Once upon a time in melbourne

  • Home
  • Once upon a time in melbourne

Once upon a time in melbourne Social group

02/09/2025

803.7K likes, 38.6K comments. “ ”

13/05/2025

We are thrilled to welcome 𝐏𝐚𝐤𝐞𝐧𝐡𝐚𝐦 𝐈𝐧𝐬𝐭𝐢𝐭𝐮𝐭𝐞 as our 𝐏𝐥𝐚𝐭𝐢𝐧𝐮𝐦 Sponsor for Mela Cranbourne Da 2025!

Their generous support is helping us bring together a vibrant celebration of culture, music, food, and family fun on Saturday, 𝟐𝟒𝐭𝐡 𝐌𝐚𝐲 at Cranbourne Racecourse.

Join us for an unforgettable day featuring Kulwinder Billa, cultural performances, kids entertainment, food stalls, and much more — with FREE ENTRY and a non-alcoholic family-friendly atmosphere.

Thank you, Pakenham Institute, for supporting our community and this exciting event!

27/03/2025

Maharaja Ranjit Singh Sports & Cultural Club Melbourne ਦੀ ਟੀਮ ਵੱਲੋਂ 24th ਮਈ 2025 ਨੂੰ ਕਰੇਨਬਰਨ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ ਵੱਖ ਵਨਗੀਆਂ ਦੇ ਨਾਲ ਨਾਲ Kulwinder Billa ਹੋਣਾ ਦਾ ਖੁੱਲਾ ਅਖਾੜਾ ਲਗਾਇਆ ਜਾਵੇਗਾ।ਕੁਲਵਿੰਦਰ ਦੇ ਗੀਤਾ ਵਿੱਚੋਂ ਪੰਜਾਬ ਤੇ ਪੰਜਾਬੀਅਤ ਦੀ ਮਹਿਕ ਆਉਂਦੀ ਹੈ।ਆਪ ਸਭ ਪਰਿਵਾਰਾਂ ਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਏਸ ਮੇਲੇ ਤੇ ਜਰੂਰ ਆਉਣਾ।

21/01/2024

"ਹੁਣ ਤਾਂ ਐਵੇਂ ਲੱਗਦਾ ਕਿ ਮੈਲਬੌਰਨ 'ਚ ਕੋਈ ਸੁਰੱਖਿਅਤ ਘਰ ਵਰਗੀ ਸ਼ੈਅ ਹੀ ਨਹੀਂ ਰਹੀ"

ਸ਼ੁੱਕਰਵਾਰ ਦੀ ਸਿਖਰ ਦੁਪਿਹਰ ਸੀ। Melbourne ਦਾ ਸਾਊਥ-ਈਸਟ ਇਲਾਕਾ Mount Waverley, ਜਿੱਥੇ Huntingdale Road ਵਿਚਲੇ ਆਪਣੇ ਘਰ ਵਿੱਚ ਡਾ. ਸੁਗੰਧਾ ਵਾਪਸ ਪੁੱਜਦੇ ਹਨ। ਆਪਣੀ ਧੀ ਅਤੇ 10 ਸਾਲ ਦੇ ਬੇਟੇ ਨਾਲ।

ਪਰ ਘਰ ਪਹੁੰਚਦਿਆਂ ਹੀ ਵੇਖਦੇ ਹਨ ਕਿ ਸਭ ਕੁਝ ਉਲਟ ਪੁਲਟ ਪਿਆ। ਬਲਕਿ ਉੱਪਰਲੀ ਮੰਜ਼ਿਲ ਤੋਂ ਜ਼ੋਰ ਜ਼ੋਰ ਦੀ ਅਵਾਜ਼ਾਂ ਵੀ ਆ ਰਹੀਆਂ ਸਨ। ਉਹਨਾਂ ਨੂੰ ਯਕੀਨ ਹੋ ਗਿਆ ਕਿ ਘਰ ਵਿੱਚ ਚੋਰੀ ਚੱਲ ਰਹੀ ਸੀ। ਕਿੰਨੇ ਚੋਰ ਘਰ 'ਚ ਮੌਜੂਦ ਹੋਣਗੇ ਇਸਦਾ ਅੰਦਾਜ਼ਾ ਵੀ ਨਹੀਂ।

