Jasvir Singh Talwara

Jasvir Singh Talwara state convener of Purani pension Bahali sangarsh commetti Punjab.

ਮੁੱਖ ਮੰਤਰੀ ਦੀ ਹੁਸ਼ਿਆਰਪੁਰ ਆਮਦ ਤੇ ਆਗੂਆਂ ਨੂੰ ਥਾਣੇ ਡੱਕਣ ਦੀ ਅੱਜ ਵੱਖ ਵੱਖ ਅਖ਼ਬਾਰਾਂ ਵਿੱਚ ਪ੍ਰੈਸ ਕਵਰੇਜ।
18/06/2026

ਮੁੱਖ ਮੰਤਰੀ ਦੀ ਹੁਸ਼ਿਆਰਪੁਰ ਆਮਦ ਤੇ ਆਗੂਆਂ ਨੂੰ ਥਾਣੇ ਡੱਕਣ ਦੀ ਅੱਜ ਵੱਖ ਵੱਖ ਅਖ਼ਬਾਰਾਂ ਵਿੱਚ ਪ੍ਰੈਸ ਕਵਰੇਜ।

https://www.punjabitribuneonline.com/news/chandigarh/old-pension-scheme-leaders-of-the-old-pension-restoration-struggle-...
17/06/2026

https://www.punjabitribuneonline.com/news/chandigarh/old-pension-scheme-leaders-of-the-old-pension-restoration-struggle-committee-stopped-by-the-police-at-the-police-station/ Old Pension Scheme: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਪੁਲੀਸ ਵੱਲੋਂ ਥਾਣੇ ’ਚ ਡੱਕੇ

15 ਜੂਨ ਨੂੰ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਪੁਲੀਸ ਪ੍ਰਸ਼ਾਸਨ ਨੇ ਉਪਰੋਕਤ ਆਗੂਆਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ...

ਮਾਨ ਦੀ ਫੇਰੀ ਮੌਕੇ ਮੁਲਾਜ਼ਮ ਆਗੂ ਥਾਣੇ ਡੱਕੇ।*ਪੁਰਾਣੀ ਪੈਨਸ਼ਨ ਬਹਾਲੀ ਦੀ ਕਰ ਰਹੇ ਸਨ ਮੰਗ।https://youtu.be/fT6qNhAom9A?si=akFvwMiHv_N...
17/06/2026

ਮਾਨ ਦੀ ਫੇਰੀ ਮੌਕੇ ਮੁਲਾਜ਼ਮ ਆਗੂ ਥਾਣੇ ਡੱਕੇ।

*ਪੁਰਾਣੀ ਪੈਨਸ਼ਨ ਬਹਾਲੀ ਦੀ ਕਰ ਰਹੇ ਸਨ ਮੰਗ।
https://youtu.be/fT6qNhAom9A?si=akFvwMiHv_Nji26Y
👆🏻👆🏻👆🏻👆🏻👆🏻👆🏻👆🏻👆🏻👆🏻👆🏻

CM ਮਾਨ ਦੀ ਫੇਰੀ ਮੌਕੇ ਮੁਲਾਜ਼ਮ ਆਗੂ ਥਾਣੇ ਡੱਕੇਪੁਰਾਣੀ ਪੈਨਸ਼ਨ ਬਹਾਲੀ ਦੀ ਕਰ...

ਪੰਜਾਬ ਸਰਕਾਰ ਮੁਰਦਾਬਾਦ🏴🏴🏴ਜ਼ਿਲ੍ਹਾ ਹੁਸ਼ਿਆਰਪੁਰਮੁੱਖ ਮੰਤਰੀ ਭਗਵੰਤ ਮਾਨ ਦੀ ਹੁਸ਼ਿਆਰਪੁਰ ਗੇੜੀ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲ਼ੀ ਸਘੰਰਸ਼ ਕਮੇ...
17/06/2026

ਪੰਜਾਬ ਸਰਕਾਰ ਮੁਰਦਾਬਾਦ🏴🏴🏴

ਜ਼ਿਲ੍ਹਾ ਹੁਸ਼ਿਆਰਪੁਰ

ਮੁੱਖ ਮੰਤਰੀ ਭਗਵੰਤ ਮਾਨ ਦੀ ਹੁਸ਼ਿਆਰਪੁਰ ਗੇੜੀ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲ਼ੀ ਸਘੰਰਸ਼ ਕਮੇਟੀ ਦੇ ਪ੍ਰਧਾਨ, ਉਪ ਪ੍ਰਧਾਨ ਅਤੇ ਮੁਕੇਰੀਆਂ ਦੇ ਕਨਵੀਨਰ ਨੂੰ ਗਿਰਫਤਾਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ ।

16/06/2026

ਅੱਜ ਗੋਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਮੋਹਾਲੀ ਰੈਲੀ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਹਾਜ਼ਰੀ ਲਗਵਾਉਂਦੇ ਸਮੇਂ।
02/06/2026

ਅੱਜ ਗੋਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਮੋਹਾਲੀ ਰੈਲੀ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਹਾਜ਼ਰੀ ਲਗਵਾਉਂਦੇ ਸਮੇਂ।

ਬੀਨ ਵਜਾਓ,ਸਰਕਾਰ ਜਗਾਓ ਜਿਲ੍ਹਾ ਪੱਧਰੀ ਪ੍ਰੋਗਰਾਮ ਦੀ ਅੱਜ ਵੱਖ ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰੈਸ ਕਵਰੇਜ ।
29/05/2026

ਬੀਨ ਵਜਾਓ,ਸਰਕਾਰ ਜਗਾਓ ਜਿਲ੍ਹਾ ਪੱਧਰੀ ਪ੍ਰੋਗਰਾਮ ਦੀ ਅੱਜ ਵੱਖ ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰੈਸ ਕਵਰੇਜ ।

ਮੁਲਾਜ਼ਮਾਂ ਨੇ ਬੀਨ ਵਜਾ ਕੇ ਰੋਏ ਦੁਖੜੇਮੁਲਾਜਮCM ਦੇ ਪਿੰਡ ਸਤੌਜ ਬੋਲਣਗੇ ਧਾਵਾNPS ਨਹੀਂ OPS ਦਿਓ
29/05/2026

ਮੁਲਾਜ਼ਮਾਂ ਨੇ ਬੀਨ ਵਜਾ ਕੇ ਰੋਏ ਦੁਖੜੇ
ਮੁਲਾਜਮCM ਦੇ ਪਿੰਡ ਸਤੌਜ ਬੋਲਣਗੇ ਧਾਵਾ
NPS ਨਹੀਂ OPS ਦਿਓ

ਮੁਲਾਜ਼ਮਾਂ ਨੇ ‘ਬੀਨ’ ਵਜਾ ਕੇ ਰੋਏ ਆਪਣੇ ਦੁੱਖੜੇ ਮੁਲਾਜ਼ਮ CM ਦੇ ਪਿੰਡ ਸਤੌਜ ...

Address

Talwara Town Ship

Telephone

+919915552585

Website

Alerts

Be the first to know and let us send you an email when Jasvir Singh Talwara posts news and promotions. Your email address will not be used for any other purpose, and you can unsubscribe at any time.

Contact The Organization

Send a message to Jasvir Singh Talwara:

Share

Category