Fort Erie Khalsa Darbar

Fort Erie Khalsa Darbar “Waheguru ji ka Khalsa, Waheguru ji ki Fateh.”

“The Khalsa owed allegiance to God, sovereignty belongs to God alone”

11/28/2025

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ.
Everyone is subject to His Command; no one is beyond His Command.

10/24/2025

ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥
ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ॥੧॥
🌸ਗੁਰੂਘਰ ਦੇ ਉੱਘੇ ਸੇਵਾਦਾਰ, ਪੁੱਤਰਾਂ ਦੇ ਦਾਨੀ ਬ੍ਰਹਮਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🌸
ਬਾਬਾ ਬੁੱਢਾ ਜੀ ਉਸ ਮਹਾਨ ਗੁਰਸਿੱਖ ਜਿਸ ਨੇ ਛੇ ਪਾਤਸ਼ਾਹਾਂ ਦੀ ਸੇਵਾ ਕਰਕੇ ਸਿੱਖੀ ਦੀ ਨੀਂਹ ਮਜ਼ਬੂਤ ਕੀਤੀ। ਉਹ ਗੁਰਸਿੱਖੀ ਦੇ ਪ੍ਰਤੀਕ ਸਨ ਸੇਵਾ, ਸਿਮਰਨ ਅਤੇ ਨਿਮਰਤਾ ਦੇ ਸਰੂਪ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ, ਸਿੱਖੀ ਦੀ ਰੌਸ਼ਨੀ ਨੂੰ ਹਰ ਯੁੱਗ ਵਿੱਚ ਚਮਕਾਇਆ।
🌿 ਬਾਬਾ ਬੁੱਢਾ ਜੀ ਸਾਨੂੰ ਸਿਖਾਉਂਦੇ ਹਨ ਕਿ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ, ਨਿਮਰਤਾ ਹੀ ਸਭ ਤੋਂ ਵੱਡੀ ਸ਼ਕਤੀ ਹੈ ਤੇ ਗੁਰੂ ਦੇ ਹੁਕਮ ਵਿਚ ਰਹਿਣਾ ਹੀ ਸੱਚੀ ਕਾਮਯਾਬੀ ਹੈ।
ਆਓ ਅੱਜ ਦੇ ਦਿਨ ਅਸੀਂ ਇਹ ਅਰਦਾਸ ਕਰੀਏ ਕਿ ਸਾਨੂੰ ਵੀ ਬਾਬਾ ਬੁੱਢਾ ਜੀ ਵਰਗਾ ਸੇਵਾ ਭਾਵ, ਗੁਰਭਗਤੀ ਤੇ ਨਿਮਰਤਾ ਵਾਲਾ ਜੀਵਨ ਨਸੀਬ ਹੋਵੇ।
✨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ! ✨

09/16/2025

ਜੋ ਤੁਧੁ ਭਾਵੈ ਸਾਈ ਭਲੀ ਕਾਰ ॥
Whatever pleases You is the only good done,
ਤੂ ਸਦਾ ਸਲਾਮਤਿ ਨਿਰੰਕਾਰ ॥
You, Eternal and Formless One.

08/18/2025

ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥
One who is blessed with Your Grace is not called to give his account.

ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥
One with whom You are pleased, obtains the nine treasures.

Address

1767 Garrison Road
Fort Erie, ON
L2A5M4

Alerts

Be the first to know and let us send you an email when Fort Erie Khalsa Darbar posts news and promotions. Your email address will not be used for any other purpose, and you can unsubscribe at any time.

Contact The Organization

Send a message to Fort Erie Khalsa Darbar:

Share