Woodstock Punjabi Community

Woodstock Punjabi Community Contact information, map and directions, contact form, opening hours, services, ratings, photos, videos and announcements from Woodstock Punjabi Community, Community Service, upper thames Drive, Woodstock, ON.

05/15/2026

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥

ਗੁਰੂ ਪਿਆਰੀ ਸਾਧ ਸੰਗਤ ਜੀ ਗੁਰਮਤਿ ਕੈਂਪ ਰਜਿਸਟਰੇਸ਼ਨ ਸਬੰਧੀ ਮਹੱਤਵਪੂਰਨ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ ਜੀ:-

ਜੂਨ 26, 2026 ਗੁਰਮਤਿ ਕੈਂਪ ਵਿੱਚ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਣ ਦੀ ਅਖੀਰਲੀ ਤਰੀਕ ਹੈ ਪਰੰਤੂ ਰਜਿਸਟਰੇਸ਼ਨ ਪਹਿਲ ਦੇ ਅਧਾਰ ਤੇ ਕੀਤੀ ਜਾਣੀ ਹੈ ਇਸ ਲਈ ਲਾਪਰਵਾਹੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਜਿਵੇਂ ਹੀ ਕੈਂਪ ਵਿੱਚ ਬੱਚੇ ਰਜਿਸਟਰ ਕਰਨ ਦੀ ਸਮਰੱਥਾ ਪੂਰੀ ਹੋ ਜਾਵੇਗੀ ਤਾਂ ਰਜਿਸਟਰੇਸ਼ਨ ਤੁਰੰਤ ਬੰਦ ਕਰ ਦਿੱਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਨਾਲ late ਰਜਿਸਟਰੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ ਜੀ। ਤੁਹਾਡੇ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ।

ਜੇਕਰ ਆਪ ਜੀ ਨੂੰ Online ਰਜਿਸਟਰੇਸ਼ਨ ਕਰਨ ਵਿੱਚ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿੱਚ ਪਹੁੰਚ ਕੇ ਰਜਿਸਟਰੇਸ਼ਨ ਕਰਵਾਓ ਜੀ।

ਗੁਰਮਤਿ ਕੈਂਪ ਸਬੰਧੀ ਸੰਪੂਰਨ ਜਾਣਕਾਰੀ ਇਸ ਮੈਸੇਜ ਦੇ ਨਾਲ ਭੇਜੇ ਗਏ ਪੰਫਲੇਟ ਵਿੱਚ ਦਿੱਤੀ ਗਈ ਹੈ।

Important information about Gurmat Camp registration is mentioned below:-

26th June, 2026 is the last date for the registration of children in Gurmat Camp but the registration will be taken on first come basis so this means that there is no space for carelessness. Registration will be closed immediately once the capacity of the camp reaches to its limit. No registration will be accepted under any circumstances thereafter. Thanks for your understanding in advance.

If you face any sort of issues while doing online registration then please come to the Gurudwara Sahib office and get the registration done.

The complete information flyer of the Gurmat Camp is attached with this message

ਧੰਨਵਾਦ ਸਹਿਤ
ਵਰਕਿੰਗ ਕਮੇਟੀ
ਸ੍ਰੀ ਗੁਰੂ ਸਿੰਘ ਸਭਾ ਵੁੱਡਸਟੌਕ

05/06/2026

Together, we’re shaping the future of transit in Woodstock. Phase Two of the Transit Route Study is underway. Come see the updated route concepts and talk with the team. Join us at the Public Information Centre on Fri., May 15 from 4 p.m. to 7 p.m. in Southside Park to review the latest ideas and share your feedback. For anyone unable to attend, we'll be sharing an online survey that will go live shortly so you can still have your say. Stay tuned! For more information, visit www.cityofwoodstock.ca/transit

04/25/2026
04/15/2026

ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

01/17/2026

Community

Address

Upper Thames Drive
Woodstock, ON
N4T0H3

Website

Alerts

Be the first to know and let us send you an email when Woodstock Punjabi Community posts news and promotions. Your email address will not be used for any other purpose, and you can unsubscribe at any time.

Featured

Share