Vishav Sufi Saint Samaj Youth Wing Punjab

Vishav Sufi Saint Samaj Youth Wing Punjab Baba Parminder Singh Ji Sarhali Youth Wing President Punjab, Director Sufi Saint Samaj Welfare Board Punjab (Govt. of Punjab)

ਮਾਨਯੋਗ ਸਰਦਾਰ ਜਗਰੂਪ ਸਿੰਘ ਸੇਖਵਾਂ ਜੀ ਨੂੰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਵਾਈਸ ਪ੍ਰਧਾਨ ਲਗਾਉਣ ਤੇ ਬਹੁਤ ਬਹੁਤ ਮੁਬਾਰਕਾਂ...
02/08/2026

ਮਾਨਯੋਗ ਸਰਦਾਰ ਜਗਰੂਪ ਸਿੰਘ ਸੇਖਵਾਂ ਜੀ ਨੂੰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਵਾਈਸ ਪ੍ਰਧਾਨ ਲਗਾਉਣ ਤੇ ਬਹੁਤ ਬਹੁਤ ਮੁਬਾਰਕਾਂ ਅਤੇ ਸਮੁੱਚੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ 🙏♥️

21/07/2026

ਇਕ ਮਾਲਿਕ ਦੇ ਬੱਚੇ ਆ ਭਾਵੇਂ ਸਰਦਾਰ ਤੇ ਭਾਵੇਂ ਮੁਹੰਮਦ 🙏💖♥️ Baba Parminder Singh Ji Parass Sabri

ਪਿਛਲੇ ਕੁਝ ਦਿਨਾਂ ਤੋਂ ਇੱਕ ਕਲਾਮ (ਕੱਵਾਲੀ) ਨੂੰ ਲੈ ਕੇ ਪੰਜਾਬ ਵਿੱਚ ਬਾਬਾ ਸੋਮਨਾਥ ਸਿੱਧੂ ਜੀ, ਕੁੱਲੇਵਾਲੀ ਸਰਕਾਰ, ਗਾਇਕ ਰੀਤੂ ਮੀਰ ਅਤੇ ਗਾਇਕ...
11/07/2026

ਪਿਛਲੇ ਕੁਝ ਦਿਨਾਂ ਤੋਂ ਇੱਕ ਕਲਾਮ (ਕੱਵਾਲੀ) ਨੂੰ ਲੈ ਕੇ ਪੰਜਾਬ ਵਿੱਚ ਬਾਬਾ ਸੋਮਨਾਥ ਸਿੱਧੂ ਜੀ, ਕੁੱਲੇਵਾਲੀ ਸਰਕਾਰ, ਗਾਇਕ ਰੀਤੂ ਮੀਰ ਅਤੇ ਗਾਇਕ ਮੰਗੀ ਖਾਨ ਨਾਲ ਸੰਬੰਧਿਤ ਚੱਲ ਰਿਹਾ ਵਿਵਾਦ ਅੱਜ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਗਿਆ।

ਸੂਫੀ ਸੰਤ ਸਮਾਜ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਾਬਾ ਦੀਪਕ ਸ਼ਾਹ ਜੀ ਦੀ ਰਹਿਨੁਮਾਈ ਅਤੇ ਪੰਜਾਬ ਡਾਇਰੈਕਟਰ ਬਾਬਾ ਪਰਮਿੰਦਰ ਸਿੰਘ ਜੀ ਦੀ ਅਗਵਾਈ ਹੇਠ ਦਰਬਾਰ ਪੀਰ ਬਾਬਾ ਕੁੱਲੇ ਵਾਲੀ ਸਰਕਾਰ, ਫਗਵਾੜਾ ਵਿਖੇ ਸਾਰੇ ਪੱਖਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ ਵਿਵਾਦ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾ ਲਿਆ ਗਿਆ।

ਸਾਰੇ ਪੱਖਾਂ ਨੇ ਆਪਸੀ ਸਤਿਕਾਰ, ਭਾਈਚਾਰੇ ਅਤੇ ਸੂਫੀ ਪਰੰਪਰਾ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦਾ ਸੰਕਲਪ ਦੁਹਰਾਇਆ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਜਾਂ ਭੜਕਾਊ ਗੱਲਾਂ ਤੋਂ ਦੂਰ ਰਹਿਣ ਅਤੇ ਆਪਸੀ ਪਿਆਰ, ਸਾਂਝ, ਸਦਭਾਵਨਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਬਣਾਉਣ।

ਇਸ ਮੌਕੇ ਪੰਜਾਬ ਦੇ ਵੱਖ-ਵੱਖ ਦਰਬਾਰਾਂ ਤੋਂ ਪਹੁੰਚੇ ਸੰਤ-ਮਹਾਂਪੁਰਸ਼, ਗੱਦੀਨਸ਼ੀਨ, ਸੇਵਾਦਾਰ, ਸੂਫੀ ਸੰਤ ਸਮਾਜ ਵੈਲਫੇਅਰ ਬੋਰਡ ਅਤੇ ਵਿਸ਼ਵ ਸੂਫੀ ਸੰਤ ਸਮਾਜ ਨਾਲ ਸੰਬੰਧਿਤ ਮੈਂਬਰ, ਅਹੁਦੇਦਾਰ ਅਤੇ ਹੋਰ ਪ੍ਰਮੁੱਖ ਆਗੂ ਵੀ ਹਾਜ਼ਰ ਸਨ।

10/07/2026

Team Sufi Saint samaj Welfare Board Punjab at Qwali Mehfil Darbar Hazrat Peer Baba Masite Shah Ji 🙏

ਆਪ ਸਭ ਨੂੰ ਇਸਲਾਮ ਧਰਮ ਦੇ ਪਾਕ ਪਵਿੱਤਰ ਤਿਉਹਾਰ ਈਦ ਉਲ ਅਜ਼ਹਾ ਦੀ ਬਹੁਤ ਬਹੁਤ ਮੁਬਾਰਕਾਂ
28/05/2026

ਆਪ ਸਭ ਨੂੰ ਇਸਲਾਮ ਧਰਮ ਦੇ ਪਾਕ ਪਵਿੱਤਰ ਤਿਉਹਾਰ ਈਦ ਉਲ ਅਜ਼ਹਾ ਦੀ ਬਹੁਤ ਬਹੁਤ ਮੁਬਾਰਕਾਂ

24/05/2026
ਹਜ਼ਰਤ ਪੀਰ ਬਾਬਾ ਲੱਖ ਦਾਤਾ ਸਖੀ ਸਰਵਰ ਸੁਲਤਾਨ ਜੀ ਦਰਬਾਰ ਪੱਟੀ ਜ਼ਿਲ੍ਹਾ ਤਰਨ ਤਾਰਨ ਸਾਹਿਬ ਵਿਖੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
14/05/2026

ਹਜ਼ਰਤ ਪੀਰ ਬਾਬਾ ਲੱਖ ਦਾਤਾ ਸਖੀ ਸਰਵਰ ਸੁਲਤਾਨ ਜੀ ਦਰਬਾਰ ਪੱਟੀ ਜ਼ਿਲ੍ਹਾ ਤਰਨ ਤਾਰਨ ਸਾਹਿਬ ਵਿਖੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

Adresse

Democratic Republic Of The

Téléphone

+919888184700

Site Web

Notifications

Soyez le premier à savoir et laissez-nous vous envoyer un courriel lorsque Vishav Sufi Saint Samaj Youth Wing Punjab publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L’organisation

Envoyer un message à Vishav Sufi Saint Samaj Youth Wing Punjab:

Raccourcis

Partager