5911 Sarkar /5911 ਸਰਕਾਰ

5911 Sarkar /5911 ਸਰਕਾਰ Contact information, map and directions, contact form, opening hours, services, ratings, photos, videos and announcements from 5911 Sarkar /5911 ਸਰਕਾਰ, Talwara.

22/03/2025

ਰਫਟਿੰਗ ਬੋਟ ਵਿੱਚੋਂ ਮੁੰਡਿਆਂ ਨੇ ਮਾਰੀਆਂ ਪੁੱਠੀਆਂ ਛਾਲਾਂ ਗੋਤੇ ਆਉਣ ਤੋਂ ਬਾਅਦ ਕੀਤਾ ਗਿਆ ਰੈਸਕਿਊ

ਕਿਸਾਨ ਵੀਰੋ ਦੋ ਤਰੀਕ ਨੂੰ ਚੰਡੀਗੜ੍ਹ ਮਹਾ ਪੰਚਾਇਤ ਹੋਵੇ ਗੀ ਪਣੀਆ ਦੇ ਮਸਲੇ ਤੇ ਵੱਧ ਤੋ ਵੱਧ ਸਾਥ ਦਿਉ ਜੀ
28/08/2024

ਕਿਸਾਨ ਵੀਰੋ ਦੋ ਤਰੀਕ ਨੂੰ ਚੰਡੀਗੜ੍ਹ ਮਹਾ ਪੰਚਾਇਤ ਹੋਵੇ ਗੀ ਪਣੀਆ ਦੇ ਮਸਲੇ ਤੇ ਵੱਧ ਤੋ ਵੱਧ ਸਾਥ ਦਿਉ ਜੀ

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਟੀਮ ਅੱਜ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪੀਰ ਮੁਹੰਮਦ ਦੇ ਘਰ ਪਹੁੰਚ ਕੇ ਮੀਟਿੰਗ ਕੀਤੀ ਜਿਸ ਵਿੱਚ ਕਿਸਾਨੀ ਸਮੱਸਿਆਵਾਂ ਪਾਣੀ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਸਮੇਂ ਅਵਤਾਰ ਸਿੰਘ ਫ਼ੌਜੀ ਕੋਰ ਕਮੇਟੀ ਮੈਂਬਰ ਪੰਜਾਬ, ਵਰਿੰਦਰ ਸਿੰਘ ਫ਼ੌਜੀ ਮੱਖੂ ਕੋਰ ਕਮੇਟੀ ਮੈਂਬਰ ਪੰਜਾਬ, ਸੁਬੇਗ ਸਿੰਘ ਪ੍ਰੈਸ ਸਕੱਤਰ, ਬਗੀਚਾ ਸਿੰਘ ਲਹਿਰਾਂ ਇਕਾਈ ਪ੍ਰਧਾਨ, ਪ੍ਰਗਟ ਸਿੰਘ ਲਹਿਰਾਂ ਕੋਰ ਕਮੇਟੀ ਮੈਂਬਰ ਪੰਜਾਬ, ਜੋਗਾ ਸਿੰਘ ਜਰਨਲ ਸਕੱਤਰ, ਬਾਪੂ ਗੁਰਦੇਵ ਸਿੰਘ ਸਰਪ੍ਰਸਤ ਪੰਜਾਬ, ਨੂੰ ਜਿਲਾ ਯੂਥ ਪ੍ਰਧਾਨ ਨੇ ਆਪਣੇ ਗ੍ਰਹਿ ਵਿਖੇ ਆਉਣ ਤੇ ਜੀ ਆਇਆ ਨੂੰ ਆਖਿਆ।
Zira city Nakodar Jalandhar, India Moga, Punjab Dharamkot Makhu Ludhiana, Punjab, India ABP Majha Pro Punjab Tv

01/08/2023

ਸਾਡੇ ਕੋਲ pr126 ਦੀ 60 ਕਿੱਲਿਆਂ ਦੀ ਪਨੀਰੀ ਹੈ। ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਬਿਲਕੁਲ ਫ੍ਰੀ ਹੈ। ਲੈਣ ਸੰਪਰਕ ਕਰੋ ਫੋਨ ਨੰਬਰ- 9530912427

Address

Talwara

Website

Alerts

Be the first to know and let us send you an email when 5911 Sarkar /5911 ਸਰਕਾਰ posts news and promotions. Your email address will not be used for any other purpose, and you can unsubscribe at any time.

Share