Sikh Turban Day

Sikh Turban Day Founded in 2003, An International Sikh Turban Awareness Campaign. Please visit: www.Sikhturbanday.org
Email:
[email protected]

We promote Sikh Turban amongst children, non-turban wearing Sikhs and educate fellow non-Sikh citizens.

04/12/2026

Norway Turban Day ❤️

02/14/2026

APKF Public School, with the blessings of Waheguru Ji, is committed to providing quality education rooted in Sikh values.

APKF Public School - Raising Sikhs of Tomorrow believes in shaping confident, responsible, and compassionate individuals who are prepared to face global challenges while staying connected to their cultural and ethical roots.

With international-standard infrastructure, the school offers a safe, modern, and engaging learning environment for every child. Smart classrooms, well-equipped labs, and activity-based learning help students grow academically, socially, and emotionally.

📞 Contact: +91 98148 98812
📩 Email: [email protected]
📍 Campus: Village Kallah, Tarn Taran–Goindwal Road, Tarn Taran, Punjab

04/03/2025

‘ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਣੇਰਾ’ ਕੀ ਇਹ ਬਿਰਤੀ ਹੈ

10/25/2024

24 ਅਕਤੂਬਰ 1577 ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਸੀ 2027 ਵਿੱਚ 450 ਸਾਲਾਂ ਲਈ ਕੀ ਸੋਚਦੇ ਹੋ।

09/21/2024

ਪੰਥ ਹਮੇਸ਼ਾ ਚੜਦੀਕਲ੍ਹਾ ਵਿੱਚ ਰਹਿੰਦਾ ਹੈ,ਪੰਥਕ ਜਜ਼ਬਾ ਗਿਣਤੀਆਂ ਦਾ ਮੁਹਤਾਜ ਨਹੀ ਹੁੰਦਾ, ਢਾਅ ਲਾਉਣ ਵਾਲੇ ਰੂਪ ਬਦਲ ਕੇ ਆਪਣਾ ਜ਼ੋਰ ਲਾਉਂਦੇ ਰਹਿਣਗੇ

09/14/2024

APKF Public School - Raising Sikhs of Tomorrow ਅਕਾਲ ਪੁਰਖ ਕੀ ਫੌਜ- Akaal Purkh Ki Fauj-APKFa

We will never forget the September 11th attacks. To the families who lost loved ones and the front-line workers who gave...
09/12/2024

We will never forget the September 11th attacks. To the families who lost loved ones and the front-line workers who gave their lives to help others and continue to suffer from the aftermath, my thoughts and love are with you.
September 11 9/11
National September 11 Memorial & Museum

05/24/2024

ਸਿਆਸੀ ਰੁਤਬਿਆਂ ਵਾਲਿਆਂ ਲਈ, ਆਪਣੇ ਸ਼ਬਦਾਂ ਨੂੰ ਬੋਲਣ ਤੋਂ ਪਹਿਲਾਂ ਸੌ ਵਾਰ ਸੋਚ ਲਿਆ ਕਰੋ। ਸਾਡੇ ਵਿਰਸੇ ਨਾਲ ਜੁੜੇ ਸ਼ਬਦ ਸਾਡੇ ਲਈ ਬਹੁਤ ਅਹਿਮ ਹਨ

ਅਕਾਲ ਪੁਰਖ ਕੀ ਫ਼ੌਜ ਦੇ ੨੫ ਸਾਲਾ ਸਮਾਗਮ ਤੇ ਕੁੱਖ ਪ੍ਰਮੁਖ ਸ਼ਖਸੀਅਤਾਂ ਨੂੰ ‘ਸਿੱਖ ਗੌਰਵ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ, ਉਹਨਾਂ ਵਿੱਚ ਇੱਕ ਸ...
05/12/2024

