Punjabi Virsa Incorp

Punjabi Virsa Incorp Team members active since 2010.

Punjabi Virsa Incorp, a Cranbourne-based not-for-profit since 2017, excels in promoting cultural expression through the arts, nurturing diverse artistic talents, and fostering social cohesion in city of casey.

ਪਰਿਵਾਰਕ ਰੁਝੇਵੇਂ ਅਤੇ ਅਣਟੱਲ ਕਾਰਨਾਂ ਕਰਕੇ ਟੀਮ Punjabi Virsa Inc ਵੱਲੋਂ ਕਰਵਾਇਆ ਜਾਣ ਵਾਲਾ “Mela Beebiyan Da – Cranbourne 2026” ਪ...
14/05/2026

ਪਰਿਵਾਰਕ ਰੁਝੇਵੇਂ ਅਤੇ ਅਣਟੱਲ ਕਾਰਨਾਂ ਕਰਕੇ ਟੀਮ Punjabi Virsa Inc ਵੱਲੋਂ ਕਰਵਾਇਆ ਜਾਣ ਵਾਲਾ “Mela Beebiyan Da – Cranbourne 2026” ਪ੍ਰੋਗਰਾਮ ਰੱਦ ਕੀਤਾ ਜਾਂਦਾ ਹੈ।

ਤੁਹਾਡੇ ਸਹਿਯੋਗ ਅਤੇ ਸਮਝ ਲਈ ਧੰਨਵਾਦ। 🙏

ਟੀਮ ਪੰਜਾਬੀ ਵਿਰਸਾ (Punjabi Virsa Inc ) ਹਾਜ਼ਿਰ ਹੈ ਸਾਲਾਨਾ ਧੀਆ/ਕੁੜੀਆ ਦਾ ਤਿਉਹਾਰ ਲੈ ਕੇ… Mela Beebiyan Da – Cranbourne 2026    ...
01/05/2026

ਟੀਮ ਪੰਜਾਬੀ ਵਿਰਸਾ (Punjabi Virsa Inc )
ਹਾਜ਼ਿਰ ਹੈ ਸਾਲਾਨਾ ਧੀਆ/ਕੁੜੀਆ ਦਾ ਤਿਉਹਾਰ ਲੈ ਕੇ…

Mela Beebiyan Da – Cranbourne 2026
( ਮੇਲਾ ਬੀਬੀਆ ਦਾ - ਕਰੇਨਬਰਨ 2026)

ਸਾਲਾਨਾ ਮੇਲਾ, ਰੰਗਾਂ, ਰੌਣਕਾਂ ਅਤੇ ਖੁਸ਼ੀਆਂ ਨਾਲ ਭਰਿਆ ਦਿਨ

ਆਓ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ -ਚਿੜੀਆ , ਮਾਵਾ-ਭੈਣਾ ਇਕੱਠੇ ਹੋਈਏ , ਇੱਕ ਬਹਾਨੇ ਦੇ ਇਕੱਠ ਨੂੰ ਅਤੇ ਸੱਭਿਆਚਾਰ, ਖੁਸ਼ੀਆਂ ਅਤੇ ਪਰੰਪਰਾਵਾਂ ਦੇ ਰੰਗਾ ਫੰਗਾ ਨਾਲ ਮਨਾਈਏ

📅 ਦਿਨ: ਐਤਵਾਰ
📆 ਤਾਰੀਖ: 19 ਜੁਲਾਈ 2026
⏰ ਸਮਾਂ: ਦੁਪਹਿਰ 12 ਵਜੇ ਤੋਂ 6 ਵਜੇ

📍 ਸਥਾਨ: Cranbourne Public Hall

ਆਪਣੀਆਂ ਸਹੇਲੀਆਂ, ਭੈਣਾਂ ਅਤੇ ਪਰਿਵਾਰ ਨਾਲ ਜ਼ਰੂਰ ਸ਼ਾਮਲ ਹੋਵੋ ❤️
ਆਓ ਮਿਲ ਕੇ ਇਸ ਦਿਨ ਨੂੰ ਯਾਦਗਾਰ ਬਣਾਈਏ
ਹੋਰ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਵੇਗੀ
ਸਾਰਿਆਂ ਨਾਲ ਸਾਂਝਾ ਜਰੂਰ ਕਰਨਾ
ਧੰਨਵਾਦ 🙏

ਵਧੇਰੇ ਜਾਣਕਾਰੀ ਲਈ ਅਤੇ ਸਾਥ ਦੇਣ ਲਈ
ਕਾਲ 📞:
ਕੁਲਦੀਪ ਕੌਰ - 0449520792
ਗੁਰਮੀਤ ਕੌਰ - 0410086389

Address

Melbourne, VIC
3977

Telephone

+61419575672

Website

Alerts

Be the first to know and let us send you an email when Punjabi Virsa Incorp posts news and promotions. Your email address will not be used for any other purpose, and you can unsubscribe at any time.

Shortcuts

Share