16/07/2025
https://youtu.be/nv6E0qeeXlo?si=EuFiTsbzcSSZodE9
ਪੀਣ ਵਾਲੇ ਪਾਣੀ ਦੀ ਜਾਣਕਾਰੀ ਦਿੱਤੀ
https://youtu.be/nv6E0qeeXlo?si=EuFiTsbzcSSZodE9
ਪੀਣ ਵਾਲੇ ਪਾਣੀ ਦੀ ਜਾਣਕਾਰੀ ਦਿੱਤੀ
ਦੁਸਾਂਝ ਕਲਾਂ (15 ਅਪ੍ਰੈਲ) ਸੁਰਿੰਦਰਪਾਲ ਕੁੱਕੂ:-ਪਿੰਡ ਲਾਧੂਭਾਣਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪਿਓਅਰ ਵਾਟਰ ਹੈਲਥੀ ਲਾਈਫ ਅਸਟੈਲੀਆ ਸ. ਰਘਵੀਰ ਸਿੰਘ, ਕੰਪਨੀ ਅਡਵਾਈਜ਼ਰ ਸ.ਪਰਮਜੀਤ ਸਿੰਘ ਰਾਣਾ ਨੇ ਪਿੰਡ ਦੀ ਗ੍ਰਾਮ ਪੰਚਾਇਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦਾ ਪੀਣ ਵਾਲਾ ਪਾਣੀ ਪੰਜ ਸੌ ਫੁੱਟ ਤੱਕ ਪੀਣ ਯੋਗ ਨਹੀਂ ਰਿਹਾ, ਇਸ ਕਰਕੇ ਸਾਡੀ ਕੰਪਨੀ ਵੱਲੋਂ ਪੀਣ ਵਾਲਾ ਪਾਣੀ ਕਨੇਡੀਅਨ ਟੈਕਨਾਲੋਜੀ ਅਤੇ ਆਕਸੀਜਨ ਨਾਲ ਸ਼ੁੱਧ ਪਾਣੀ ਤਿਆਰ ਕੀਤਾ ਜਾਂਦਾ ਹੈ, ਜੋਂ ਕਿ ਬੁਖਾਰ, ਮੂੰਹ, ਪੇਟ, ਦਿਲ ਦੀਆਂ ਤੋਂ ਇਲਾਵਾਂ ਹੋਰ ਭਿਆਨਕ ਬਿਮਾਰੀਆਂ ਠੀਕ ਕਰਨ ਵਿੱਚ ਇਹ ਪਾਣੀ ਬਹੁਤ ਮਦਦ ਕਰਦਾ ਹੈ। ਇਸ ਸਮੇਂ ਪਰਮਜੀਤ ਸਿੰਘ ਰਾਣਾ ਨੇ ਪਿੰਡ ਦੇ ਪੀਣ ਵਾਲੇ ਪਾਣੀ ਦੇ ਟੈਸਟ ਕੀਤੇ ਗਏ ਜੋ ਕਿ ਟੈਸਟਾਂ ਨੂੰ ਫ਼ੈਲ ਪਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਲਾਧੂਭਾਣਾ ਪਿੰਡ ਦਾ ਪਾਣੀ ਪੀਣ ਯੋਗ ਨਹੀਂ ਹੈ, ਸੋ ਸਾਰੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਐੱਨ ਆਰ ਆਈ ਵੀਰਾਂ ਨੂੰ ਅਪੀਲ ਕਰਦਾਂ ਹਾਂ ਕਿ ਤੁਸੀਂ ਪਿੰਡ ਵਿੱਚ ਸ਼ੁੱਧ ਪੀਣ ਵਾਲਾ ਪਾਣੀ ਤਿਆਰ ਕਰਨ ਲਈ ਇੱਕ ਵੱਡਾ ਪਲਾਂਟ ਲਗਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਉਪਲੱਬਧ ਕਰਵਾਇਆ ਜਾਵੇ ਪਿੰਡ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਸਾਬਕਾ ਸਰਪੰਚ ਸ਼੍ਰੀਮਤੀ ਹਰਜੋਤ ਕੌਰ ਨੇ ਪੀਣ ਵਾਲੇ ਪਾਣੀ ਦੀ ਦਿੱਤੀ ਜਾਣਕਾਰੀ ਵਾਰੇ ਪਰਮਜੀਤ ਸਿੰਘ ਰਾਣਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਿੰਡ ਲਾਧੂਭਾਣਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੀ ਸਰਪੰਚ ਸ਼੍ਰੀਮਤੀ ਹਰਜੋਤ ਕੌਰ, ਹਰਜਿੰਦਰ ਸਿੰਘ ਲਾਡੀ, ਵਿਕਰਮਜੀਤ ਸਿੰਘ ਪੰਚ, ਬਖ਼ਸ਼ਿਸ਼ ਸਿੰਘ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਫੌਜੀ, ਤਰਲੋਕ ਸਿੰਘ ਸਾਬਕਾ ਸਰਪੰਚ, ਗੁਰਪਾਲ ਸਿੰਘ, ਲਖਵੀਰ ਸਿੰਘ, ਸੁਖਚੈਨ ਸਿੰਘ, ਜਗਤਾਰ ਸਿੰਘ, ਡਿਪਟੀ ਸਿੰਘ ਫੌਜੀ, ਨਵਦੀਪ ਸਿੰਘ, ਪ੍ਰਭਦੀਪ ਸਿੰਘ, ਵਿਕਰਮਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ
👇👇👇👇👇👇👇👇
DOSANJH LIVE 🔔
👉🖋ਪੱਤਰਕਾਰ ਸੁਰਿੰਦਰਪਾਲ ਕੁੱਕੂ
📱94644-84366👈
📱
👇👇👇👇👇👇👇👇
DOSANJH LIVE 🔔
👉🖋ਪੱਤਰਕਾਰ ਸੁਰਿੰਦਰਪਾਲ ਕੁੱਕੂ
📱94644-84366👈
📱95016-78108👈 ਹਰ ਖਬਰ ਲਗਵਾਉਣ ਲਈ ਸਪੰਰਕ ਕਰੋ।
📱ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕਾਰਇਬ ਕਰੋ,👍 ਕਰੋ ਨਾਲ ਹੀ🔔ਘੰਟੀ ਦਾ ਬਟਨ ਦਬਾਓ।
ਪੀਣ ਵਾਲੇ ਪਾਣੀ ਦੀ ਜਾਣਕਾਰੀ ਦਿੱਤੀ ਦੁਸਾਂਝ ਕਲਾਂ (15 ਅਪ੍ਰੈਲ) ਸੁਰਿੰਦਰਪਾਲ ਕੁੱਕੂ:-ਪਿੰਡ ਲਾਧੂਭਾਣਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸ...