Planet One Foundation

Planet One Foundation Planet One Foundation (POF) aims to act as catalyst between society and environment to reduce the environmental impact due to actions of mankind.

The Planet One Foundation originated from this very concept of preserving our environment and building resilient communities. The Planet One Foundation is dedicated to empower change through education and awareness amongst all stakeholders. Planet One Foundation has a group of intellectual people who have come together on a common platform with a motive to contribute their support towards environm

ental issues and are determined to work for its protection and also to help build resilient communities by preserving our surroundings and bridging the gap between us for our future generations.

Plantation drive at village khandebad by little holy hands.Courtesy --Planet one Foundation, Canada.
08/11/2026

Plantation drive at village khandebad by little holy hands.
Courtesy --Planet one Foundation, Canada.

*'ਰੰਗੇ ਹੱਥੀਂ ਫੜੇ ਜਾਣ' ਪਿੱਛੇ ਲੁਕਿਆ ਵਿਗਿਆਨ* ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਹ...
07/30/2026

*'ਰੰਗੇ ਹੱਥੀਂ ਫੜੇ ਜਾਣ' ਪਿੱਛੇ ਲੁਕਿਆ ਵਿਗਿਆਨ*

ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਹਾਈ ਸਕੂਲ ਖੰਡੇਬਾਦ ਵਿਖੇ ਇੱਕ ਵਿਲੱਖਣ ਅਤੇ ਗਿਆਨਵਰਧਕ ਵਿਗਿਆਨਕ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਵਿਗਿਆਨ ਸਿਰਫ਼ ਪ੍ਰਯੋਗਸ਼ਾਲਾ ਤੱਕ ਹੀ ਸੀਮਿਤ ਨਹੀਂ, ਸਗੋਂ ਸਮਾਜ ਵਿੱਚ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਦੇ ਖਾਤਮੇ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਗਤੀਵਿਧੀ ਦੌਰਾਨ ਵਿਦਿਆਰਥੀਆਂ ਨੂੰ ਫਿਨਾਲਫਥਲੀਨ ਰਸਾਇਣ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਹ ਸਮਝਾਇਆ ਗਿਆ ਕਿ ਪੁਲਿਸ ਦਾ ਚੌਕਸੀ ਵਿਭਾਗ (ਵਿਜੀਲੈਂਸ) ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ ਭ੍ਰਿਸ਼ਟ ਵਿਅਕਤੀ ਨੂੰ ਰੰਗੇ ਹੱਥੀਂ ਫੜਨ ਲਈ ਇਸ ਰਸਾਇਣ ਦੀ ਵਰਤੋਂ ਕਿਵੇਂ ਕਰਦੀਆਂ ਹਨ। ਗਤੀਵਿਧੀ ਦੌਰਾਨ ਸਕੂਲ ਦੀ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਵਿਦਿਆਰਥੀਆਂ ਦੇ ਹੱਥਾਂ 'ਤੇ ਬਹੁਤ ਘੱਟ ਮਾਤਰਾ ਵਿੱਚ ਫਿਨਾਲਫਥਲੀਨ ਲਗਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਹੱਥ ਸਾਬਣ ਦੇ ਘੋਲ ਜਾਂ ਚੂਨੇ ਦੇ ਪਾਣੀ ਵਰਗੇ ਹਲਕੇ ਖਾਰੀ ਘੋਲ ਨਾਲ ਧੋਣ ਲਈ ਕਿਹਾ ਗਿਆ। ਜਿਵੇਂ ਹੀ ਹੱਥ ਧੋਏ ਗਏ ਤਾਂ ਰੰਗਹੀਣ ਘੋਲ ਤੁਰੰਤ ਗੁਲਾਬੀ ਰੰਗ ਵਿੱਚ ਬਦਲ ਗਿਆ। ਇਸ ਰੰਗ-ਬਦਲਾਅ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਇਹੀ ਵਿਗਿਆਨਕ ਸਿਧਾਂਤ ਭ੍ਰਿਸ਼ਟਾਚਾਰ ਵਿਰੋਧੀ ਟਰੈਪ ਕਾਰਵਾਈਆਂ ਵਿੱਚ ਸਬੂਤ ਇਕੱਠੇ ਕਰਨ ਲਈ ਵਰਤਿਆ ਜਾਂਦਾ ਹੈ।

ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਫਿਨਾਲਫਥਲੀਨ ਇੱਕ ਤੇਜ਼ਾਬ-ਖਾਰ ਸੂਚਕ ਹੈ ਜੋ ਖਾਰੀ ਘੋਲ ਦੇ ਸੰਪਰਕ ਵਿੱਚ ਆਉਣ 'ਤੇ ਗੁਲਾਬੀ ਰੰਗ ਧਾਰਨ ਕਰ ਲੈਂਦਾ ਹੈ। ਇਸੇ ਗੁਣ ਕਰਕੇ ਟਰੈਪ ਕਾਰਵਾਈ ਦੌਰਾਨ ਜੇਕਰ ਫਿਨਾਲਫਥਲੀਨ ਲੱਗੇ ਕਰੰਸੀ ਨੋਟ ਕਿਸੇ ਵਿਅਕਤੀ ਵੱਲੋਂ ਛੂਹੇ ਜਾਂਦੇ ਹਨ ਤਾਂ ਉਸ ਦੇ ਹੱਥ ਸਾਬਣ ਨਾਲ ਧੋਣ 'ਤੇ ਘੋਲ ਦਾ ਰੰਗ ਬਦਲ ਜਾਂਦਾ ਹੈ, ਜੋ ਵਿਗਿਆਨਕ ਸਬੂਤ ਵਜੋਂ ਮਹੱਤਵ ਰੱਖਦਾ ਹੈ।

