16/06/2026
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਾਰੀ ਸੰਗਤ ਨੂੰ ਬੇਨਤੀ ਹੈ ਕੀ whangarei sikh youth club ਵਲੋ ਬੱਚਿਆਂ ਦੀ ਪੰਜਾਬੀ ਦੀ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ ਜੀ ਅਪਣੇ ਬੱਚਿਆਂ ਨੂੰ ਗਰੁੱਪ ਵਿੱਚ add ਕਰੋ ਤੇ register ਕਰਵਾਓ।