Lions Club Sultanpur Lodhi Gaurav Distt 321-D

Lions Club Sultanpur Lodhi Gaurav Distt 321-D DISTT.-321-D. M.D.321

ਲਾਇਨਜ ਕਲੱਬ ਸੁਲਤਾਨਪੁਰ ਲੋਧੀ ਗੌਰਵ ਵੱਲੋਂ ਕਲੱਬ ਪ੍ਰਧਾਨ ਲਾਇਨ ਮੇਜਰ ਸਿੰਘ ਢੋਟ ਦੀ ਅਗਵਾਈ ਵਿੱਚ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਲੱਖ ਵਰਿਆਂਹ ਵ...
09/04/2026

ਲਾਇਨਜ ਕਲੱਬ ਸੁਲਤਾਨਪੁਰ ਲੋਧੀ ਗੌਰਵ ਵੱਲੋਂ ਕਲੱਬ ਪ੍ਰਧਾਨ ਲਾਇਨ ਮੇਜਰ ਸਿੰਘ ਢੋਟ ਦੀ ਅਗਵਾਈ ਵਿੱਚ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਲੱਖ ਵਰਿਆਂਹ ਵਿਖੇ ਬਹੁਤ ਹੀ ਸ਼ਾਨਦਾਰ ਪ੍ਰੋਜੈਕਟ ਕੀਤਾ ਗਿਆ। ਇਸ ਪ੍ਰੋਜੈਕਟ ਮੌਕੈ ਮੁੱਖ ਮਹਿਮਾਨ ਵਜੋਂ ਪਾਸਟ ਡਿਸਟਿਕ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ ਸ਼ਾਮਲ ਹੋਏ ਅਤੇ ਸੀਨੀਅਰ ਲਾਇਨ ਲੀਡਰ ਲਾਇਨ ਬਲਵੰਤ ਸਿੰਘ ਸੰਗਰ ਅਤੇ ਲਾਇਨ ਹਰਜਿੰਦਰ ਸਿੰਘ ਕੰਡਾ ਤੋਂ ਇਲਾਵਾ ਲਾਇਨ ਦਲਬੀਰ ਸਿੰਘ ਧੰਜੂ, ਲਾਇਨ ਜਗਜੀਤ ਸਿੰਘ ਚੰਦੀ, ਲਾਇਨ ਬਿਕਰਮ ਸਿੰਘ, ਲਾਇਨ ਕੁਲਵਿੰਦਰ ਸਿੰਘ ਥਿੰਦ, ਲਾਇਨ ਰਾਜਵਿੰਦਰ ਕੌਰ, ਲਾਇਨ ਪਰਵੀਨ ਕੌਰ ਅਤੇ ਲਾਇਨ ਮਨਜੀਤ ਕੌਰ ਨੇ ਵੀ ਹਾਜਰੀ ਭਰੀ। ਇਸ ਮੌਕੇ ਕਲੱਬ ਵੱਲੋਂ ਵਿਦਿਆਰਥੀਆਂ ਦੀ ਸਕੂਲ ਆਉਣ ਜੇਣ ਦੀ ਲੋੜ ਨੂੰ ਮੁੱਖ ਰੱਖਦਿਆਂ ਲੋੜਵੰਦ ਦਸ ਵਿਦਿਆਰਥੀਆਂ ਨੂੰ ਸਾਈਕਲ, 50 ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਕੂਲ ਵਿੱਚ ਕੰਮ ਕਰਦੀਆਂ ਦਰਜਾ ਚਾਰ ਔਰਤ ਮੁਲਾਜਮਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਸਕੂਲ ਸਟਾਫ ਵੱਲੋਂ ਸੇਵਾ ਕਾਰਜਾਂ ਬਦਲੇ ਕਲੱਬ ਦਾ ਧੰਨਵਾਦ ਕੀਤਾ ਗਿਆ।

09/04/2026
08/03/2026

जालंधर में समाज सेवा के संकल्प के साथ लायंस इंटरनेशनल क्लब ने मनाया नियुक्ति समारोह । जरूरतमंदों को राशन समेत बां....

03/03/2026
03/03/2026

As we prepare for the Environment Week of Service, I’m reminded that leadership means protecting what cannot speak for itself — our forests, our oceans, our air. 🌎

This April, let’s show that the strength of our service lies not only in what we build, but in what we preserve. Get involved and share your service through our Week of Service Video Showcase: https://bit.ly/4jaol3a

Address

SULTANPUR LODHI, DISTT./KAPURTHALA.
Sultanpur Lodhi
144626

Telephone

9815270599

Website

Alerts

Be the first to know and let us send you an email when Lions Club Sultanpur Lodhi Gaurav Distt 321-D posts news and promotions. Your email address will not be used for any other purpose, and you can unsubscribe at any time.

Share