04/19/2026
☬ ੴ ਸਤਿਗੁਰ ਪ੍ਰਸਾਦਿ ☬
Sadh Sangat ji
ਵਾਹਿਗੁਰੂ ਜੀ ਕਾ ਖ਼ਾਲਸਾ ...ਵਾਹਿਗੁਰੂ ਜੀ ਕੀ ਫਤਿਹ
ਖ਼ਾਲਸਾ ਜੀ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਗੁਰੂਦੁਆਰਾ ਖ਼ਾਲਸਾ ਦਰਬਾਰ ਸਾਹਿਬ ਵਿਖੇ ਅਲਾਹੀ ਬਾਣੀ ਦੇ ਅਖੰਡ ਪਾਠ ਦਾ ਭੋਗ ਅੱਜ ਐਤਵਾਰ 19 ਅਪ੍ਰੈਲ ਨੂੰ ਪਾਇਆ ਜਾਵੇਗਾ
*19 ਅਪ੍ਰੈਲ 2026 ਦਿਨ ਐਤਵਾਰ*
ਭੋਗ ਸ੍ਰੀ ਅਖੰਡ ਪਾਠ ਸਾਹਿਬ ਜੀ.....11:00 AM
ਪਾਠ ਜਪੁ ਜੀ ਸਾਹਿਬ ਜੀ..............11:30 PM
ਕੀਰਤਨ ਦਰਬਾਰ (ਹਜੂਰੀ ਰਾਗੀ).........12:00PM
ਅਰਦਾਸ ਅਤੇ ਸਮਾਪਤੀ...................2:30PM
ਸ਼ਾਮ ਦੇ ਦੀਵਾਨ.....
ਰਹਿਰਾਸ ਸਾਹਿਬ 06:30 PM
ਆਰਤੀ ਅਤੇ ਕੀਰਤਨ 07:10 PM
ਅਰਦਾਸ ਸਮਾਪਤੀ 08:15 PM
Everyone is humbly requested to please attend these programs and seek Waheguru ji's blessings.
Address:
ਗੁਰੂਦੁਆਰਾ ਖ਼ਾਲਸਾ ਦਰਬਾਰ ਸਾਹਿਬ
#20 420 40 Street South
Langar will be served continuously during the samagam.
ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।🙏🙏
ਸਮੂਹ ਸੰਗਤ ਦਰਸ਼ਨ ਦੇਣ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।