Tarksheel Cultural Society of Canada

Tarksheel Cultural Society of Canada Taraksheel Society is non profit organization and it advocates the education and science. Please feel free to reach us with your questions and concerns.

It is a movement against superstitions and unethical & unscientific practices in your surroundings.

10/31/2024

*ਸਵਿਸ ਬੈਂਕਾਂ 'ਚ ਉਧਾਲ ਲੈ ਗਏ ਲਛਮੀ, ਐਵੇ ਬੂਹੇ ਖੋਲ੍ਹ ਰਖਦੇ !!*

*ਆਓ ਮਨਾਂ ਚੋਂ ਹਨੇਰਾ ਦੂਰ ਕਰੀਏ, ਚੇਤਨਾ ਦੇ ਦੀਵੇ ਬਾਲ ਕੇ !!*

*ਉੱਚੇ ਭਵਨਾਂ ਤੇ ਜੋਤਾਂ ਰਹੇ ਬਾਲਦੇ, ਜ਼ਿੰਦਗੀ ਹਨੇਰ ਕੋਠੜੀ!!*

*ਦੀਵੇ ਬਾਲਾਂਗੇ ਹਨੇਰਿਆਂ ਦੀ ਹਿੱਕ ਤੇ, ਝੱਖੜਾ ਤੂੰ ਝੁੱਲਦਾ ਰਹੀ।!*

*[ਜਗਸੀਰ ਜੀਦਾ]*

ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ
ਨੱਚੂਗਾ ਅੰਬਰ ਭੂਮੀ ਗਾਊ ਹਾਣੀਆਂ

ਖੁਸ਼ਖ਼ਬਰੀ. ਖੁਸ਼ਖ਼ਬਰੀ ਖੁਸ਼ਖ਼ਬਰੀ ਸੀਨੀਅਰਜ਼ ਅਤੇ ਬੱਚਿਆਂ ਲਈ ਫਰੀ. ਅਪਜੀਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ 26 ਅਕਤੂਬਰ 24, ਦਿਨ ਸ਼ਨੀਵਾਰ, ਸਮਾਂ 5ਵਜੇ...
10/23/2024

ਖੁਸ਼ਖ਼ਬਰੀ. ਖੁਸ਼ਖ਼ਬਰੀ ਖੁਸ਼ਖ਼ਬਰੀ
ਸੀਨੀਅਰਜ਼ ਅਤੇ ਬੱਚਿਆਂ ਲਈ ਫਰੀ. ਅਪਜੀਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ 26 ਅਕਤੂਬਰ 24, ਦਿਨ ਸ਼ਨੀਵਾਰ, ਸਮਾਂ 5ਵਜੇ ਤੋਂ 8 ਵਜੇ ਸ਼ਾਮ ਤੱਕ ਹੈ ਪਰ ਤੁਹਾਨੂੰ ਥਿਏਟਰ ਵਿੱਚ 4.30 ਵਜੇ ਤੱਕ ਹਰ ਹਾਲਤ ਵਿੱਚ ਪਹੁੰਚਣਾ ਹੋਵੇਗਾ ਕਿਓਂਕਿ ਉਸ ਵੇਲੇ ਦਰਵਾਜੇ ਖੁੱਲ੍ਹ ਜਾਣਗੇ ਤੇ ਪ੍ਰੋਗਰਾਮ ਠੀਕ 5 ਵਜੇ ਸ਼ੁਰੂ ਹੋ ਜਾਵੇਗਾ, ਪ੍ਰੋਗਰਾਮ ਬੈੱਲ ਪਰਫੌਰਮਿੰਗ ਆਰਟ ਸੈਟਰ 6250 -144 ਸਟਰੀਟ ਸਰ੍ਹੀ ਵਿਖ਼ੇ ਹੋਵੇਗਾ, ਅਗਲੇ ਦਿਨ ਐਤਵਾਰ ਇਹੀ ਪ੍ਰੋਗਰਾਮ ਐਬਸਫੋਰਡ ਵਿੱਚ ਮੈਟਸੁਕੀ ਅਡੋਟੀਰੀਅਮ 32315 ਸਾਊਥ ਫਰੇਸਰ ਵੇਅ ਵਿਖ਼ੇ ਠੀਕ 2 ਵਜੇ ਸ਼ਾਮ ਤੋਂ 5 ਵਜੇ ਸ਼ਾਮ ਤੱਕ ਹੋਵੇਗਾ ਪਰਿਵਾਰਾਂ ਸਮੇਤ ਹੁੰਮ ਹੁੰਮਾ ਕੇ ਪਹੁੰਚੋ ਜੀ. ਧੰਨਵਾਦ ਟਿਕਟਾਂ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅਵਤਾਰ ਬਾਈ ਜੀ 672 558 5757 ਜਾਂ ਐਬਸਫੋਰਡ ਲਈ ਜਗਰੂਪ ਧਾਲੀਵਾਲ ਨਾਲ 778 908 7785 ਤੇ ਵੀ ਸੰਪਰਕ ਕਰ ਸਕਦੇ ਹੋ

