Khalsa Sewa Society Regd Moga

Khalsa Sewa Society Regd Moga Since-1985
Founder- S. Gurdev Singh Khalsa

"""ਖਾਲਸਾ ਸੇਵਾ ਸੁਸਾਇਟੀ ਰਜਿ: ਮੋਗਾ ਵਲੋਂ ਇਲਾਕੇ ਵਿੱਚ ਨਿਭਾਈਆਂ ਜਾ ਰਹੀਆ ਸੇਵਾਵਾਂ""" for More details Visit on- khalsasewasociety.com
* ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤਹਿਤ ਪਾਤਸ਼ਾਹੀ ਰੱਥ ਦੀ ਸੇਵਾ
* ਸੇਵਾ-ਸੰਭਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ, ਗੁਰਬਾਣੀ ਦੇ ਗੁਟਕਾ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਤੋਂ
* ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ ਦੀ ਜਿਲਦਾਂ ਸਜਵਾਉਣ ਦੀ ਸੇਵਾ ਸ਼੍ਰੀ ਅੰਮਿ੍ਤਸਰ ਸਾਹਿਬ ਤੋਂ
* ਕਿਸੇ ਵੀ ਵਹੀਕਲ ਵਿਚ ਫਿ

ੱਟ ਹੋ ਜਾਣ ਵਾਲੀ ਸਤਿਕਾਰ ਪਾਲਕੀ ਲਾਗਤ ਭੇਂਟਾ ਦੇ ਕੇ ਪ੍ਰਾਪਤ ਕਰੋ ਜੀ।
* ਨਗਰ ਕੀਰਤਨ ਲਈ ਪਾਲਕੀ ਸਾਹਿਬ ਸਜਾਓਣ ਦੀ ਸੇਵਾ
* ਧਾਰਮਿਕ ਸਮਾਗਮਾਂ ਵਿਚ ਜੋੜਾ ਘਰ ਅਤੇ ਫ੍ਰੀ ਪਾਰਕਿੰਗ ਸੇਵਾ
* ਐਮਬੁਲੰਸ ਸੇਵਾ ਲਾਗਤ ਖਰਚੇ ਤੇ
* ਬਿਰਧ ਫੋਟੋਆਂ, ਧਾਰਮਿਕ ਲਿਟਰੇਚਰਾਂ ਅਤੇ ਰੁਮਾਲਾ ਸਾਹਿਬ ਇਕੱਠੇ ਕਰਕੇ ਅਗਨ ਭੇਂਟ ਦੀ ਸੇਵਾ
* ਬਿਰਧ ਗੁਟਕਾ ਸਾਹਿਬ ਲੈ ਕੇ ਨਵੇ ਗੁਟਕਾ ਸਾਹਿਬ ਦੇਣ ਦੀ ਸੇਵਾ।
* ਸਾਲਾਨਾ ਸਾਮੂਹਿਕ ਅਨੰਦ ਕਾਰਜ ਸਮਾਗਮ
* ਸਿਖੀ ਪਰਚਾਰ-ਪ੍ਰਸਾਰ ਲਾਈ ਕੈੰਪ ,ਵਾਤਾਵਰਣ ਜਾਗਰੂਕਤਾ ਕੈੰਪ,ਦਸਤਾਰ ਕੈਂਪ ਅਤੇ ਕੁਦਰਤੀ ਆਪਦਾਵਾ ਵਿਚ ਕਾਰਗਰ ਹੋਣਾ ਆਦਿਕ

15 ਅਗਸਤ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਖਾਲਸਾ ਸੇਵਾ ਸੁਸਾਇਟੀ (ਰਜਿ.) ਮੋਗਾ ਨੂੰ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਦੇ ਖੇਤਰ ਵਿੱਚ ਨਿਭਾਏ ਜਾ ...
15/08/2026

15 ਅਗਸਤ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਖਾਲਸਾ ਸੇਵਾ ਸੁਸਾਇਟੀ (ਰਜਿ.) ਮੋਗਾ ਨੂੰ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਦੇ ਖੇਤਰ ਵਿੱਚ ਨਿਭਾਏ ਜਾ ਰਹੇ ਵਿਸ਼ੇਸ਼ ਯੋਗਦਾਨ ਲਈ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਜੀ ਵੱਲੋਂ ਸਨਮਾਨਿਤ ਕੀਤਾ ਗਿਆ।

ਸੁਸਾਇਟੀ ਵੱਲੋਂ ਇਹ ਸਨਮਾਨ ਸਰਪਰਸਤ ਸ੍ਰ. ਸਤਨਾਮ ਸਿੰਘ ਕਾਰਪੇਂਟਰ ਅਤੇ ਸ੍ਰ. ਲਵਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ।

ਇਹ ਸਨਮਾਨ ਖਾਲਸਾ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ, ਸੇਵਾਦਾਰਾਂ ਅਤੇ ਸ਼ੁਭਚਿੰਤਕਾਂ ਦੀ ਨਿਸ਼ਕਾਮ ਸੇਵਾ ਅਤੇ ਸਹਿਯੋਗ ਦਾ ਸਨਮਾਨ ਹੈ। ਸਮੂਹ ਟੀਮ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਹਾਰਦਿਕ ਵਧਾਈਆਂ।

ਖਾਲਸਾ ਸੇਵਾ ਸੁਸਾਇਟੀ (ਰਜਿ) ਮੋਗਾ

12/08/2026
10/08/2026

🎧 Listen on repeat for peace, gratitude, and divine connection.

✨ ਧੰਨਵਾਦ ਵਾਹਿਗੁਰੂ 🙏

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਬਿਰਧ ਸਰੂਪ ਅਤੇ ਪੋਥੀਆਂ ਸਤਿਕਾਰ ਅਤੇ ਮਰਿਆਦਾ ਨਾਲ ਸ਼੍ਰੀ ਗੋਇੰਦਵਾਲ ਸਾਹਿਬ ਪਹੁੰਚਾਉਣ ਦੀ ਸੇਵਾ ...
05/08/2026

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਬਿਰਧ ਸਰੂਪ ਅਤੇ ਪੋਥੀਆਂ ਸਤਿਕਾਰ ਅਤੇ ਮਰਿਆਦਾ ਨਾਲ ਸ਼੍ਰੀ ਗੋਇੰਦਵਾਲ ਸਾਹਿਬ ਪਹੁੰਚਾਉਣ ਦੀ ਸੇਵਾ ਨਿਭਾਈ ਗਈ।
ਗੁਰੂ ਪੰਥ ਦੀ ਦਾਸ
ਖ਼ਾਲਸਾ ਸੇਵਾ ਸੁਸਾਇਟੀ ਰਜਿ ਮੋਗਾ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੇਠ ਸਜੇ ਪਾਵਨ "ਮੀਰੀ-ਪੀਰੀ ਖਾਲਸਾ ਮਾਰਚ" ਵਿੱਚ ਖਾਲਸਾ ਸੇਵਾ ਸੁਸਾਇਟੀ (ਰਜਿ.) ਮੋਗਾ ਵੱਲੋਂ ਹਾਜ਼ਰੀ ਭਰ...
01/08/2026

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੇਠ ਸਜੇ ਪਾਵਨ "ਮੀਰੀ-ਪੀਰੀ ਖਾਲਸਾ ਮਾਰਚ" ਵਿੱਚ ਖਾਲਸਾ ਸੇਵਾ ਸੁਸਾਇਟੀ (ਰਜਿ.) ਮੋਗਾ ਵੱਲੋਂ ਹਾਜ਼ਰੀ ਭਰਨ ਅਤੇ ਗੁਰੂ ਸਾਹਿਬ ਜੀ ਦੇ ਪਾਵਨ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਮੂਹ ਸੰਗਤ ਨੂੰ ਗੁਰੂ ਦੀ ਬਖ਼ਸ਼ੀ ਹੋਈ ਮੀਰੀ-ਪੀਰੀ ਦੀ ਸੋਚ, ਸੇਵਾ, ਸਿਮਰਨ ਅਤੇ ਪੰਥਕ ਏਕਤਾ ਦੇ ਮਾਰਗ 'ਤੇ ਚੱਲਣ ਦੀ ਤਾਕਤ ਬਖ਼ਸ਼ਣ।
ਬੋਲੇ ਸੋ ਨਿਹਾਲ... ਸਤਿ ਸ੍ਰੀ ਅਕਾਲ! 🙏⚔️

Address

Street Balwant Singh Sodhi
Moga
142001

Alerts

Be the first to know and let us send you an email when Khalsa Sewa Society Regd Moga posts news and promotions. Your email address will not be used for any other purpose, and you can unsubscribe at any time.

Contact The Organization

Send a message to Khalsa Sewa Society Regd Moga:

Shortcuts

Share