Mamta Foundation of Canada

Call Directions Website Contact the organization

Mamta Foundation of Canada Mamta Foundation of Canada is registered in Canada under the society Act of Province of British Colum

“ਸਾਡੀਆਂ ਧੀਆਂ ਦੀ ਅਣਦੱਸੀ ਗਾਥਾ “ਮੱਖਣ ਟੁੱਟ ਦੀ ਡਾਕੂਮੈਂਟਰੀ ਫਿਲਮ ।ਇਹ ਡਾਕੂਮੈਂਟਰੀ ਜ਼ਰੂਰ  ਦੇਖਣੀ ।
04/22/2026

“ਸਾਡੀਆਂ ਧੀਆਂ ਦੀ ਅਣਦੱਸੀ ਗਾਥਾ “
ਮੱਖਣ ਟੁੱਟ ਦੀ ਡਾਕੂਮੈਂਟਰੀ ਫਿਲਮ ।
ਇਹ ਡਾਕੂਮੈਂਟਰੀ ਜ਼ਰੂਰ ਦੇਖਣੀ ।

Mamta Foundation – 17ਵਾਂ ਸਾਲਾਨਾ ਫੰਡਰੇਜ਼ਰ ਸਮਾਰੋਹ !Makhan Tut ਨੇ ਸਾਂਝੀ ਕੀਤੀ ਖ਼ਾਸ ਜਾਣਕਾਰੀ ॥ || Sanjha TV || ...

10/20/2025
09/03/2025

ਆਓ ਹੜ੍ਹਪੀੜਤਾਂ ਲਈ ਖੜੀਏ : ਐਬਟਸਫੋਰਡ ਨਗਰ ਕੀਰਤਨ ਤੇ ਮਮਤਾ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਪੰਜਾਬ ਵਿਚ ਹੜ੍ਵਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਵਾਸਤੇ ਦਾਨ
ਇਕੱਠਾ ਕਰਨ ਲਈ ਸਟਾਲ ਲਾਇਆ ਗਿਆ ।
ਕੁੱਲ 1421 ਡਾਲਰ ਇਕੱਤਰ ਹੋੲੋ ।
ਲੰਘੇ ਸ਼ੁੱਕਰਵਾਰ 9800 ਡਾਲਰ ਜੋ ਇੰਡੀਆ ਦੇ 6 ਲੱਖ 20 ਹਜ਼ਾਰ ਦੇ ਲਗਭਗ ਹਨ , ਇਸ ਮਦਦ ਵਾਸਤੇ ਪੰਜਾਬ ਵਿਚ ਸਾਡੀ ਸਹਿਯੋਗੀ ਸੰਸਥਾ ਪ੍ਰਭ ਆਸਰਾ ਨੂੰ ਭੇਜੇ ਗਏ ਸਨ । ਆਉਣ ਵਾਲੇ ਦਿਨਾਂ ਵਿਚ ਹੋਰ ਭੇਜੇ ਜਾ ਰਹੇ ਹਨ ।
ਸਾਡਾ ਟੀਚਾ ਘੱਟੋ ਘੱਟ ਵੀਹ ਜਾਂ 25 ਲੱਖ ਦੀ ਮਦਦ ਭੇਜਣ ਦਾ ਹੈ ।
ਜੋਕਰ ਤੁਸੀਂ ਵੀ ਹੜ੍ਹ ਪੀੜਤ ਲੋਕਾਂ ਦੀ ਇਸ ਦਾਨ ਮੁਹਿੰਮ ਵਿੱਚ ਹਿੱਸਾ ਪਾ ਕੇ ਲੋੜਮੰਦਾਂ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਫੋਨ ਕਰੋ । ਇਸ ਦਾਨ ਦੀ ਇਨਕਮ ਟੈਕਸ ਛੋਟ ਦੀ ਸਾਡੀ ਸੰਸਥਾ ਵੱਲੋਂ charity ਦੀ ਰਸੀਦ ਦਿੱਤੀ ਜਾਵੇਗੀ ।
- ਸ਼ੁਭਚਿੰਤਕ
- ਮੱਖਣ ਟੁੱਟ
- ਪ੍ਰਧਾਨ ਮਮਤਾ ਫਾਊਂਡੇਸ਼ਨ ਆਫ ਕੈਨੇਡਾ
- E transfer : [email protected]
Or website : mamtafoundationofcanada.com and donate via PayPal
For More info :
Cell: 604-771-2503

Address

Unit 108-12877-76 Avenue
Surrey, BC
V3W1E6

Alerts

Be the first to know and let us send you an email when Mamta Foundation of Canada posts news and promotions. Your email address will not be used for any other purpose, and you can unsubscribe at any time.

Contact The Organization

Send a message to Mamta Foundation of Canada:

Shortcuts

Share