Tarksheel (Rationalslist) Society Canada Unit BC Presenting 19th, Annual Mela 26 Oct, 2024, Saturday at Bell Performing ...
09/20/2024

Tarksheel (Rationalslist) Society Canada Unit BC Presenting 19th, Annual Mela
26 Oct, 2024, Saturday
at Bell Performing art Centre 6250 - 144 st Surrey as well 27th, Oct Sunday in Abbotsford @ Matsuqi auditorium near City hall

09/16/2024

ਸਰੀਰਕ ਸਫਾਈ ਸਮੇਤ
ਦਿਮਾਗੀ ਸਫਾਈ ਵੀ ਬਹੁਤ ਜ਼ਰੂਰੀ ਹੈ

08/28/2024

ਸੂਝਵਾਨ ਮਿੱਤਰੋ
ਪੰਜਾਬ ਵਿੱਚ ਹਰ ਪਿੰਡ ਸ਼ਹਿਰ ਗਲੀ ਮੁਹੱਲੇ ਧਾਰਮਿਕ ਸਥਾਨਾਂ, ਪੂਜਾ ਪਾਠ, ਅਰਦਾਸਾਂ ਅਤੇ ਲੰਗਰਾਂ ਦੀ ਭਰਮਾਰ ਹੋਣ ਦੇ ਬਾਵਜ਼ੂਦ ਨਸ਼ੇ ਦਾ ਕਾਰੋਬਾਰ ਬੰਦ ਨਹੀਂ ਹੋ ਰਿਹਾ ! ਕੀ ਓਹ ਕਿਸੇ ਦੀ ਵੀ ਨਹੀਂ ਸੁਣਦਾ
ਤੇ ਅਸੀੰ ਖ਼ੁਦ ਹੀ ਭੁਲੇਖੇ ਦਾ ਸ਼ਿਕਾਰ ਹਾਂ ?

07/31/2024

ਕਿਸੇ ਵੀ ਵਿਗਿਆਨੀ ਨੇ ਇਹ ਕਦੇ ਵੀ ਨਹੀਂ ਕਿਹਾ ਕਿ ਉਨ੍ਹਾਂ ਸਭ ਕੁੱਝ ਲੱਭ / ਜਾਣ ਲਿਆ ਹੈ, ਖੋਜਾਂ ਨਿਰੰਤਰ ਜਾਰੀ ਰਹਿੰਦੀਆਂ ਹਨ ਤੇ ਨਾ ਹੀ ਕਦੇ ਕਿਸੇ ਵਿਗਿਆਨੀ ਨੇ ਕਿਸੇ ਤੇ ਕੋਈ ਮੁਕੱਦਮਾ ਦਰਜ਼ ਕਰਵਾਇਆ ਕਿ ਇਸ ਇਨਸਾਨ ਨੇ ਮੇਰੀ ਖੋਜ ਰੱਦ ਕਰਕੇ ਅਤੇ ਨਵੀਂ ਖੋਜ ਪੇਸ਼ ਕਰਕੇ ਮੇਰੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ !

07/21/2024

ਇੱਕ ਸੁਆਲ ਜੋ ਖੌਰੂ ਪਾਈ ਜਾ ਰਿਹਾ ਹੈ......
ਅੱਜ ਤੱਕ ਪੰਜਾਬ ਵਿੱਚ ਮੰਦਬੁੱਧੀ ਜਾਂ ਥੋੜ੍ਹਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਬਹੁਤ ਸਾਰੇ ਗੁਲਾਮ ਬਣਾਕੇ ਰੱਖੇ ਹੋਈਆਂ ਨੂੰ ਕਈ ਸੰਸਥਾਵਾਂ ਵੱਲੋਂ ਛੁਡਵਾਏ ਗਏ ਹਨ ਜੋ ਬਹੁਤ ਚੰਗੀ ਗੱਲ ਹੈ ਪਰ ਕੀ ਅਜਿਹੇ ਦੋਸ਼ੀਆਂ ਖਿਲਾਫ ਕੋਈ ਕੇਸ ਦਰਜ਼ ਹੋਇਆ ? ਕੀ ਕਿਸੇ ਨੂੰ ਕੋਈ ਸਜ਼ਾ ਹੋਈ ? ਇਹ ਖ਼ਬਰ ਸੋਸ਼ਲ ਮੀਡੀਆ ਤੇ ਨਸ਼ਰ ਕਿਓਂ ਨਹੀਂ ਕੀਤੀ ਜਾਂਦੀ ? ਕਿ ਅਜਿਹੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਕੋਈ ਕਾਨੂੰਨ ਨਹੀਂ ?ਕਈ ਕੇਸਾਂ ਵਿੱਚ ਮੈਂ ਪੁਲੀਸ ਵੀ ਨਾਲ ਦੇਖੀ ਹੈ ਜੇਕਰ ਕਿਸੇ ਨੂੰ ਵੀ ਪਤਾ ਹੋਵੇ ਜ਼ਰਾ ਰੋਸ਼ਨੀ ਪਾਉਣ ਦੀ ਖੇਚਲ ਕਰਨੀ, ਧੰਨਵਾਦੀ ਹੋਵਾਂਗਾ

06/22/2024

ਜਿਸ ਵਿਅਕਤੀ ਨੂੰ ਅਸੀੰ ਗਰੀਬ ਸਮਝਕੇ ਵਿਆਹ ਤੇ ਨਹੀਂ ਬੁਲਾਉਂਦੇ,

ਓਹ ਬੰਦਾ ਮੌਤ ਦੇ ਭੋਗ ਤੇ ਸਭਤੋਂ ਪਹਿਲਾਂ ਪਹੁੰਚ ਜਾਂਦਾ ਹੈ

06/19/2024

ਭਲਾ ਆਹ ਜੋ ਵਾਤਾਵਰਣ ਦਾ ਰੌਲਾ ਏ, ਤਾਪਮਾਨ ਵਧ ਗਿਆ ਗਲੋਬਲ ਵਾਰਮਿੰਗ ਆਦਿ ਦਾ ਕੋਈ ਅਬਾਦੀ ਵਧਣ ਨਾਲ ਵੀ ਸਬੰਧ ਹੈ ਜਾਂ ਨਹੀਂ?

Address

Surrey, BC

Website

Alerts

Be the first to know and let us send you an email when Tarksheel Cultural Society of Canada posts news and promotions. Your email address will not be used for any other purpose, and you can unsubscribe at any time.

Contact The Organization

Send a message to Tarksheel Cultural Society of Canada:

Share