ਅਕਾਲ ਪੁਰਖ ਕੀ ਫ਼ੌਜ ਦੇ ੨੫ ਸਾਲਾ ਸਮਾਗਮ ਤੇ ਕੁੱਖ ਪ੍ਰਮੁਖ ਸ਼ਖਸੀਅਤਾਂ ਨੂੰ ‘ਸਿੱਖ ਗੌਰਵ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ, ਉਹਨਾਂ ਵਿੱਚ ਇੱਕ ਸਤਿਕਾਰਤ ਸ਼ਖਸੀਅਤ ਸ੍ਰ ਸਰਦਾਰਾ ਸਿੰਘ ਜੋਹਲ ਉੱਘੇ ਅਰਥ ਸ਼ਾਸਤਰੀ ਜੀ ਸਨ, ਉਹਨਾਂ ਦੀ ਉਮਰ ਇਸ ਵੇਲੇ ੯੬ ਸਾਲ ਹੋਣ ਕਰਕੇ ਉਹ ਯਾਤਰਾ ਕਰਨ ਤੋਂ ਗੁਰੇਜ਼ ਕਰਦੇ ਹਨ। ਉਹਨਾਂ ਦਾ ਸਨਮਾਨ ੧੨/੫/੨੪ ਨੂੰ ਲੁਧਿਆਣਾ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਕੀਤਾ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸ੍ਰ ਮੇਜਰ ਸਿੰਘ ਜੀ, ਸ੍ਰ ਪ੍ਰੀਤਮ ਸਿੰਘ ਜੀ, ਸ੍ਰ ਬਲਵਿੰਦਰ ਸਿੰਘ ਜੀ ਕਨਵੀਨਰ ਅਕਾਲ ਪੁਰਖ ਕੀ ਫ਼ੌਜ ਲੁਧਿਆਣਾ, ਸ੍ਰ ਗੁਰਦਿਆਲ ਸਿੰਘ ਜੀ ਲੁਧਿਆਣਾ, ਸ੍ਰ ਸਤਿੰਦਰ ਜੀਤ ਸਿੰਘ ਲੁਧਿਆਣਾ, ਸ੍ਰ ਰਰਪ੍ਰੀਤ ਸਿੰਘ ਜੀ ਅੰਮ੍ਰਿਤਸਰ, ਸ੍ਰ ਗੁਰਕਿਰਪਾਲ ਸਿੰਘ ਜੀ ਜਥੇਬੰਦੀ ਦੀ ਮੁੱਖ ਕੋਂਸਲ ਦੇ ਮੈਂਬਰ ਹਾਜ਼ਰ ਸਨ।

12 ਅਪ੍ਰੈਲ 1999 ਅਕਾਲ ਪੁਰਖ ਕੀ ਫ਼ੌਜ ਜਥੇਬੰਦੀ ਦੀ ਸਥਾਪਨਾ ਵੇਲੇ ਤਖ਼ਤ ਕੇਸਗੜ ਸਾਹਿਬ ਵਿਖੇ ਅਰਦਾਸ ਕਰਦੇ ਅਤੇ ਬਾਅਦ ਦੇ ਕੈਂਪ ਦੀਆਂ  ਕੁਝ ਤਸਵੀ...
04/12/2024

12 ਅਪ੍ਰੈਲ 1999 ਅਕਾਲ ਪੁਰਖ ਕੀ ਫ਼ੌਜ ਜਥੇਬੰਦੀ ਦੀ ਸਥਾਪਨਾ ਵੇਲੇ ਤਖ਼ਤ ਕੇਸਗੜ ਸਾਹਿਬ ਵਿਖੇ ਅਰਦਾਸ ਕਰਦੇ ਅਤੇ ਬਾਅਦ ਦੇ ਕੈਂਪ ਦੀਆਂ ਕੁਝ ਤਸਵੀਰਾਂ
ਅੱਜ 25 ਸਾਲ ਹੋ ਗਏ ਹਨ
ਤੁਹਾਡੇ ਸਾਥ ਅਤੇ ਅਰਦਾਸਾਂ ਨੇ ਸੇਵਾ ਤੇ ਲਾਈ ਰੱਖਿਆ
ਅੱਗੋਂ ਸਾਥ ਦੇਂਦੇ ਰਹਿਓ 🙏

04/11/2024

ਤਿਆਰੀ ਹੈ
ਸਿੱਖ ਦਸਤਾਰ ਦਿਵਸ ਦੀ
13 ਅਪ੍ਰੈਲ ਹਰ ਸਾਲ
🙏

03/31/2024

Address

Fremont, CA

Website

http://www.SikhTurbanday.org/

Alerts

Be the first to know and let us send you an email when Sikh Turban Day posts news and promotions. Your email address will not be used for any other purpose, and you can unsubscribe at any time.

Share