ਹਾਲੇ ਕੁਝ ਦਿਨ ਪਹਿਲਾਂ ਹੀ Doncaster ਵਿੱਚ ਡਾਕਟਰ Ash Gordon ਦੇ ਘਰ ਵਿੱਚ ਚੋਰੀ ਅਤੇ ਕਤਲ ਦੀ ਖ਼ਬਰ ਉਹਨਾਂ ਸੁਣ ਹੀ ਰੱਖੀ ਸੀ, ਜੋਕਿ ਡਾ. ਸੁਗੰਧਾ ਹੁਰਾਂ ਦੇ ਘਰ ਤੋਂ ਮਹਿਜ਼ 10 ਕਿਮੀ ਹੀ ਦੂਰ ਸੀ। ਖੌਫ਼ 'ਚ ਉਹ ਤੁਰੰਤ ਆਪਣੇ ਬੱਚਿਆਂ ਨੂੰ ਲੈ ਕੇ ਘਰ 'ਚੋਂ ਬਾਹਰ ਭੱਜਣ ਲੱਗੇ। ਜੋ ਕਿ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਬਿਲਕੁਲ ਸਹੀ ਫੈਸਲਾ ਸੀ। ਪਰ ਚਾਕੂ ਹਵਾ 'ਚ ਲਹਿਰਾਉਂਦਾ ਇੱਕ ਨਕਾਬਪੋਸ਼ ਪਤਾ ਨਹੀਂ ਕਿਥੋਂ ਉਹਨਾਂ ਸਾਹਮਣੇ ਆ ਗਿਆ।

ਘਰ ਵਿੱਚ ਲੱਗੇ CCTV ਕੈਮਰਿਆਂ ਤੋਂ ਪਤਾ ਲੱਗਾ ਕਿ ਘੱਟੋ ਘੱਟ $100,000 ਡਾਲਰ ਦਾ ਸਮਾਨ ਚੋਰੀ ਹੋ ਚੁੱਕਿਆ। ਪਰਿਵਾਰ ਇਸ ਗੱਲ ਤੋਂ ਖੌਫ਼ਜ਼ਦਾ ਹੈ ਕਿ ਦਿਨ ਦਿਹਾੜੇ ਐਨੇ ਹੌਸਲੇ ਨਾਲ ਚੋਰਾਂ ਦਾ ਸਮੂਹ ਐਸੇ ਘਰ ਵਿਚ ਦਾਖਲ ਹੋਇਆ ਜਿੱਥੇ ਸੁਰਖਿਆ ਦੇ ਸਾਰੇ ਮਾਣਕ (CCTV, alarm ਅਤੇ ਘਰ 'ਚ security safe) ਮੌਜੂਦ ਸੀ।

ਭਾਰਤੀ ਮੂਲ ਦੀ ਸੁਗੰਧਾ ਦੇ ਪਤੀ ਡਾ. ਅਰੁਣ ਨੇ ਅਦਾਰੇ 9news ਨਾਲ ਕੀਤੀ ਗੱਲਬਾਤ ਵਿਚ ਕਿਹਾ ਕਿ ਸਾਨੂੰ ਲੱਗਦਾ ਸੀ ਕਿ ਅਸੀਂ ਕਿਲ੍ਹੇਨੁਮਾ ਘਰ ਵਿਚ ਰਹਿੰਦੇ ਹਾਂ, ਪਰ ਹੁਣ ਲੱਗਦਾ ਹੈ ਕਿ ਸ਼ਹਿਰ ਵਿਚ ਕੋਈ ਵੀ ਘਰ ਸੁਰੱਖਿਅਤ ਨਹੀਂ ਬਚਿਆ।

ਖ਼ਬਰ ਅਤੇ ਤਸਵੀਰ ਹਵਾਲਾ:

Address


Website

Alerts

Be the first to know and let us send you an email when Once upon a time in melbourne posts news and promotions. Your email address will not be used for any other purpose, and you can unsubscribe at any time.

  • Want your organization to be the top-listed Non Profit Organization?

Share