ਸਾਇੰਸ ਵਿਭਾਗ ਦੇ ਮੁਖੀ ਮਾਸਟਰ ਮਨਜੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ, ਇਮਾਨਦਾਰੀ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਵਿਦਿਆਰਥੀ ਕਿਤਾਬੀ ਗਿਆਨ ਦੇ ਨਾਲ-ਨਾਲ ਵਿਗਿਆਨ ਦੀ ਅਸਲ ਜ਼ਿੰਦਗੀ ਵਿੱਚ ਉਪਯੋਗਤਾ ਨੂੰ ਵੀ ਸਮਝਦੇ ਹਨ।ਸੋ ਵਿਗਿਆਨ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਦੇ ਨਾਲ-ਨਾਲ ਕਾਨੂੰਨ ਦੇ ਰਾਜ ਨੂੰ ਮਜ਼ਬੂਤ ਕਰਨ ਅਤੇ ਭ੍ਰਿਸ਼ਟਾਚਾਰ 'ਤੇ ਨੱਥ ਪਾਉਣ ਵਿੱਚ ਵੀ ਅਹਿਮ ਯੋਗਦਾਨ ਪਾਉਂਦਾ ਹੈ।
Courtesy --- Planet one Foundation Canada

Children are future of humanity irrespective of their caste,sex,religion,state. They are Flowers to spread fragrance all...
07/23/2026

Children are future of humanity irrespective of their caste,sex,religion,state. They are Flowers to spread fragrance all-round.
Promotion of science and technology in India through Dr's Clinic at Sangrur ( Punjab).
Rocket Model sponsorship by Planet one Foundation,Canada.

07/20/2026
Sun dial project by little holy hands of Govt High School, Khandebad ( Sangrur) Punjab.Courtesy --- Planet one Foundatio...
07/18/2026

Sun dial project by little holy hands of Govt High School, Khandebad ( Sangrur) Punjab.
Courtesy --- Planet one Foundation Canada.
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

06/09/2026
ਡਾਕਟਰ ਦੇ ਕਲੀਨਿਕ ਰਾਹੀਂ ਵਿਗਿਆਨ ਨੂੰ ਉਤਸ਼ਾਹਿਤ ਕਰਨ ਦੀ ਨਿਵੇਕਲੀ ਪਹਿਲਅੱਜ ਬੱਚਿਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਅਤੇ ਖੋਜੀ ਸੋਚ ਨੂੰ ਉਤਸ਼ਾਹਿਤ...
06/08/2026

ਡਾਕਟਰ ਦੇ ਕਲੀਨਿਕ ਰਾਹੀਂ ਵਿਗਿਆਨ ਨੂੰ ਉਤਸ਼ਾਹਿਤ ਕਰਨ ਦੀ ਨਿਵੇਕਲੀ ਪਹਿਲ

ਅੱਜ ਬੱਚਿਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਅਤੇ ਖੋਜੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਿਵੇਕਲੀ ਪਹਿਲ ਦੇ ਤਹਿਤ Planet One Foundation ਕੈਨੇਡਾ ਵਲੋਂ ਸੰਗਰੂਰ ਸ਼ਹਿਰ ਦੇ ਪ੍ਰਸਿੱਧ ਨੇਤਰ ਰੋਗ ਮਾਹਿਰ ਡਾ. ਵੈਭਵ ਮਿੱਤਲ ਦੇ ਹਸਪਤਾਲ ਨੂੰ ਬੱਚਿਆਂ ਲਈ ਰਾਕੇਟ ਮਾਡਲ ਕਿੱਟਾਂ ਭੇਟ ਕੀਤੀਆਂ ਗਈਆਂ। ਹੁਣ ਹਸਪਤਾਲ ਵਿੱਚ ਅੱਖਾਂ ਦੇ ਇਲਾਜ਼ ਲਈ ਆਉਣ ਵਾਲੇ ਬਾਲ ਮਰੀਜ਼ਾਂ ਨੂੰ ਇਹ ਵਿਗਿਆਨਕ ਕਿੱਟਾਂ ਤੋਹਫ਼ੇ ਵਜੋਂ ਦਿੱਤੀਆਂ ਜਾਣਗੀਆਂ, ਜਿਸ ਨਾਲ ਉਨ੍ਹਾਂ ਵਿੱਚ ਵਿਗਿਆਨ ਅਤੇ ਪੁਲਾੜ ਪ੍ਰਤੀ ਦਿਲਚਸਪੀ ਪੈਦਾ ਹੋਵੇਗੀ। ਇਹ ਰਾਕੇਟ ਮਾਡਲ ਕਿੱਟਾਂ ਬੱਚਿਆਂ ਨੂੰ ਖੇਡ-ਖੇਡ ਵਿੱਚ ਵਿਗਿਆਨ ਸਿੱਖਣ ਅਤੇ ਨਵੀਆਂ ਖੋਜਾਂ ਬਾਰੇ ਜਾਣਨ ਲਈ ਪ੍ਰੇਰਿਤ ਕਰਨਗੀਆਂ।

ਹਸਪਤਾਲ ਵਿੱਚ ਇਹ ਉਪਰਾਲਾ ਸਰਕਾਰੀ ਹਾਈ ਸਕੂਲ ਖੰਡੇਬਾਦ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਸਕੂਲ ਵੱਲੋਂ ਪਹਿਲਾਂ ਵੀ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਨਵੀਨਤਾ ਭਰਭੂਰ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ।

ਡਾ. ਵੈਭਵ ਮਿੱਤਲ ਨੇ ਇਸ ਵਿਲੱਖਣ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਰਵਾਇਤੀ ਤੋਹਫ਼ਿਆਂ ਦੀ ਥਾਂ ਵਿਗਿਆਨਕ ਕਿੱਟਾਂ ਦੇਣਾ ਇੱਕ ਬਹੁਤ ਹੀ ਸਕਾਰਾਤਮਕ ਕਦਮ ਹੈ, ਜੋ ਉਨ੍ਹਾਂ ਦੀ ਕਲਪਨਾ ਸ਼ਕਤੀ ਅਤੇ ਸਿੱਖਣ ਦੀ ਇੱਛਾ ਨੂੰ ਨਵੀਂ ਉਡਾਣ ਦੇਵੇਗਾ।

ਸਰਕਾਰੀ ਹਾਈ ਸਕੂਲ ਖੰਡੇਬਾਦ ਦੇ ਮੁਖੀ ਅਤੇ ਬਲਾਕ ਮੂਣਕ ਦੇ ਬਲਾਕ ਨੋਡਲ ਅਫ਼ਸਰ ਅਰੁਣ ਗਰਗ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਵਿਗਿਆਨ ਨੂੰ ਕਲਾਸਰੂਮ ਤੋਂ ਬਾਹਰ ਲੈ ਕੇ ਸਮਾਜ ਦੇ ਹਰ ਖੇਤਰ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਕਲੀਨਿਕਾਂ ਰਾਹੀਂ ਬੱਚਿਆਂ ਤੱਕ ਵਿਗਿਆਨਕ ਗਤੀਵਿਧੀਆਂ ਪਹੁੰਚਾਉਣਾ ਇੱਕ ਨਵੀਂ ਅਤੇ ਪ੍ਰੇਰਨਾਦਾਇਕ ਸੋਚ ਹੈ। ਉਨ੍ਹਾਂ ਨੇ Planet One Foundation Canada ਅਤੇ ਡਾ. ਵੈਭਵ ਮਿੱਤਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਹਾਈ ਸਕੂਲ ਖੰਡੇਬਾਦ ਭਵਿੱਖ ਵਿੱਚ ਵੀ ਅਜਿਹੇ ਉਪਰਾਲਿਆਂ ਵਿੱਚ ਪੂਰਾ ਸਹਿਯੋਗ ਦਿੰਦਾ ਰਹੇਗਾ ਤਾਂ ਜੋ ਬੱਚਿਆਂ ਵਿੱਚ ਵਿਗਿਆਨਕ ਸੋਚ, ਰਚਨਾਤਮਕਤਾ ਅਤੇ ਖੋਜੀ ਰੁਝਾਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਉਹਨਾਂ ਨੇ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਹੋਰ ਡਾਕਟਰ ਅਤੇ ਸੰਸਥਾਵਾਂ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਜੁੜ ਕੇ ਬੱਚਿਆਂ ਵਿੱਚ ਵਿਗਿਆਨ ਪ੍ਰਤੀ ਪਿਆਰ ਪੈਦਾ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ।

Promotion of Science and Technology through Doctors’ Clinics is a new initiative by Planet One Foundation Canada in Indi...
06/08/2026

Promotion of Science and Technology through Doctors’ Clinics is a new initiative by Planet One Foundation Canada in India.

Today, our volunteer, Mr. Arun Garg, handed over rocket model kits to renowned eye surgeon Dr. Vaibhav Mittal in Sangrur, Punjab, for distribution to school students visiting the clinic for eye check-ups.

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। 🙏🚀📚

Address

Brampton, ON

Alerts

Be the first to know and let us send you an email when Planet One Foundation posts news and promotions. Your email address will not be used for any other purpose, and you can unsubscribe at any time.

Contact The Organization

Send a message to Planet One Foundation:

Shortcuts

Share