Valley United culture club society

Valley United culture club society Contact information, map and directions, contact form, opening hours, services, ratings, photos, videos and announcements from Valley United culture club society, Nonprofit Organization, Abbotsford, BC.

01/01/2026
08/22/2025
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲੀ ਯੂਨਾਈਟਡ ਕਲਚਰ ਕਲੱਬ ਦਾ ਮੇਲਾ ਇਨਾ ਸਪੋਂਸਰਾਂ ਦੇ ਕਰਕੇ ਹੁੰਦਾ ਤੇ ਸਾਰਿਆਂ ਨੂੰ ਬੇਨਤੀ ਕ...
08/21/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲੀ ਯੂਨਾਈਟਡ ਕਲਚਰ ਕਲੱਬ ਦਾ ਮੇਲਾ ਇਨਾ ਸਪੋਂਸਰਾਂ ਦੇ ਕਰਕੇ ਹੁੰਦਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਸਾਡੇ ਸਪੋਂਸਰਾਂ ਨੂੰ ਬਿਜਨਸ ਦਓ ਤਾਂ ਜੋ ਇਹ ਸਾਨੂੰ ਪੈਸੇ ਦੇਣ ਦੇ ਆ ਤੇ ਅਸੀਂ ਮੇਲੇ ਨੂੰ ਹੋਰ ਵੀ ਵਧੀਆ ਢੰਗ ਨਾਲ ਕਰ ਸਕੀਏ ਇਸ ਦੇ ਵਿੱਚ ਜਿੰਨੀਆਂ ਵੀ ਸਪੋਂਸਰ ਦੇ ਨਾਂ ਹਨ ਫੋਟੋਆਂ ਹਨ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

08/18/2025

ਭੁਪਿੰਦਰ ਗਿੱਲ ਜੀ ਪਹੁੰਚ ਰਹੇ ਨੇ ਮੇਲੇ ਤੇ ਉਹਨਾਂ ਦੇ ਨਾਲ ਜੋੜੀ ਹੋਵੇ ਪ੍ਰੀਤ ਲਾਲੀ ਦੀ ਸੋ ਸਾਰੇ ਵੀਰ ਪਹੁੰਚੋ ਤੇ ਔਰ ਮੇਲੇ ਦੇ ਆਨੰਦ ਮਾਣਦਾ

08/17/2025
08/07/2025

Dhera Gill

07/29/2025
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਸਾਰੇ ਵੀਰਾਂ ਦਾ ਜਿਨਾਂ ਨੇ ਮੇਰੀ ਗੈ ਹਾਜ਼ਰੀ ਵਿੱਚ ਵੀ ਮੇਲੇ ਦਾ ਕੰਮ ਸਾਂਭਿਆ ਹੋਇਆ...
07/27/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਸਾਰੇ ਵੀਰਾਂ ਦਾ ਜਿਨਾਂ ਨੇ ਮੇਰੀ ਗੈ ਹਾਜ਼ਰੀ ਵਿੱਚ ਵੀ ਮੇਲੇ ਦਾ ਕੰਮ ਸਾਂਭਿਆ ਹੋਇਆ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਐਵਸਫੋਰਡ ਸਰੀ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਭਰਾ ਰਹਿੰਦੇ ਨੇ ਕਿ ਮੇਲੇ ਤੇ ਜਰੂਰ ਪਹੁੰਚਿਓ ਤੇ ਮੈਂ ਵੀ ਇੰਡੀਆ ਤੋਂ ਜਲਦੀ ਆ ਕੇ ਮੇਲਾ ਦੇਖ ਰਿਹਾ ਫਿਰ ਸਾਰੇ ਰਲ ਕੇ ਧੰਨਵਾਦ ਜੀ ਮਹਾਰਾਜ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਆਪਣੇ ਕਲਚਰ ਦੀ ਸੇਵਾ ਕਰਨ ਦਾ ਬਲ ਬਖਸ਼ੇ ਸੋ ਨਾਲ ਦੀ ਨਾਲ ਮੈਂ ਧੰਨਵਾਦ ਕਰਦਾ ਇਸ ਮੇਲੇ ਨੂੰ ਜੀਨੇ ਪੈਸੇ ਦਿੰਦੇ ਆ ਸਪੋਂਸਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਸਪੋਂਸਰਜ ਬਿਨੋ ਇਹ ਮੇਲਾ ਹੋਣਾ ਨਾਮ ਮੁਮਕਿਨ ਹੈ ਸੋ ਸਪੋਂਸਰ ਵੀਰਾਂ ਦਾ ਸਪੈਸ਼ਲੀ ਬਹੁਤ ਬਹੁਤ ਧੰਨਵਾਦ ਜੀ

Address

Abbotsford, BC

Opening Hours

Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+16048324000

Website

Alerts

Be the first to know and let us send you an email when Valley United culture club society posts news and promotions. Your email address will not be used for any other purpose, and you can unsubscribe at any time.

Contact The Organization

Send a message to Valley United culture club society:

Share