Griffith Shaheedi Tournament - Griffith Sikh Games

Griffith Shaheedi Tournament - Griffith Sikh Games Shaheedi Tournament Griffith (Sikh Games) is held in the memory and honour of martyrs who sacrificed their lives for their elite faith and Sikh values.

28/08/2026

We are incredibly grateful to the Griffith Sikh community for their generous $10,000 donation to Griffith Base Hospital.

More than 20,000 people came together for the Annual Shaheedi Tournament also known as the Griffith Sikh Games, celebrating culture, community, heritage and traditional sports.

These funds will help purchase important equipment to improve patient care, providing valuable support for healthcare in our region.

Thank you to the organisers, participants and all those who made this donation possible.

27/07/2026

ਗੁਰਦੁਆਰਾ ਸਾਹਿਬ ਗ੍ਰਿਫ਼ਿਥ ਵੱਲੋਂ ਸੰਦੇਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਬਹੁਤ ਹੀ ਦੁੱਖ ਅਤੇ ਭਾਰੇ ਮਨ ਨਾਲ ਸਾਨੂੰ ਗੁਰਦੁਆਰਾ ਸਾਹਿਬ ਵਰਜੀਨੀਆ, ਐਡਿਲੇਡ ਵਿਖੇ ਵਾਪਰੀ ਭਿਆਨਕ ਅੱਗ ਦੀ ਘਟਨਾ ਬਾਰੇ ਪਤਾ ਲੱਗਾ। ਇਸ ਅਤਿ ਦੁਖਦਾਈ ਘਟਨਾ ਵਿੱਚ ਗੁਰਦੁਆਰਾ ਸਾਹਿਬ ਦਾ ਪੂਰੀ ਤਰ੍ਹਾਂ ਨੁਕਸਾਨ ਹੋਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਅੱਗ ਨਾਲ ਪ੍ਰਭਾਵਿਤ ਹੋਣਾ ਸਮੂਹ ਸਿੱਖ ਕੌਮ ਲਈ ਬਹੁਤ ਹੀ ਵੇਦਨਾਪੂਰਣ ਹੈ।

ਇਸ ਔਖੀ ਘੜੀ ਵਿੱਚ ਗੁਰਦੁਆਰਾ ਸਾਹਿਬ ਗ੍ਰਿਫ਼ਿਥ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਗੁਰਦੁਆਰਾ ਸਾਹਿਬ ਵਰਜੀਨੀਆ, ਐਡਿਲੇਡ ਦੀ ਸਮੂਹ ਸੰਗਤ ਨਾਲ ਦੁੱਖ ਸਾਂਝਾ ਕਰਦੀ ਹੈ। ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਮੂਹ ਸੰਗਤ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ, ਹੌਸਲਾ ਅਤੇ ਚੜ੍ਹਦੀ ਕਲਾ ਬਖ਼ਸ਼ਣ।

ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਸੰਗਤ ਜਲਦੀ ਹੀ ਗੁਰਦੁਆਰਾ ਸਾਹਿਬ ਨੂੰ ਮੁੜ ਉਸਾਰ ਕੇ ਗੁਰੂ ਘਰ ਦੀ ਸੇਵਾ ਅਤੇ ਸੰਗਤ ਦੀ ਭਲਾਈ ਦੇ ਕਾਰਜ ਪਹਿਲਾਂ ਵਾਂਗ ਹੀ ਜਾਰੀ ਰੱਖੇ।

ਸਾਡੀਆਂ ਦਿਲੋਂ ਅਰਦਾਸਾਂ ਅਤੇ ਹਮਦਰਦੀ ਇਸ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਹਨ।

ਸਰਬੱਤ ਦਾ ਭਲਾ।

ਵੱਲੋਂ:
ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ
ਗੁਰਦੁਆਰਾ ਸਾਹਿਬ ਗ੍ਰਿਫ਼ਿਥ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

16/06/2026
15/06/2026
10/06/2026

Address

11 Rae Road
Griffith, NSW
2680

Alerts

Be the first to know and let us send you an email when Griffith Shaheedi Tournament - Griffith Sikh Games posts news and promotions. Your email address will not be used for any other purpose, and you can unsubscribe at any time.

Shortcuts

Share