Avenue Anatole France
Paris
75007

Site Web

Notifications

Soyez le premier à savoir et laissez-nous vous envoyer un courriel lorsque Paris Smagam publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager