Youth Akali Dal CANADA

Youth Akali Dal CANADA Team President Youth Akali Dal

03/05/2026

ਪੰਜਾਬ ਦੀ ਤਰੱਕੀ ਲਈ ਸੁਖਬੀਰ ਸਿੰਘ ਬਾਦਲ ਜ਼ਰੂਰੀ
Sukhbir Singh Badal

02/03/2026

ਵਾਹ ਮਜੀਠੀਆ ਸਰਦਾਰਾ !
ਸਦਕੇ ਤੇਰੀ ਇਸ ਬੜਕ ਦੇ
Bikram Singh Majithia
Youth Akali Dal Bikram Singh Majithia

10/21/2025


ਸੰਤਰੀ ਪੱਗ ਵਾਲਾ ਨਕਲੀ ਇਨਕਲਾਬੀ

10/21/2025

ਪੰਜਾਬ ਦਾ ਰਾਜਾ ਦੇਖੋ , ਇਸ ਨੂੰ ਚੁਣਨ ਵਾਲੇ ਸ਼ਰਮ ਕਰਨ

ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ। ਕੁਝ ਨਹੀਂ ਕਰਦਾ ਪਰ ਫੇਰ ਵੀ ਸਦਾ ਚਰਚਾ ਵਿੱਚ ਰਹਿੰਦਾ ਹੈ। ਇਹ ਕਿਸੇ ਦੀ ਗੱਲ ਨਹੀਂ ਕਰਦਾ ਪਰ ਸਾਰੇ ਇਸ ਦ...
03/12/2025

ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ। ਕੁਝ ਨਹੀਂ ਕਰਦਾ ਪਰ ਫੇਰ ਵੀ ਸਦਾ ਚਰਚਾ ਵਿੱਚ ਰਹਿੰਦਾ ਹੈ। ਇਹ ਕਿਸੇ ਦੀ ਗੱਲ ਨਹੀਂ ਕਰਦਾ ਪਰ ਸਾਰੇ ਇਸ ਦੀ ਗੱਲ ਕਰਦੇ ਨੇ। ਇਹ ਅਰਾਮ ਨਾਲ ਆਪਣੇ ਕੰਮ-ਧੰਦਿਆਂ 'ਚ ਤੁਰਿਆ ਫਿਰਦਾ ਤੇ ਇੱਧਰ ਪੂਰੇ ਪੰਜਾਬ ਦੀ ਰਾਜਨੀਤੀ ਇਸ ਦੁਆਲੇ ਤੁਰੀ ਫਿਰਦੀ ਹੈ। ਕੇਂਦਰ ਸਰਕਾਰ, ਸੂਬਾ ਸਰਕਾਰ, ਵਿਰੋਧੀ, ਵਿਰੋਧੀਆਂ ਦੇ ਬੁਲਾਰੇ, ਬਾਗੀ, ਪੰਥਕ, ਏਜੰਸੀਆਂ, ਆਈ. ਟੀ. ਸੈੱਲ, ਅਖਬਾਰ, ਚੈਨਲ, ਰਾਜਨੀਤੀ ਮਾਹਿਰ, ਫੇਸਬੁਕੀ ਵਿਦਵਾਨ; ਗੱਲ ਕੀ ਸਭ ਦਾ ਇੱਕ ਹੀ ਟਾਰਗੇਟ ਹੈ... ਸੁਖਬੀਰ ਸਿੰਘ ਬਾਦਲ। ਜੇ ਇੰਨੇ ਲੋਕ ਰਲ ਕੇ ਮੇਰੇ ਪਿੱਛੇ ਪਏ ਹੁੰਦੇ, ਮੈਂ ਜਿਊਂਦੇ ਜੀਅ ਅਮਰ ਹੋ ਗਿਆ ਹੁੰਦਾ।

ਲੱਗਦਾ ਹੈ ਜਿਵੇਂ ਹੁਣ ਪੰਜਾਬ ਦੇ ਲੋਕਾਂ ਕੋਲ ਕੰਮ-ਧੰਦੇ, ਨੌਕਰੀਆਂ, ਵਪਾਰ, ਰਿਸ਼ਤੇਦਾਰੀਆਂ, ਜੰਮਣੇ-ਮਰਨੇ ਸਭ ਮੁੱਕ ਗਏ ਤੇ ਕਰਨ ਵਾਲਾ ਇੱਕ ਹੀ ਕੰਮ ਰਹਿ ਗਿਆ ਹੈ, ਇਸ ਦੀ ਚਰਚਾ।

ਅੱਜ ਕਿਸੇ ਨੂੰ ਰੱਬ ਇੰਨਾ ਨਹੀਂ ਚਾਹੀਦਾ। ਮੋਕਸ਼ ਇੰਨਾ ਨਹੀਂ ਚਾਹੀਦਾ। ਪਿਆਰ, ਮੁਹੱਬਤ, ਸਕੂਨ, ਖੁਸ਼ੀ ਕੁਝ ਇੰਨਾ ਨਹੀਂ ਚਾਹੀਦਾ, ਜਿੰਨਾ ਸਭ ਨੂੰ ਸੁਖਬੀਰ ਚਾਹੀਦਾ ਹੈ। ਕਿਸੇ ਨੂੰ ਉਹ ਅਕਾਲੀ ਦਲ 'ਚੋਂ ਬਾਹਰ ਚਾਹੀਦਾ ਹੈ। ਕਿਸੇ ਨੂੰ ਉਹ ਅੰਦਰ ਚਾਹੀਦਾ ਹੈ। ਕਿਸੇ ਨੂੰ ਉਹ ਛਾਂਗਿਆ ਚਾਹੀਦਾ ਹੈ। ਕਿਸੇ ਨੂੰ ਥੱਲੇ ਲੱਗਿਆ ਚਾਹੀਦਾ ਹੈ ਤੇ ਕਿਸੇ ਨੂੰ 'ਉੱਤੇ ਉੱਠਿਆ' ਚਾਹੀਦਾ ਹੈ। ਹਾਲੇ ਮੈਨੂੰ ਪਤਾ ਨਹੀਂ ਜੇ ਗਿਆਰਾਂ ਮੁਲਕਾਂ ਦੀ ਪੁਲਿਸ ਦੇ ਨਾਲ-ਨਾਲ ਉਹ ਇੰਟਰਪੋਲ, ਨਾਸਾ, ਟਰੰਪ ਤੇ ਯੂਕਰੇਨ ਨੂੰ ਚਾਹੀਦਾ ਹੋਵੇ।

