European SIKH Organization

European SIKH Organization Contactgegevens, kaart en routebeschrijving, contactformulier, openingstijden, diensten, beoordelingen, foto's, video's en aankondigingen van European SIKH Organization, Niet-gouvernementele organisatie (ngo), Lange Molenstraat 14, Vilvoorde.

10/04/2025
Sikh sangat organised Nagar Kirtan in Gurdwara Sangat Sahib Sintruden on 6/4/2025
06/04/2025

Sikh sangat organised Nagar Kirtan in Gurdwara Sangat Sahib Sintruden on 6/4/2025

23/03/2025
20/02/2025

ਯੂਰਪੀਨ ਕਮਿਸ਼ਨ ਦੇ ਉਪ ਪ੍ਰਧਾਨ ਸ਼੍ਰੀ ਮਤੀ ਅੰਟੋਨੀਲਾਂ ਸਬੇਰਨਾ ਨੇ ਯੂਰਪੀਨ ਸਿੱਖ ਨੁਮਾਂਇੰਦਿਆਂ ਨੂੰ ਸੰਬੋਧਨ ਹੁੰਦਿਆਂ ਇਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਕਿ ਯੂਰਪੀਨ ਸਿੱਖ ਭਾਈਚਾਰਾ ਲੋਕਾਂ ਨਾਲ ਇਕਮਿਕਤਾ ਅਤੇ ਸਾਂਝੀਵਾਲਤਾ ਦੇ ਨਾਲ ਵਿਚਰਦਾ ਹੋਇਆ ਹਰ ਦੁੱਖ ਸੁੱਖ ਸਮੇਂ ਯੂਰਪੀਨ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੈ ਤੇ ਅਸੀਂ ਵੀ ਇਹਨਾਂ ਦੀ ਧਾਰਮਿਕ ਅਜ਼ਾਦੀ, ਸੱਭਿਆਚਾਰ,ਸਲੀਕੇ ,ਮਿਹਨਤ ਕਸ਼,ਇਮਾਨਦਾਰ ਅਤੇ ਇਨਸਾਨੀਅਤ ਦਾ ਭਲਾ ਮੰਗਣ ਵਾਲੇ ਹੋਣ ਕਰਕੇ ਖੁੱਸ਼ ਹਾਂ।ਅਸੀਂ ਚਾਹੁੰਦੇ ਹਾਂ ਕਿ ਜਿਸਤਰ੍ਹਾਂ ਦੂਜੇ ਭਾਈਚਾਰਿਆਂ ਨੂੰ ਧਾਰਮਿਕ ਅਤੇ ਸੱਭਿਆਚਰਕ ਅਜ਼ਾਦੀ ਹੈ ਉਸ ਤਰ੍ਹਾਂ ਹੀ ਯੂਰਪੀਨ ਸਿੱਖਾਂ ਦੇ ਇਹ ਹੱਕ ਬਰਕਰਾਰ ਹੋਣੇ ਚਾਹੀਦੇ ਨੇ।ਇਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਅਸੀਂ ਸਦਾ ਤੱਤਪਰ ਹਾਂ।ਅਖੀਰ ਉਹਨਾਂ ਨੇ ਸਮੂਹ ਯੂਰਪੀਨ ਸਿੱਖ ਆਰਗੈਨਿਸੇਸ਼ਨ ਦੇ ਨੁਮਾਇੰਦਿਆਂ ਨੂੰ ਪਾਰਲੀਮੈਂਟ ਵਿਚ ਪਹੁੰਚਣ ਤੇ ਧੰਨਵਾਦ ਕੀਤਾ, ਅਤੇ ਅੰਤ ਵਿਚ ਊਨਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਜ਼ਿਕਰ ਵੀ ਕੀਤਾ!!

ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ ਬੇਲਜੀਅਮ ਦੀਆ ਸੰਘਤਾ ਵੱਲੋ ਕੀਤਾ ਗਿਆ ਧੰਨਵਾਦ, ਯੂਰੋਪਆਨ ਸਿੱਖ ਆਰਗੈਨਿਸੇਸ਼ਨ ਵੱਲੋ ਕੀਤੇ ਗਏ ਹੁ...
15/02/2025

ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ ਬੇਲਜੀਅਮ ਦੀਆ ਸੰਘਤਾ ਵੱਲੋ ਕੀਤਾ ਗਿਆ ਧੰਨਵਾਦ, ਯੂਰੋਪਆਨ ਸਿੱਖ ਆਰਗੈਨਿਸੇਸ਼ਨ ਵੱਲੋ ਕੀਤੇ ਗਏ ਹੁਣ ਤਕ ਦੇ ਉਪਰਾਲੇ, ਕਿਸਤਰਾ ਵੀਜ਼ਾ, ਬੇਲਜੀਅਮ ਐਮਬੈਸੀ ਦਿੱਲੀ, ਹੋਰ ਪੇਪਰ ਕਾਰਵਾਈ..

ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ ਬੇਲਜੀਅਮ ਦੀਆ ਸੰਘਤਾ ਵੱਲੋ ਕੀਤਾ ਗਿਆ ਧੰਨਵਾਦ, ਯੂਰੋਪਆਨ ਸਿੱਖ ਆਰਗੈਨਿਸੇਸ਼ਨ ਵੱਲੋ ਕੀਤੇ ਗਏ ਹੁ...
14/02/2025

ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ ਬੇਲਜੀਅਮ ਦੀਆ ਸੰਘਤਾ ਵੱਲੋ ਕੀਤਾ ਗਿਆ ਧੰਨਵਾਦ, ਯੂਰੋਪਆਨ ਸਿੱਖ ਆਰਗੈਨਿਸੇਸ਼ਨ ਵੱਲੋ ਕੀਤੇ ਗਏ ਹੁਣ ਤਕ ਦੇ ਉਪਰਾਲੇ, ਕਿਸਤਰਾ ਵੀਜ਼ਾ, ਬੇਲਜੀਅਮ ਐਮਬੈਸੀ ਦਿੱਲੀ, ਹੋਰ ਪੇਪਰ ਕਾਰਵਾਈ

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਬੇਲਜੀਅਮ ਪਹੁੰਚੇ। ਜਿਥੇ ਊਨਾ ਨੇ ਸਿੰਟ੍ਰੱਡਣ ਸ਼ਹਿਰ ਦੇ ਨਵੇਂ ਬਣੇ ਮੇਅਰ ਲੁਦਵੀਕ ...
08/02/2025

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਬੇਲਜੀਅਮ ਪਹੁੰਚੇ। ਜਿਥੇ ਊਨਾ ਨੇ ਸਿੰਟ੍ਰੱਡਣ ਸ਼ਹਿਰ ਦੇ ਨਵੇਂ ਬਣੇ ਮੇਅਰ ਲੁਦਵੀਕ ਵੰਡਹੋਵਣ ਨਾਲ ਮੁਲਾਕਾਤ ਕਰ ਕੇ ਸਿਖਾ ਨੂੰ ਆਣ ਵਾਲਿਆਂ ਮੁਸ਼ਕਲਾਂ ਦਾ ਹੱਲ ਕੱਢਣ ਦੇ ਵਾਰੇ ਵਿਚ ਗੱਲਬਾਤ ਕੀਤੀ ਗਈ, ਸਿੱਖ ਧਰਮ ਨੂੰ ਬੇਲਜੀਅਮ ਵਿਚ ਰਜਿਸਟਰ ਕਰਨ ਲਈ ਵੀ ਕਿਹਾ ਗਿਆ, ਬੇਲਜੀਅਮ ਦੀ ਸੰਘਤ ਵੱਲੋ ਸਿੰਘ ਸਾਹਿਬ ਦਾ ਧੰਨਵਾਦ ਕੀਤਾ ਗਿਆ !!

Vice President Antonila Sberna visit Brussel press club Sikh conference
06/02/2025

Vice President Antonila Sberna visit Brussel press club Sikh conference

Adres

Lange Molenstraat 14
Vilvoorde
1800

Telefoon

+32465123837

Website

Meldingen

Wees de eerste die het weet en laat ons u een e-mail sturen wanneer European SIKH Organization nieuws en promoties plaatst. Uw e-mailadres wordt niet voor andere doeleinden gebruikt en u kunt zich op elk gewenst moment afmelden.

Delen