08/28/2026
ਘਰ… ਸਿਰਫ਼ ਦੋ ਅੱਖਰਾਂ ਦਾ ਇੱਕ ਸ਼ਬਦ।
ਪਰ ਕਈ ਵਾਰ ਦੋ ਪੀੜ੍ਹੀਆਂ ਦੀ ਪੂਰੀ ਕਮਾਈ ਵੀ ਇੱਕ ਪਰਿਵਾਰ ਨੂੰ ਸੁਰੱਖਿਅਤ ਤੇ ਢੁੱਕਵਾਂ ਘਰ ਨਹੀਂ ਦੇ ਸਕਦੀ।
ਪੰਜਾਬ ਵਿੱਚ ਅੱਜ ਵੀ ਬਹੁਤ ਸਾਰੇ ਪਰਿਵਾਰ ਅਜਿਹੀਆਂ ਹਾਲਤਾਂ ਵਿੱਚ ਰਹਿ ਰਹੇ ਹਨ, ਜਿੱਥੇ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੇ।
ਇਨ੍ਹਾਂ ਪਰਿਵਾਰਾਂ ਨੂੰ ਤੁਹਾਡੇ ਸਹਾਰੇ ਦੀ ਲੋੜ ਹੈ।
ਅੱਜ ਹੀ SAF ਨਾਲ ਜੁੜੋ ਅਤੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਨੂੰ ਇੱਕ ਬਿਹਤਰ ਤੇ ਸੁਰੱਖਿਅਤ ਜੀਵਨ ਵੱਲ ਕਦਮ ਵਧਾਉਣ ਵਿੱਚ ਮਦਦ ਕਰੋ।
INDIA:https://safinternational.in/donate/
Global:https://www.safinternational.org/get-involved/donate/?give=5WEYRLD2