NRI Punjabi

NRI Punjabi This page is only for those people who love India and Indian culture. Only true Indian join this page

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕਰਿਆਨਾ ਦੁਕਾਨ 'ਤੇ ਪੈਸਿਆਂ ਦੀ ਬਹਿਸ ਤੋਂ ਬਾਅਦ ਨੌਜਵਾਨਾਂ ਨੇ ਚਲਾਈਆਂ ਗੋਲੀਆਂ। ਦੁਕਾਨਦਾਰ ਸਣੇ ਦੋ ਜ਼ਖ਼ਮੀ। ਪੁਲ...
06/08/2026

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕਰਿਆਨਾ ਦੁਕਾਨ 'ਤੇ ਪੈਸਿਆਂ ਦੀ ਬਹਿਸ ਤੋਂ ਬਾਅਦ ਨੌਜਵਾਨਾਂ ਨੇ ਚਲਾਈਆਂ ਗੋਲੀਆਂ। ਦੁਕਾਨਦਾਰ ਸਣੇ ਦੋ ਜ਼ਖ਼ਮੀ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ।

🏅 ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਧਾਰਮਿਕ ਪ੍ਰੀਖਿਆ ਦੇ ਨਤੀਜਿਆਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦੇ ਵ...
06/06/2026

🏅 ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਧਾਰਮਿਕ ਪ੍ਰੀਖਿਆ ਦੇ ਨਤੀਜਿਆਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦੇ ਵਜ਼ੀਫ਼ੇ ਅਤੇ ਨਕਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ।

📉 ਹਾਂਸੀ ਦੇ ਵਿਕਾਸ ਨਗਰ ਵਿੱਚ ਸਾਬਕਾ ਸੈਨਿਕ ਸੁੰਦਰ ਪੰਘਾਲ ਨੇ 4-5 ਕਰੋੜ ਰੁਪਏ ਫਸੇ ਹੋਣ ਕਾਰਨ ਮਾਨਸਿਕ ਤਣਾਅ 'ਚ ਖੁਦਕੁਸ਼ੀ ਕਰ ਲਈ। ਪੁਲਿਸ ਨੇ ...
06/06/2026

📉 ਹਾਂਸੀ ਦੇ ਵਿਕਾਸ ਨਗਰ ਵਿੱਚ ਸਾਬਕਾ ਸੈਨਿਕ ਸੁੰਦਰ ਪੰਘਾਲ ਨੇ 4-5 ਕਰੋੜ ਰੁਪਏ ਫਸੇ ਹੋਣ ਕਾਰਨ ਮਾਨਸਿਕ ਤਣਾਅ 'ਚ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮੌਕੇ ਤੋਂ ਚਾਰ ਨਾਵਾਂ ਵਾਲਾ ਸੁਸਾਈਡ ਨੋਟ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

🚨 BCCI ਨੇ ਆਇਰਲੈਂਡ, ਇੰਗਲੈਂਡ ਦੌਰੇ ਅਤੇ ਏਸ਼ੀਆਈ ਖੇਡਾਂ ਲਈ ਟੀਮ ਦਾ ਐਲਾਨ ਕਰਦਿਆਂ ਸੂਰਿਆਕੁਮਾਰ ਨੂੰ ਬਾਹਰ ਕਰਕੇ ਸ਼੍ਰੇਅਸ ਅਈਅਰ ਨੂੰ ਕਪਤਾਨ ਅ...
06/06/2026

🚨 BCCI ਨੇ ਆਇਰਲੈਂਡ, ਇੰਗਲੈਂਡ ਦੌਰੇ ਅਤੇ ਏਸ਼ੀਆਈ ਖੇਡਾਂ ਲਈ ਟੀਮ ਦਾ ਐਲਾਨ ਕਰਦਿਆਂ ਸੂਰਿਆਕੁਮਾਰ ਨੂੰ ਬਾਹਰ ਕਰਕੇ ਸ਼੍ਰੇਅਸ ਅਈਅਰ ਨੂੰ ਕਪਤਾਨ ਅਤੇ ਆਈਪੀਐਲ ਸਟਾਰ ਵੈਭਵ ਸੂਰਿਆਵੰਸ਼ੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।

