26/09/2025
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮੋਠਾਂਵਾਲ (ਕਪੂਰਥਲਾ) ਵਿਖੇ ਕਰਵਾਏ ਜਾ ਰਹੇ ਅੱਠਵੇਂ ਮਹਾਨ ਕੀਰਤਨ ਸਮਾਗਮ ਮੌਕੇ ਬਾਬਾ ਦੀਪ ਸਿੰਘ ਖੂਨਦਾਨ ਐਂਡ ਵੈਲਫੇਅਰ ਕਲੱਬ ਭਿੱਖੀਵਿੰਡ ਵੱਲੋਂ ਜਗਰੂਪ ਢਿੱਲੋ ਯੂਐਸਏ, ਲਵਪ੍ਰੀਤ ਢਿੱਲੋ ਦੇ ਵਿਸ਼ੇਸ਼ ਸਹਿਯੋਗ ਨਾਲ ਮਿਤੀ 27 ਸਤੰਬਰ 2025 ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 1 ਵਜੇ ਤੱਕ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਬੇਨਤੀ ਕਰਤਾ :- ਜਸਮੀਤ ਸਿੰਘ ਗੋਲ੍ਣ, ਗੁਰਵਿੰਦਰ ਸਿੰਘ ਸਦਿਓੁੜਾ, ਜਗਮੀਤ ਸਿੰਘ ਗੋਲ੍ਣ।
fb/insta : .club.bkw
ਬਾਬਾ ਦੀਪ ਸਿੰਘ ਖੂਨਦਾਨ ਐਂਡ ਵੈਲਫੇਅਰ ਕਲੱਬ ਭਿੱਖੀਵਿੰਡ, ਤਰਨ ਤਾਰਨ ਪੰਜਾਬ