ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.ਪੰਜਾਬ

  • Home
  • ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.ਪੰਜਾਬ

ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.ਪੰਜਾਬ humanity group

19/09/2026
15-9-2026ਕੱਲ੍ਹ  ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਖ਼ੂ...
16/09/2026

15-9-2026
ਕੱਲ੍ਹ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਰਜਿ ਪੰਜਾਬ ਟੀਮ ਤਰਨਤਾਰਨ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਅਨੇਕਾਂ ਨੋਜਵਾਨ ਵੀਰਾਂ ਭੈਣਾਂ ਖ਼ੂਨਦਾਨ ਕਰਕੇ ਇਨਸਾਨ ਹੋਣ ਦਾ ਫਰਜ਼ ਅਦਾ ਕੀਤਾ ਅਤੇ ਇਸ ਮੌਕੇ ਡਾਕਟਰ ਰਨਦੀਪ ਕੌਰ ਬਲ ਨੇ ਵੀ ਖ਼ੂਨਦਾਨ ਕਰਕੇ ਸੇਵਾ ਵਿਚ ਯੋਗਦਾਨ ਪਾਇਆ।ਅਸੀਂ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿੰਨਾਂ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਸੇਵਾ ਨਿਭਾਈ🙏
ਦੱਸਣਯੋਗ ਹੈ ਕੇ ਜਿੱਥੇ ਸਾਇੰਸ ਨੇ ਅਜੇ ਬਲੱਡ ਤਿਆਰ ਨਹੀਂ ਕੀਤਾ ਪਰ ਸਾਇੰਸ ਨੇ ਇੱਕ ਇਨਸਾਨ ਵਿੱਚ ਬਲੱਡ ਦੀ ਜਿਆਦਾ ਕਮੀ ਹੋਣ ਤੇ ਦੂਜੇ ਇਨਸਾਨ ਵਿਚੋਂ ਖੂਨ ਕੱਢਕੇ ਖੂਨ ਦੀ ਕਮੀ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਇਨਸਾਨ ਨੂੰ ਝੜਾਉਣ ਦੀ ਵਿਧੀ ਜ਼ਰੂਰ ਕੱਢੀ ਹੈ ਜਿਸ ਨਾਲ ਹੁਣ ਤੱਕ ਅਨੇਕਾਂ ਜਿੰਦਗੀਆਂ ਬਚ ਰਹੀਆਂ ਹਨ,ਇਹ ਵਿਧੀ ਵੀ ਇਹਨਾਂ ਖ਼ੂਨਦਾਨ ਕਰਨ ਵਾਲੇ ਇਨਸਾਨਾਂ ਦੀ ਬਦੌਲਤ ਹੀ ਕਾਮਯਾਬ ਹੋ ਰਹੀ ਹੈ। ਸੋ ਇਹਨਾਂ ਖ਼ੂਨਦਾਨ ਕਰਨ ਵਾਲੇ ਇਨਸਾਨਾਂ ਦਾ ਜ਼ਰੂਰ ਮਾਣ ਵਧਾਇਆ ਕਰੋ ਇਹ ਕੋਈ ਛੋਟੀ ਸੇਵਾ ਨਹੀਂ। ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਭ ਨੂੰ।
ਇਸ ਮੌਕੇ ਸੁਸਾਇਟੀ ਵੱਲੋਂ ਸੁਖਬੀਰ ਸਿੰਘ, ਮਾਸਟਰ ਗੁਲਬਾਗ ਸਿੰਘ, ਸੰਦੀਪ ਸਿੰਘ, ਮਾਸਟਰ ਸਰਬਜੀਤ ਸਿੰਘ, ਗੁਰਦੇਵ ਸਿੰਘ, ਵਿਕਰਮਜੀਤ ਸਿੰਘ, ਪ੍ਰਿੰਸ ਤਰਨਤਾਰਨ, ਰਸ਼ਪਾਲ ਫੌਜੀ, ਅਰਵਿੰਦਰ ਸਿੰਘ।
ਦਿਲਬਾਗ ਸਿੰਘ, ਕੁਲਰਾਜਬੀਰ ਸਿੰਘ ਕੰਗ, ਕੁਲਵਿੰਦਰ ਸਿੰਘ , ਮੁਖਰਾਮ ਸਿੰਘ, ਬਿਕਰਮਜੀਤ ਸਿੰਘ ਵਿੱਕੀ,
ਅਤੇ ਡਾਕਟਰ ਰਨਦੀਪ ਕੌਰ ਬਲ ਅਤੇ ਤਰਨਤਾਰਨ ਬਲੱਡ ਬੈਂਕ ਦਾ ਸਮੂਹ ਸਟਾਫ਼ ਹਾਜਰ ਸੀ।ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਭ ਨੂੰ 🙏
🙏ਮਨੁੱਖਤਾ ਦੀ ਸੇਵਾ ਖੂਨ ਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.(ਪੰਜਾਬ )।
7009302901, 9814891850,7400066300, 62838-34641
ਵਟਸਐੱਪ ਨੰਬਰ 9853760006, 9814698182,

ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ (ਰਜਿ:) ਪੰਜਾਬਟੀਮ ਤਰਨ ਤਾਰਨ ਵੱਲੋਂਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਖੂਨ ਦੀ ਕਮੀ ਨੂੰ ਦੇਖਦੇ ਹੋਏ ਖ...
11/09/2026

ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ (ਰਜਿ:) ਪੰਜਾਬ
ਟੀਮ ਤਰਨ ਤਾਰਨ ਵੱਲੋਂ
ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਖੂਨ ਦੀ ਕਮੀ ਨੂੰ ਦੇਖਦੇ ਹੋਏ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਨੇਕ ਕਾਰਜ ਦਾ ਮਕਸਦ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ ਯਕੀਨੀ ਬਣਾਉਣਾ ਅਤੇ ਕਿਸੇ ਵੀ ਕੀਮਤੀ ਜ਼ਿੰਦਗੀ ਨੂੰ ਖੂਨ ਦੀ ਕਮੀ ਕਾਰਨ ਮੁਸ਼ਕਲ ਵਿੱਚ ਪੈਣ ਤੋਂ ਬਚਾਉਣਾ ਹੈ।
ਆਓ, ਇਸ ਮਨੁੱਖਤਾ ਭਰੇ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੀਏ ਅਤੇ ਖੂਨਦਾਨ ਕਰਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈਏ ।
ਤੁਹਾਡਾ ਦਿੱਤਾ ਖੂਨ ਕਿਸੇ ਮਾਂ ਦੀ ਝੋਲੀ, ਕਿਸੇ ਪਿਤਾ ਦੀ ਆਸ ਅਤੇ ਕਿਸੇ ਪਰਿਵਾਰ ਦੀ ਖੁਸ਼ੀ ਬਚਾ ਸਕਦਾ ਹੈ🙏🩸

09/09/2026
09/09/2026

Address


Telephone

+919853760006

Website

Alerts

Be the first to know and let us send you an email when ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਜ਼ਿਲ੍ਹਾ ਤਰਨਤਾਰਨ ਰਜਿ.ਪੰਜਾਬ posts news and promotions. Your email address will not be used for any other purpose, and you can unsubscribe at any time.

Shortcuts

  • Want your organization to be the top-listed non profit organization?

Share