Khalsa Aid Canada

Khalsa Aid Canada Khalsa Aid Canada is an NGO. In times of crises and emergencies, we help people.
(5)

Founded in 1999, Khalsa Aid was set up to provide humanitarian aid around the world because we believe in the welfare of all. We are inspired by the Sikh principle of "Recognise the whole human race as one."

08/25/2026

ਖ਼ਾਲਸਾ ਏਡ 'ਮੁੜ ਵਸੇਬਾ ਪ੍ਰੋਜੈਕਟ': ਸੰਗਤ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਮਿਲ ਰਹੀ ਪੱਕੀ ਛੱਤ 🏠

Donate now: https://khalsaaid.org/donate/in

08/24/2026

ਖ਼ਾਲਸਾ ਏਡ' ਵੱਲੋਂ ਡੈਂਟਲ ਅਵੇਅਰਨੈੱਸ ਕੈਂਪ ਲਗਾਇਆ ਗਿਆ, ਜਿੱਥੇ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ ਸਿਖਾਉਣ ਦੇ ਨਾਲ-ਨਾਲ ਡੈਂਟਲ ਕਿੱਟਾਂ ਵੀ ਵੰਡੀਆਂ ਗਈਆਂ।

Donate now: https://khalsaaid.org/donate/in

08/24/2026

ਵੇਖੋ, ਖ਼ਾਲਸਾ ਏਡ ਨੇ ਇੱਕ ਵਿਧਵਾ ਭੈਣ ਦੇ ਹੰਝੂ ਕਿਵੇਂ ਖ਼ੁਸ਼ੀਆਂ ਵਿੱਚ ਬਦਲੇ!

Donate now: https://khalsaaid.org/donate/in

08/23/2026

ਪਤੀ ਦੇ ਅਕਾਲ ਚਲਾਣੇ ਤੋਂ ਬਾਅਦ ਟੁੱਟੇ ਮਕਾਨ 'ਚ ਰਹਿਣ ਲਈ ਮਜਬੂਰ ਸੀ ਇਹ ਭੈਣ, ਖ਼ਾਲਸਾ ਏਡ ਨੇ ਬਣਾ ਕੇ ਦਿੱਤਾ ਨਵਾਂ ਘਰ।

Donate now: https://khalsaaid.org/donate/in

08/22/2026

ਸ਼ਹੀਦ ਪਰਿਵਾਰ ਦੀ ਖ਼ਸਤਾ ਹਾਲਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ, ਖ਼ਾਲਸਾ ਏਡ ਨੇ ਬਿਨਾਂ ਦੇਰੀ ਕੀਤੇ ਇੱਕ ਸੋਹਣਾ ਘਰ ਤਿਆਰ ਕਰਵਾ ਕੇ ਦਿੱਤਾ।

Donate now: https://khalsaaid.org/donate/in

08/22/2026

ਖ਼ਾਲਸਾ ਏਡ ਵੱਲੋਂ ਪਟਿਆਲਾ ਸਥਿਤ ਸਾਂਈਂ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਦੇਖਭਾਲ ਲਈ ਮੱਛਰਦਾਨੀਆਂ ਅਤੇ ਲੋੜੀਂਦੀਆਂ ਦਵਾਈਆਂ ਪਹੁੰਚਾਈਆਂ ਗਈਆਂ।

Donate now: https://khalsaaid.org/donate/in

08/21/2026

Our Vancouver team traveled to Penticton to deliver urgent supplies—including clothing, eye drops, phone chargers, and hygiene kits—directly to families displaced by the ongoing wildfires.

Working alongside local organizers at Princess Margaret Secondary School, we are ensuring that every evacuee receives immediate, dignified support during this difficult time.

08/21/2026

Khalsa Aid ਦਾ UPSC ਪ੍ਰੋਗਰਾਮ - ਪੰਜਾਬ ਦੇ ਬੱਚੇ ਬਣ ਰਹੇ ਨੇ ਅਫ਼ਸਰ

donate: https://www.khalsaaid.org/donate

08/21/2026

ਖ਼ਾਲਸਾ ਏਡ ਅਤੇ ਮੁਨੀਆ ਫ਼ਾਊਂਡੇਸ਼ਨ ਦੇ ਸਾਂਝੇ ਯਤਨਾਂ ਨਾਲ ਸ਼ੁਰੂ ਕੀਤਾ ਗਿਆ 'ਬੀਬੀ ਭਾਨੀ ਜੀ ਉੱਦਮ ਸਿਲਾਈ ਕੇਂਦਰ' .ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਦੀ ਇੱਕ ਨਿਵੇਕਲੀ ਪਹਿਲ।

Donate now: https://khalsaaid.org/donate/in

Address

9 Wellington Street East
Brampton, ON
L6W 1Y1

Alerts

Be the first to know and let us send you an email when Khalsa Aid Canada posts news and promotions. Your email address will not be used for any other purpose, and you can unsubscribe at any time.

Contact The Organization

Send a message to Khalsa Aid Canada:

Shortcuts

Share