Sikh Sangat Al Ain

Sikh Sangat Al Ain GURUDWARA IS BLESSED BY 10 GURU SAHIBAN and the ETERNAL GURU SRI GURU GRANTH SAHIB JI.

10/04/2025
17/01/2025
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 555ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 🙏Celebrating the 555th auspicious occ...
15/11/2024

ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 555ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 🙏

Celebrating the 555th auspicious occasion of Parkash Purab of Sri Guru Nanak Dev Ji Maharaj 🙏

Kirtan Diwan:
🗓️15th November, 2024
🕰️6:30 PM to 8:30 PM

Simran Jaap:
🗓️15th November, 2024
🕰️12 AM to 1 AM

📍Gurudwara Nanaksar Al Ain

04/11/2024

ਪ੍ਰਕਾਸ਼ ਗੁਰਪੁਰਬ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ । Guru Nanak Darbar RAK UAE ।Bhai Harjinder Singh Sri Nagar Vale | BHAI MANPREET SINGH JI KANPURI

10/10/2024

॥ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ॥

॥ ਪ੍ਰਕਾਸ਼ ਪੁਰਬ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ॥

Mere Saha Mai Har Darshan Sukh Hoye | Bhai Harsimran Singh Ji Dubai | 28.09.2024 | Nanaksar Al Ain
03/10/2024

Mere Saha Mai Har Darshan Sukh Hoye | Bhai Harsimran Singh Ji Dubai | 28.09.2024 | Nanaksar Al Ain

Mere Saha Mai Har Darshan Sukh HoyeMain Vocal: Bhai Harsimran Singh JiTabla: Bhai Ranjit Singh JiGurudwara Nanaksar Al Ain Please Like, Share & Subscribe! ht...

ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ 450ਵਾਂ ਜੋਤੀ ਜੋਤ ਦਿਵਸ।450th Joti Jot Diwas of Sri Guru Amar Das Ji Maharaj. ਇਸ ਹਫਤੇ ਦੇ ਦੀਵਾ...
18/09/2024

ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ 450ਵਾਂ ਜੋਤੀ ਜੋਤ ਦਿਵਸ।

450th Joti Jot Diwas of Sri Guru Amar Das Ji Maharaj.

ਇਸ ਹਫਤੇ ਦੇ ਦੀਵਾਨ ਇਸ ਪਵਿੱਤਰ ਪੁਰਬ ਨੂੰ ਸਮਰਪਿਤ ਹੋਣਗੇ। ਸੰਗਤਾਂ ਨੂੰ ਬੇਨਤੀ ਹੈ ਕਿ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਹਫਤਾਵਾਰੀ ਦੀਵਾਨ ਫੇਸਬੁੱਕ ਅਤੇ ਯੂਟਿਊਬ ‘ਤੇ ਲਾਈਵ ਹੁੰਦੇ ਹਨ, ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ @ Nanaksar Al Ain । ਦੋਵਾਂ ਚੈਨਲਾਂ ਦੇ ਲਿੰਕ ਹਾਈਲਾਈਟਸ ਵਿੱਚ ਹਨ। 🙏

This weekend’s Diwans will be dedicated to the same special occasion. Sangat is encouraged to join and receive blessings from Guru Sahib.

Weekly Diwans are Live on Facebook and YouTube Every Friday and Saturday Evening @ Nanaksar Al Ain. Link for Channels in Highlights. 🙏

ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। Heartiest Congratulations to all on th...
16/09/2024

ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ।

Heartiest Congratulations to all on the auspicious occasion of Gurgaddi Diwas of Sri Guru Ram Das Ji Maharaj.

ਇਸ ਹਫਤੇ ਦੇ ਦੀਵਾਨ ਇਸ ਪਵਿੱਤਰ ਪੁਰਬ ਨੂੰ ਸਮਰਪਿਤ ਹੋਣਗੇ। ਸੰਗਤਾਂ ਨੂੰ ਬੇਨਤੀ ਹੈ ਕਿ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਹਫਤਾਵਾਰੀ ਦੀਵਾਨ ਫੇਸਬੁੱਕ ਅਤੇ ਯੂਟਿਊਬ ‘ਤੇ ਲਾਈਵ ਹੁੰਦੇ ਹਨ, ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ @ Nanaksar Al Ain । ਦੋਵਾਂ ਚੈਨਲਾਂ ਦੇ ਲਿੰਕ ਹਾਈਲਾਈਟਸ ਵਿੱਚ ਹਨ। 🙏

This weekend’s Diwans will be dedicated to the same special occasion. Sangat is encouraged to join and receive blessings from Guru Sahib.

Weekly Diwans are Live on Facebook and Youtube, Every Friday and Saturday Evening @ Nanaksar Al Ain. Link for Channels in Highlights. 🙏

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। Heartiest Wishes to all on the aus...
10/09/2024

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

Heartiest Wishes to all on the auspicious occasion of Sri Guru Nanak Dev Ji and Mata Sulakhni Ji's Viah Purab.

ਇਸ ਹਫਤੇ ਦੇ ਦੀਵਾਨ ਇਸ ਪਵਿੱਤਰ ਪੁਰਬ ਨੂੰ ਸਮਰਪਿਤ ਹੋਣਗੇ। ਸੰਗਤਾਂ ਨੂੰ ਬੇਨਤੀ ਹੈ ਕਿ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਹਫਤਾਵਾਰੀ ਦੀਵਾਨ ਫੇਸਬੁੱਕ ਅਤੇ ਯੂਟਿਊਬ ‘ਤੇ ਲਾਈਵ ਹੁੰਦੇ ਹਨ, ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ @ Nanaksar Al Ain । ਦੋਵਾਂ ਚੈਨਲਾਂ ਦੇ ਲਿੰਕ ਹਾਈਲਾਈਟਸ ਵਿੱਚ ਹਨ। 🙏

This weekend's Diwans will be dedicated to the same special occasion. Sangat is encouraged to join and receive blessings from Guru Sahib.

Weekly Diwans are Live on Facebook and Youtube, Every Friday and Saturday Evening @ Nanaksar Al Ain. Link for Channels in Highlights. 🙏

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ "ਪਹਿਲੇ ਪ੍ਰਕਾਸ਼ ਪੁਰਬ" ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰCelebrating the joyous occasion dedicate...
06/09/2024

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ "ਪਹਿਲੇ ਪ੍ਰਕਾਸ਼ ਪੁਰਬ" ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

Celebrating the joyous occasion dedicated to the Pehla Parkash Purab of Dhan Sri Guru Granth Sahib Ji

🗓️ Saturday, 7th September 2024

🕰️ 6:30 PM to 8:30 PM

📍Gurudwara Nanaksar Al Ain

Address

Al Ain

Telephone

+971567832925

Website

Alerts

Be the first to know and let us send you an email when Sikh Sangat Al Ain posts news and promotions. Your email address will not be used for any other purpose, and you can unsubscribe at any time.

Contact The Organization

Send a message to Sikh Sangat Al Ain:

Share