ਲੁਧਿਆਣਾ ਸਟੇਸ਼ਨ 'ਤੇ ਦਿੱਲੀ ਤੋਂ ਵੈਸ਼ਨੋ ਦੇਵੀ ਜਾ ਰਹੀ ਟ੍ਰੇਨ ਦੀ ਬੋਗੀ ਦਾ ਅਗਲਾ ਹਿੱਸਾ ਅਚਾਨਕ ਟੁੱਟ ਗਿਆ। ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕ...
06/06/2026

ਲੁਧਿਆਣਾ ਸਟੇਸ਼ਨ 'ਤੇ ਦਿੱਲੀ ਤੋਂ ਵੈਸ਼ਨੋ ਦੇਵੀ ਜਾ ਰਹੀ ਟ੍ਰੇਨ ਦੀ ਬੋਗੀ ਦਾ ਅਗਲਾ ਹਿੱਸਾ ਅਚਾਨਕ ਟੁੱਟ ਗਿਆ। ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੇਲਵੇ ਅਧਿਕਾਰੀਆਂ ਅਤੇ ADCP ਸਮੀਰ ਵਰਮਾ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਗਿਆ।
06/06/2026

ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ ਗਿਆ।

06/04/2026

ਪਾਕਿਸਤਾਨ ਦੇ ਲਾਹੌਰ ਦੀ ਇੱਕ ਅਦਾਲਤ ਦੇ ਬਾਹਰ ਇੱਕ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਸਾਹਮਣੇ ਆਇਆ। ਇੱਕ ਔਰਤ ਆਪਣੀਆਂ ਅੱਠ ਜਵਾਨ ਧੀਆਂ ਨੂੰ ਛੱਡ ਕੇ ਆਪਣੇ ਦੂਜੇ ਪਤੀ ਨਾਲ ਰਹਿਣ ਚਲੀ ਗਈ।

ਮੌਕੇ 'ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਨੌਜਵਾਨ ਦੀ ਗਰਦਨ ਕੱਟੀ ਹੋਈ ਸੀ, ਅਤੇ ਉਸਦੇ ਚਿਹਰੇ 'ਤੇ ਵੀ ਸੱਟਾਂ ਦੇ ਨਿਸ਼ਾਨ ਸਨ। ਲਾਸ਼ ਦੀ ਹਾਲਤ ਨੂੰ...
06/04/2026

ਮੌਕੇ 'ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਨੌਜਵਾਨ ਦੀ ਗਰਦਨ ਕੱਟੀ ਹੋਈ ਸੀ, ਅਤੇ ਉਸਦੇ ਚਿਹਰੇ 'ਤੇ ਵੀ ਸੱਟਾਂ ਦੇ ਨਿਸ਼ਾਨ ਸਨ। ਲਾਸ਼ ਦੀ ਹਾਲਤ ਨੂੰ ਦੇਖਦੇ ਹੋਏ ਸ਼ੱਕ ਹੈ ਕਿ ਕਤਲ ਬੇਰਹਿਮੀ ਨਾਲ ਕੀਤਾ ਗਿਆ ਹੈ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਡਲ ਨੂੰ ਤਿਆਰ ਕਰਨ ਵਿੱਚ ਕਰੀਬ 20 ਤੋਂ 25 ਦਿਨ ਲੱਗੇ ਹਨ ਅਤੇ ਇਸ ਲਈ ਸੋਲਿਡਵੁੱਡ ਅਤੇ ਫਾਈਬਰ ਦੀ ਵਰਤੋਂ ਕੀ...
06/04/2026

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਡਲ ਨੂੰ ਤਿਆਰ ਕਰਨ ਵਿੱਚ ਕਰੀਬ 20 ਤੋਂ 25 ਦਿਨ ਲੱਗੇ ਹਨ ਅਤੇ ਇਸ ਲਈ ਸੋਲਿਡਵੁੱਡ ਅਤੇ ਫਾਈਬਰ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ਦੌਰਾਨ ਇਸ ਮਾਡਲ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਜੋ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ।

ਇਹ ਘਟਨਾ ਉਨ੍ਹਾਂ ਦੇ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋਈ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨ...
06/04/2026

ਇਹ ਘਟਨਾ ਉਨ੍ਹਾਂ ਦੇ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋਈ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Address

Brampton, ON

Telephone

07307444222

Website

Alerts

Be the first to know and let us send you an email when NRI Punjabi posts news and promotions. Your email address will not be used for any other purpose, and you can unsubscribe at any time.

Share