Village Dosanjh Khurd -Jal

  • Home
  • Village Dosanjh Khurd -Jal

Village Dosanjh Khurd -Jal This page for the people of Vill. Dosanjh Khurd Jalandhar

Very sad news
29/11/2025

Very sad news

30/07/2025
ਅਜੀਤ ਦੇ ਪੱਤਰਕਾਰ ਦਾ ਸ਼ੁਕਰੀਆ
29/07/2025

ਅਜੀਤ ਦੇ ਪੱਤਰਕਾਰ ਦਾ ਸ਼ੁਕਰੀਆ

https://dosanjhkhurd.blogspot.com/2025/07/blog-post.html
29/07/2025

https://dosanjhkhurd.blogspot.com/2025/07/blog-post.html

ਫਿਲੌਰ: ਪਿੰਡ ਦੁਸਾਂਝ ਖੁਰਦ ਦੇ ਰੇਲਵੇ ਫਾਟਕ ਦੇ ਹੇਠ ਬਣਨ ਵਾਲੇ ਅੰਡਰ ਬ੍ਰਿਜ ਦੇ ਨਕਸ਼ੇ ਦੀ ਤਬਦੀਲੀ ਦੀ ਮੰਗ ਨੂੰ ਲੈ ਕੇ ਅੱਜ ਇੱਕ ਮੰਗ ਪੱਤਰ ...

ਪਿਆਰੇ ਪਿੰਡ ਅਤੇ ਇਲਾਕਾ ਵਾਸੀਓ,ਦੁਸਾਂਝਾਂ ਦੇ ਰੇਲਵੇ ਫਾਟਕ ਦੇ ਹੇਠ ਇੱਕ ਅੰਡਰ ਬ੍ਰਿਜ ਬਣਨ ਜਾ ਰਿਹਾ ਹੈ। ਇਹ C ਟਾਈਪ ਹੈ, ਜਿਸ ਨਾਲ ਗੰਨੇ ਨਾਲ ਲ...
24/07/2025

ਪਿਆਰੇ ਪਿੰਡ ਅਤੇ ਇਲਾਕਾ ਵਾਸੀਓ,
ਦੁਸਾਂਝਾਂ ਦੇ ਰੇਲਵੇ ਫਾਟਕ ਦੇ ਹੇਠ ਇੱਕ ਅੰਡਰ ਬ੍ਰਿਜ ਬਣਨ ਜਾ ਰਿਹਾ ਹੈ। ਇਹ C ਟਾਈਪ ਹੈ, ਜਿਸ ਨਾਲ ਗੰਨੇ ਨਾਲ ਲੱਦੀ ਟਰਾਲ਼ੀ, ਕੰਬਾਇਨ ਲੰਘਣ ਦੀ ਸੰਭਾਵਨਾ ਘੱਟ ਹੈ। ਜੇ ਕਿਸੇ ਨੇ ਹੋਰ ਥਾਵਾਂ ‘ਤੇ ਅਜਿਹੇ ਵਾਹਨ ਲੰਘਦੇ ਦੇਖੇ ਹੋਣ ਤਾਂ ਇਹ ਨਕਸ਼ਾ ਠੀਕ ਹੀ ਹੈ।

ਪਰ ਜੇ ਲੰਘ ਨਾ ਸਕਦੇ ਹੋਣ ਤਾਂ ਉਹ ਲਿਖਤੀ ਸ਼ਿਕਾਇਤ ਐੱਸਡੀਐੱਮ ਫਿਲੌਰ ਨੂੰ ਜਲਦੀ ਤੋਂ ਜਲਦੀ ਕਰੇ। ਜਿਸ ‘ਚ ਮੰਗ ਕੀਤੀ ਜਾਵੇ ਕਿ ਨਕਸ਼ਾ ਅੰਡਰ ਬ੍ਰਿਜ ਅਜਿਹਾ ਬਣਾਇਆ ਜਾਵੇ ਜਿਸ ਤੋਂ ਟਰੈਕਟਰ ਟਰਾਲੀ, ਟਿੱਪਰ, ਟਰਾਲਾ, ਕੰਬਾਈਨ ਅਤੇ ਹਰ ਤਰਾਂ ਦਾ ਵਾਹਨ ਲੰਘ ਸਕੇ।

S. HARBLAS SINGH IS NO MORE WITH USMAY HER SOUL LIVE IN PEACE
20/06/2025

S. HARBLAS SINGH IS NO MORE WITH US
MAY HER SOUL LIVE IN PEACE

ਬਰਸਾਤਾਂ ਦੀ ਅੰਗਾਊਂ ਤਿਆਰੀ: ਗਰਾਮ ਪੰਚਾਇਤ ਦੁਸਾਂਝ ਖੁਰਦ ਵਲੋਂ ਆਉਣ ਵਾਲੀਆਂ ਬਰਸਾਤਾਂ ਦੌਰਾਨ ਵੱਡੇ ਨੁਕਸਾਨ ਹੋਣ ਤੋਂ ਬਚਾਉਣ ਲਈ ਛੱਪੜਾਂ ਨੂੰ ਸ...
30/04/2025

ਬਰਸਾਤਾਂ ਦੀ ਅੰਗਾਊਂ ਤਿਆਰੀ: ਗਰਾਮ ਪੰਚਾਇਤ ਦੁਸਾਂਝ ਖੁਰਦ ਵਲੋਂ ਆਉਣ ਵਾਲੀਆਂ ਬਰਸਾਤਾਂ ਦੌਰਾਨ ਵੱਡੇ ਨੁਕਸਾਨ ਹੋਣ ਤੋਂ ਬਚਾਉਣ ਲਈ ਛੱਪੜਾਂ ਨੂੰ ਸੋਧਣ ਦਾ ਕੰਮ ਆਰੰਭ ਕੀਤਾ ਹੈ। ਜਿਸ ਤਹਿਤ ਗੰਦਾ ਪਾਣੀ ਬਾਹਰ ਕੱਢਿਆ ਜਾ ਰਿਹਾ ਹੈ।
ਸਾਫ ਸਫਾਈ ਹੋਣ ਨਾਲ ਬਰਸਾਤ ਦੇ ਪਾਣੀ ਨੂੰ ਛੱਪੜ ‘ਚ ਸਟੋਰ ਕਰਨ ਦੀ ਸਮਰਥਾ ਵੱਧਦੀ ਹੈ। ਹੇਠਾਂ ਜੰਮੀ ਤਹਿ ਤੋੜਨ ਨਾਲ ਪਾਣੀ ਧਰਤੀ ਹੇਠ ਜ਼ੀਰਦਾ ਵੱਧ ਹੈ।
ਅਜਿਹਾ ਕਰਨ ਨਾਲ ਵਾਤਾਵਰਣ ਵੀ ਸਾਫ਼ ਹੋ ਜਾਂਦਾ ਹੈ।

Address

V. Dosanjh Khurd PO Muthada Kalan

144409

Alerts

Be the first to know and let us send you an email when Village Dosanjh Khurd -Jal posts news and promotions. Your email address will not be used for any other purpose, and you can unsubscribe at any time.

  • Want your organization to be the top-listed Non Profit Organization?

Share