Being Khalsa

Being Khalsa Founded 2013, Being Khalsa is an non-profit organization founded on the Sikh principles Mentioned in Jugo jug Atal Sahib Shri Guru Granth Sahib Ji..

22/03/2026

ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ..ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ 🌟💫🌈😊👍

22/03/2026

ਰੜਕਦਾ ਤਾ ਓਨਾ 🤔 ਨੂੰ ਹਾ,ਮੈ ਜਿੱਥੇ ਝੁਕਦਾ 🙏 ਨਹੀਂ ! ਜਿੰਨਾ ਨੂੰ ਮੈ 😇ਚੰਗਾ ਲੱਗਦਾ,ਓ ਕਿਤੇ🤪 ਝੁਕਣ ਨੀ ਦਿੰਦੇ💫💫 🌟🌟💫😊👍

22/03/2026

❤️ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ😎💕😍

22/03/2026

ਮਿਨਤ ਪਹਿਲਾਂ ਨੀ ਕਿਸੇ ਦੀ ਕੀਤੀ,ਨਾ ਹੀ ਕਦੀ ਕਰਾਗੇ! ਪਹਿਲਾ ਵੀ ਆਪਣੇ ਦਮ 💪🏻ਤੇ ਸੀ,ਹੁਣ ਵੀ ਜਲਦੀ ਖੜਾਗੇ!🙏🏻 😊👍💕

22/03/2026

ਰੜਕਦਾ ਤਾਂ ਮੈ ਉਨਾਂ ਨੂੰ ਹਾਂ, ਜਿੱਥੇ ਮੈਂ ਝੁੱਕਦਾ ਨੀ.ਜਿਨਾਂ ਨੂੰ ਮੈਂ ਚੰਗਾ ਲੱਗਦਾ ਹਾਂ ਉਹ ਕਿਤੇ ਝੁੱਕਣ ਨੀ ਦਿੰਦੇ😎

22/03/2026

ਦਿਖਾਵਿਆਂ ਵਿੱਚ ਨੀ ਪਏ ਕਦੀ 😎ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯 😍👍💕

22/03/2026

ਸਰਦਾਰਾ ਦੇ ਫੈਸਲੇ ਤਾ ਜੱਜਬਾਤਾ ਨਾਲ ਹੁੰਦੇ ਨੇ, ਦਿਮਾਗਾ ਨਾਲ ਤਾ ਸੌਦੇ ਕੀਤੇ ਜਾਂਦੇ ਨੇ ❤️😊👍💯

22/03/2026

ਮਿਨਤ ਪਹਿਲਾਂ ਨੀ ਕਿਸੇ ਦੀ ਕੀਤੀ,ਨਾ ਹੀ ਕਦੀ ਕਰਾਗੇ! ਪਹਿਲਾ ਵੀ ਆਪਣੇ ਦਮ 💪🏻ਤੇ ਸੀ,ਹੁਣ ਵੀ ਜਲਦੀ ਖੜਾਗੇ!🙏🏻💫😊👍

22/03/2026

ਮੰਜਿਲ ਤੇ ਇਕ ☝️ਨਾਂ ਇਕ ਦਿਨ ਮਿਲ ਹੀ ਜਾੳਗੀ😇 ।ਪਰ ਸਾਥ 👬 ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ । 🌟💫🌠👍😊

Address

Dehli
110051

Alerts

Be the first to know and let us send you an email when Being Khalsa posts news and promotions. Your email address will not be used for any other purpose, and you can unsubscribe at any time.

Shortcuts

Share