Punjabi Theatre and Folk Academy Inc. ਪੰਜਾਬੀ ਥੀਏਟਰ ਐਂਂਡ ਫੋਕ ਅਕੈਡਮੀ

  • Home
  • Australia
  • Craigieburn, VIC
  • Punjabi Theatre and Folk Academy Inc. ਪੰਜਾਬੀ ਥੀਏਟਰ ਐਂਂਡ ਫੋਕ ਅਕੈਡਮੀ

Punjabi Theatre and Folk Academy Inc. ਪੰਜਾਬੀ ਥੀਏਟਰ ਐਂਂਡ ਫੋਕ ਅਕੈਡਮੀ Contact information, map and directions, contact form, opening hours, services, ratings, photos, videos and announcements from Punjabi Theatre and Folk Academy Inc. ਪੰਜਾਬੀ ਥੀਏਟਰ ਐਂਂਡ ਫੋਕ ਅਕੈਡਮੀ, Community Service, 2/10 Nova Court, Craigieburn.

15/06/2026

ਹੱਸਦੇ ਹਸਾਉਂਦੇ ਰਹੋ ।

13/06/2026

゚viralシ

ਸਾਡੇ ਸਭ ਲਈ ਇਹ ਖ਼ਬਰ ਬੇਹੱਦ ਦੁਖਦਾਈ ਹੈ ਕਿ ਮੈਡਮ ਗੁਰਪ੍ਰੀਤ ਕੌਰ ਭੰਗੂ ਜੀ ਦੇ ਪਤੀ ਸ. ਸਵਰਨ ਸਿੰਘ ਭੰਗੂ ਜੀ ਅੱਜ ਸਵੇਰੇ ਇਸ ਫਾਨੀ ਸੰਸਾਰ ਤੋਂ ...
04/06/2026

ਸਾਡੇ ਸਭ ਲਈ ਇਹ ਖ਼ਬਰ ਬੇਹੱਦ ਦੁਖਦਾਈ ਹੈ ਕਿ ਮੈਡਮ ਗੁਰਪ੍ਰੀਤ ਕੌਰ ਭੰਗੂ ਜੀ ਦੇ ਪਤੀ ਸ. ਸਵਰਨ ਸਿੰਘ ਭੰਗੂ ਜੀ ਅੱਜ ਸਵੇਰੇ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ । ਸ. ਸਵਰਨ ਸਿੰਘ ਭੰਗੂ ਜੀ ਦਾ ਸਾਡੀ ਅਕੈਡਮੀ ਦੇ ਬੱਚਿਆਂ ਦੇ ਨਾਲ ਬੇਹੱਦ ਪਿਆਰ ਸੀ, ਉਹ ਪਿਛਲੇ ਮਹੀਨਿਆਂ ਵਿੱਚ ਆਪਣੀ ਮੈਲਬੌਰਨ ਫੇਰੀ ਦੌਰਾਨ ਵਿਸ਼ੇਸ਼ ਤੌਰ ‘ਤੇ ਸਾਨੂੰ ਸਭ ਨੂੰ ਮਿਲਣ ਲਈ ਅਕੈਡਮੀ ਪਹੁੰਚੇ ਸਨ ।
ਜਿੱਥੇ ਇਹ ਵਿਛੋੜਾ ਉਹਨਾਂ ਦੇ ਪਰਿਵਾਰ ਲਈ ਬਹੁਤ ਅਸਿਹ ਹੈ ਉੱਥੇ ਉਨ੍ਹਾਂ ਵਲੋਂ ਕੀਤੇ ਜਾਂਦੇ ਸਮਾਜਿਕ ਕਾਰਜਾਂ ਰਾਹੀਂ ਮਦਦ ਪ੍ਰਾਪਤ ਕਰਨ ਵਾਲੇ ਲੋਕਾਂ ਲਈ ਇੱਕ ਵੱਡਾ ਘਾਟਾ ਹੈ । ਸਾਡੇ ਸਭ ਲਈ ਵੀ ਉਹਨਾਂ ਦਾ ਜਾਣਾ ਇੱਕ ਵੱਡਾ ਸਦਮਾ ਹੈ।
ਸ. ਭੰਗੂ ਇਲਾਕੇ ਦੀ ਮਾਣਮੱਤੀ ਸ਼ਖ਼ਸੀਅਤ ਸਨ। ਲੋੜਵੰਦ ਲੋਕਾਂ ਦੀ ਭਲਾਈ ਅਤੇ ਮਦਦ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ ਅਸਲ ਵਿੱਚ ਉਹ ਮਨੁੱਖਤਾ ਦੇ ਸੱਚੇ-ਸੁੱਚੇ ਹਮਦਰਦ ਸਨ । ਅਸੀਂ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵਲੋਂ ਉਹਨਾਂ ਦੇ ਇਸ ਵਿਛੋੜੇ ਉੱਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੀ ਵਿਛੜੀ ਰੂਹ ਲਈ ਅਰਦਾਸ ਕਰਦੇ ਹਾਂ । ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰਕ ਜੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 😭😢

Heartiest Birthday wishes to respected Gurpreet Bhangu ji 🎉 Punjabi Theatre and Folk Academy wishes you a wonderful year...
13/05/2026

Heartiest Birthday wishes to respected Gurpreet Bhangu ji 🎉

Punjabi Theatre and Folk Academy wishes you a wonderful year ahead filled with love, joy, and beautiful achievements. 🎂

Your immense contribution to Punjabi cinema and your continuous support for our Punjabi Theatre & Folk Academy truly means a lot to us. Your encouragement inspires young artists to stay connected with our culture, theatre, and folk heritage.