ਅੱਜ ਕੇਂਦਰ ਤੇ ਪੰਜਾਬ ਦੀ ਰਾਜਨੀਤੀ ਦਾ ਸਟਾਕ ਮਾਰਕਿਟ ਵਿੱਚ ਇੰਨਾ ਪੈਸਾ ਨਹੀਂ ਲੱਗਿਆ ਹੋਇਆ ਜਿੰਨਾ ਇਸ ਬੰਦੇ ਨੂੰ ਵਾਪਿਸ ਆਉਣ ਤੋਂ ਰੋਕਣ ਤੇ ਲੱਗਿਆ ਹੋਇਆ ਹੈ। ਸਭ ਦਾ 'ਬਾਣੀਏ ਨੇ ਜੱਟ ਢਾਅ ਲਿਆ ਉੱਤੇ ਪਏ ਦਾ ਕਲੇਜਾ ਧੜਕੇ' ਵਾਲਾ ਹਾਲ ਹੈ। ਉਸ ਤੋਂ ਵੱਧ ਇਸ ਵੇਲੇ ਦੀ ਰਾਜਨੀਤੀ ਵਿੱਚ ਥੱਲੇ ਕੌਣ ਡਿੱਗਾ ਹੋਊ ਪਰ ਇੰਨਾ ਹਊਆ ਕਿ "ਕਿਸੀ ਪਾਰਟੀ ਕੇ ਨੇਤਾ ਜਬ ਰੋਤੇ ਹੈਂ ਤੋਂ ਹਾਈ ਕਮਾਨ ਕਹਿਤਾ ਹੈ, ਚੁੱਪ ਹੋ ਜਾ। ਵਰਨਾ ਸੁਖਬੀਰ ਆ ਜਾਏਗਾ।"

ਉਹਦੀ ਕਦੇ ਲੱਤ 'ਤੇ ਪਲੱਸਤਰ ਲੱਗ ਜਾਂਦਾ ਹੈ, ਕਦੇ ਮੋਢੇ 'ਤੇ ਪਰ ਉੱਖੜ ਪੰਜਾਬ ਦੀ ਸਾਰੀ ਸਿਆਸਤ ਜਾਂਦੀ ਹੈ।

ਮੈਨੂੰ ਸੱਚੀਂ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ। ਕਿਤੇ ਨਹੀਂ ਪਰ ਲੱਗਦਾ ਹੈ ਜਿਵੇਂ ਸਭ ਕਿਤੇ ਇਹੀ ਹੈ।
ਲਿਖਤ : ਪਾਲੀ ਭੁਪਿੰਦਰ ਸਿੰਘ
Shiromani Akali Dal
Sukhbir Singh Badal
Youth Akali Dal
Bunty Romana
Parambans Singh Bunty Romana
PTC News
Sarabjeet Singh Jhinjer

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸ: ਵਿਰਸਾ ਸਿੰਘ...
04/28/2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸ: ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਐਲਾਨ ਨਾਲ ਪਾਰਟੀ ਨੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਸਾਰੀਆਂ 14 ਸੀਟਾਂ 'ਤੇ ਪਾਰਟੀ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ।

Shiromani Akali Dal president S. Sukhbir Singh Badal today announced party's core committee member and former chief parliamentary secretary S. Virsa Singh Valtoha as the SAD candidate for the Khadoor Sahib Lok Sabha constituency. With this announcement the party has fielded party candidates on all 14 seats of Punjab and Chandigarh.

Virsa Singh Valtoha

03/19/2024
12/03/2023
11/04/2023

Bhagwant Mann and Arvind Kejriwal
ਮੁੱਖ ਮੰਤਰੀ ਜੀ ਹੁਣ ਕੀ ਕਹਿੰਦਾ ਗਰੀਨ ਟਰਬੂਨਲ , ਲਾਲਾ ਜੀ ਦਾ ਕੋਈ ਭਗਤ ਆਇਆ ਤਾਂ ਦਵਾਈ ਬਾਰੇ ਵੀ ਪਤਾ ਕਰਨਾ ਕਦੋ ਮਿਲੁਗੀ

09/28/2023

ਸੁਖਪਾਲ ਖਹਿਰਾ ਦੀ ਹੋਈ ਗ੍ਰਿਫਤਾਰੀ ਤੇ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਖਹਿਰੇ ਦੀ ਸਪੋਟ

Address

Surrey, BC

Telephone

+17787107700

Website

Alerts

Be the first to know and let us send you an email when Youth Akali Dal CANADA posts news and promotions. Your email address will not be used for any other purpose, and you can unsubscribe at any time.

Contact The Organization

Send a message to Youth Akali Dal CANADA:

Share