Punjabi Cultural Association of Alberta

Punjabi Cultural Association of Alberta The Punjabi Cultural Association of Alberta was formed in Edmonton on 15th December 1981

ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਛੇਵੀਂ ਜਮ...
06/15/2025

ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਛੇਵੀਂ ਜਮਾਤ ਤੱਕ ਦੇ ਬੱਚਿਆਂ ਲਈ ਕੈਂਪ ਦਾ ਅਯੋਜਨ ਕੀਤਾ ਜਾਂ ਰਹਿਆ ਹੈ। ਇਹ ਕੈਂਪ 2 ਜੁਲਾਈ ਤੋਂ 31 ਜੂਲਾਈ ਤੱਕ ਅਤੇ ਹਫਤੇ ਵਿੱਚ 4 ਦਿਨ (ਸੋਮਵਾਰ ਤੋਂ ਵੀਰਵਾਰ, 12.00 pm to 3.30pm) ਹੋਵੇਗਾ। ਇਸ ਕੈਂਪ ਦੀ ਜ਼ਿਆਦਾ ਜਾਣਕਾਰੀ ਲਈ ਹੇਠਾਂ ਵਾਲਾ ਇਸ਼ਤਿਹਾਰ ਦੇਖੋ ਜੀ।

ਬੱਚਿਆਂ ਦੇ ਦਾਖਲੇ ਲਈ ਤੁਸੀਂ ਗੂਗਲ (Google) ਫਾਰਮ ਦੇ ਲਿੰਕ ਤੇ ਕਲਿੱਕ ਕਰਕੇ ਆਪਣੇ ਫਾਰਮ ਭਰ ਸਕਦੇ ਹੋ ।

The Punjabi Cultural Association of Alberta is once again organizing a summer camp for children in Grades 1 to 6 during the summer holidays. This camp will run from July 2 to July 31, four days a week (Monday to Thursday, from 12:00 PM to 3:30 PM).

For more information about the camp, please refer to the poster below.

To register your children, you can click on the Google Form link and fill out the registration form.

https://docs.google.com/forms/d/1RJaq-bpu87Q--qyj8N113RyFK4WAaEIcdPaTi6KaZjE/edit?pli=1

Address

9338 34 Avenue
Edmonton, AB
T6E5X8

Website

Alerts

Be the first to know and let us send you an email when Punjabi Cultural Association of Alberta posts news and promotions. Your email address will not be used for any other purpose, and you can unsubscribe at any time.

Share