May Waheguru bless you with great health, happiness, and many more years of success and positivity. 🎂✨

ਆਸਟਰੇਲੀਅਨ ਸਿੱਖ ਖੇਡਾਂ ਦੀ ਕਲਚਰਲ ਨਾਈਟ ਦੌਰਾਨ ਅਕੈਡਮੀ ਦੇ ਬੱਚਿਆਂ ਵਲੋਂ ਨਾਟਕ “ਇਹ ਕਹਾਣੀ ਨਹੀਂ “ ਖੇਡਿਆ ਗਿਆ। ਇਸ ਵਾਰ ਟੀਮ ਵਿੱਚ ਮੁੰਡਿਆਂ ...
20/04/2026

ਆਸਟਰੇਲੀਅਨ ਸਿੱਖ ਖੇਡਾਂ ਦੀ ਕਲਚਰਲ ਨਾਈਟ ਦੌਰਾਨ ਅਕੈਡਮੀ ਦੇ ਬੱਚਿਆਂ ਵਲੋਂ ਨਾਟਕ “ਇਹ ਕਹਾਣੀ ਨਹੀਂ “ ਖੇਡਿਆ ਗਿਆ। ਇਸ ਵਾਰ ਟੀਮ ਵਿੱਚ ਮੁੰਡਿਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਮੁੰਡਿਆਂ ਦੇ ਤਿੰਨ ਮੁੱਖ ਕਿਰਦਾਰ ਕੁੜੀਆਂ ਵਲੋਂ ਹੀ ਨਿਭਾਏ ਗਏ। ਦਰਸ਼ਕਾਂ ਨੇ ਸਾਰੇ ਕਿਰਦਾਰਾਂ ਦੀ ਭਰਪੂਰ ਸ਼ਲਾਘਾ ਕੀਤੀ।
ਪਰਫਾਰਮੈਂਸ ਤੋਂ ਪਹਿਲਾਂ ਸਾਡੇ ਕੁਝ ਕਲਾਕਾਰਾਂ ਦੀ ਝਲਕ।

13/04/2026

ਅਸੀਂ ਅਦਾਰਾ Public Times Australia ਤੋਂ Harpreet Singh Maan ਜੀ ਦੇ ਧੰਨਵਾਦੀ ਹਾਂ, ਜਿਹਨਾਂ ਨੇ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵਲੋਂ ਪੇਸ਼ ਕੀਤੇ ਨਾਟਕ “ਇਹ ਕਹਾਣੀ ਨਹੀਂ” ਨੂੰ ਆਪਣੇ ਪਲੇਟਫ਼ਾਰਮ ਰਾਹੀਂ ਸਹਿਯੋਗ ਦਿੱਤਾ ।
https://www.facebook.com/share/v/14dcFmDB8v8/?mibextid=wwXIfr

11/04/2026

ਅਸੀਂ Sea7 Australia ਦੀ ਟੀਮ ਦੇ ਧੰਨਵਾਦੀ ਹਾਂ ਜਿਹਨਾਂ ਨੇ ਸਿੱਖ ਖੇਡਾਂ ਦੀ ਕਲਚਰਲ ਨਾਈਟ ਮੌਕੇ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵਲੋਂ ਖੇਡੇ ਗਏ ਨਾਟਕ ਨੂੰ ਆਪਣੇ ਮੰਚ ਤੋਂ ਸਾਂਝਾ ਕਰਕੇ ਵਿਸ਼ੇਸ਼ ਸਹਿਯੋਗ ਦਿੱਤਾ ।
https://www.facebook.com/share/v/1TgYSg8sTn/?mibextid=wwXIfr

Punjabi Theatre & Folk Academy resumed classes for 2026 last week! Kicking off the new term with passion, creativity, an...
12/02/2026

Punjabi Theatre & Folk Academy resumed classes for 2026 last week! Kicking off the new term with passion, creativity, and big smiles.

Address

2/10 Nova Court
Craigieburn, VIC
3064

Alerts

Be the first to know and let us send you an email when Punjabi Theatre and Folk Academy Inc. ਪੰਜਾਬੀ ਥੀਏਟਰ ਐਂਂਡ ਫੋਕ ਅਕੈਡਮੀ posts news and promotions. Your email address will not be used for any other purpose, and you can unsubscribe at any time.

Contact The Organization

Send a message to Punjabi Theatre and Folk Academy Inc. ਪੰਜਾਬੀ ਥੀਏਟਰ ਐਂਂਡ ਫੋਕ ਅਕੈਡਮੀ:

Share