YOUNGistaan Sports And Cultural Association

YOUNGistaan Sports And Cultural Association Youngistaan devlops spirit of sports, language and cultural upfitment among Canadian young kids.

03/01/2026
ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਪੰਜਾਬੀ ਕੁਇਜ਼ ‘ਬੋਲਦੇ ਨੇ ਅੱਖਰ’ਕੈਲਗਰੀ:ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਯੰਗਸਿਤਾਨ ਸਪੋਰਟਸ ਐਂਡ ਕਲਚਰ...
02/23/2026

ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਪੰਜਾਬੀ ਕੁਇਜ਼ ‘ਬੋਲਦੇ ਨੇ ਅੱਖਰ’
ਕੈਲਗਰੀ:ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਬੱਚਿਆਂ ਦਾ ਕੁਇਜ਼ ‘ਬੋਲਦੇ ਨੇ ਅੱਖਰ’ ਕਰਵਾਇਆ ਗਿਆ।ਪ੍ਰੋ ਟੈਕਸ ਬਲਾਕ ਦੇ ਸਹਿਯੋਗ ਨਾਲ਼ ਕਰਵਾਏ ਗਏ ਇਸ ਦਿਲਸਸਪ ਮੁਕਾਬਲੇ ਦੇ ਜੇਤੂਆਂ ਨੂੰ ਮੈਡਲ,ਸਰਟੀਫਿਕੇਟ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।ਮਨਦੀਪ ਦੱੁਗਲ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰਿਆਂ ਬੱਚਿਆਂ ਨੂੰ ਵਧਾਈ ਦਿੱਤੀ।ਯੰਗਸਿਤਾਨ ਵਲੋਂ ਪੰਜਾਬੀ ਦੀਆਂ ਮੁਫਤ ਕਲਾਸਾਂ ਜੈਨਸਿਸ ਸੈਂਟਰ ਕੈਲਗਰੀ ਵਿੱਚ ਹਰੇਕ ਐਤਵਾਰ 3:30 ਵਜੇ ਤੋਂ 5 ਵਜੇ ਤੱਕ ਲਗਾਈਆਂ ਜਾਂਦੀਆਂ ਹਨ।

ਪੰਜਾਬੀ ਦੀਆਂ ਕਲਾਸਾਂ:ਕੋਈ ਫੀਸ ਨਹੀਂਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਇੱਕ ਵਾਰ ਫਿਰ ਇਹਨਾਂ ਮੁਫਤ ਕਲਾਸਾਂ ਲਈ ਨਾਮ ਦਾਖਲ ਕਰਾਉਣ ਦਾ ਖੁੱਲ੍ਹ...
02/21/2026

ਪੰਜਾਬੀ ਦੀਆਂ ਕਲਾਸਾਂ:ਕੋਈ ਫੀਸ ਨਹੀਂ
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਇੱਕ ਵਾਰ ਫਿਰ ਇਹਨਾਂ ਮੁਫਤ ਕਲਾਸਾਂ ਲਈ ਨਾਮ ਦਾਖਲ ਕਰਾਉਣ ਦਾ ਖੁੱਲ੍ਹਾ ਸੱਦਾ।ਕਲਾਸਾਂ ਜੈਨਸਿਸ ਸੈਂਟਰ ਕੈਲਗਰੀ ਵਿੱਚ ਹਰੇਕ ਐਤਵਾਰ 3:30 ਵਜੇ ਤੋਂ 5 ਵਜੇ ਤੱਕ।

ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਸਮਾਗਮ ਲਈ ਸਭ ਨੂੰ ਖੁੱਲ੍ਹਾ ਸੱਦਾ।ਦਾਖਲਾ ਮੁਫਤ ਹੈ।
02/16/2026

ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਸਮਾਗਮ ਲਈ ਸਭ ਨੂੰ ਖੁੱਲ੍ਹਾ ਸੱਦਾ।ਦਾਖਲਾ ਮੁਫਤ ਹੈ।

ਬੋਲਦੇ ਨੇ ਅੱਖਰ-2025 ਯੰਗਸਿਤਾਨ ਵਲੋਂ ਪਿਛਲੇ ਸਾਲ ਬੱਚਿਆਂ ਲਈ ਇਹ ਮੁਕਾਬਲਾ ਸ਼ੁਰੂ ਕੀਤਾ ਗਿਆ ਸੀ।ਇਸ ਵਾਰ ਸਿਲੇਬਸ ਵਿੱਚ ਕੁਝ ਹੋਰ ਸ਼ਾਮਲ ਕਰਕੇ 5 ...
06/22/2025

ਬੋਲਦੇ ਨੇ ਅੱਖਰ-2025
ਯੰਗਸਿਤਾਨ ਵਲੋਂ ਪਿਛਲੇ ਸਾਲ ਬੱਚਿਆਂ ਲਈ ਇਹ ਮੁਕਾਬਲਾ ਸ਼ੁਰੂ ਕੀਤਾ ਗਿਆ ਸੀ।ਇਸ ਵਾਰ ਸਿਲੇਬਸ ਵਿੱਚ ਕੁਝ ਹੋਰ ਸ਼ਾਮਲ ਕਰਕੇ 5 ਜੁਲਾਈ ਨੂੰ ਜੈਨਸਿਸ ਸੈਂਟਰ ਵਿੱਚ ਇਹ ਮੁਕਾਬਲਾ ਪੰਜਵੀਂ ਤੋਂ ਨੌਵੀਂ ਜਮਾਤ ਦੇ ਬੱਚਿਆਂ ਲਈ ਹੋਵੇਗਾ।ਇਸ ਵਿੱਚ ਭਾਗ ਲੈਣ ਲਈ ਫੋਨ ਨੰਬਰ 403-402-0770 ਤੇ ਸੰਪਰਕ ਕੀਤਾ ਜਾ ਸਕਦਾ ਹੈ।

06/07/2025

Registration for Summer Camp-2025 is open now . Registration schedule for During the Weekend .
June 07: 344 Corner Meadows Manor NE Calgary ( Park) 4-6 PM
June 08: Genesis Centre Calgary (Community Wing Room #119) 4-6PM

Youngistaan devlops spirit of sports, language and cultural upfitment among Canadian young kids.

10/23/2024

ਪ੍ਰਭਨੂਰ ਸਿੰਘ
ਰਚਨਾ: ਗੁਰਵਿੰਦਰ ਚਹਿਲ
ਪੇਸ਼ਕਸ਼:ਯੰਗਸਿਤਾਨ

Address

Calgary, AB

Website

Alerts

Be the first to know and let us send you an email when YOUNGistaan Sports And Cultural Association posts news and promotions. Your email address will not be used for any other purpose, and you can unsubscribe at any time.

Share

Youngistan Sports And Cultural Association(YSCA)

Youngistan

YSCA aims to develop spirit of sports, language and cultural upliftment in the age group 5 to 13. This origination believes that in everyone’s life, this age is very important as one connects to the outside world. Keeping these objectives in mind, YSCA has planned following activities .

Summer camps: