ਇਨਸਾਨੀਅਤ ਸੇਵਾ ਗਰੁੱਪ Insaniyat Sewa Group

  • Home
  • India
  • Sangrur
  • ਇਨਸਾਨੀਅਤ ਸੇਵਾ ਗਰੁੱਪ Insaniyat Sewa Group

ਇਨਸਾਨੀਅਤ ਸੇਵਾ ਗਰੁੱਪ Insaniyat Sewa Group ਅਸੀਂ ਹਰ ਮਹੀਨੇ ਆਪਣੀ ਕਮਾਈ ਵਿੱਚੋਂ ਦਸਵੰਦ ਕੱਢਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਹੀ ਸਾਡੇ ਸਭ ਦਾ ਮਕਸਦ ਹਾ ��

�ਇਨਸਾਨੀਅਤ ਸੇਵਾ ਗਰੁੱਪ �

ਕੋਈ ਜਾਤ ਨਹੀਂ ਕੋਈ ਪਾਤ ਨਹੀ
ਨਾਹੀ ਕੋਈ ਧਰਮ ਇਹਨਾ ਦਾ,
ਇਨਸਾਨ ਨੇ 'ਇਨਸਾਨੀਅਤ' ਦੀ ਸੇਵਾ ਹੀ ਕਰਮ ਇਹਨਾਂ ਦਾ,
ਕੋਈ ਲਾਲਚ ਜਾਂ ਸਵਾਰਥ ਨਹੀਂ
ਮਨ ਦੀ ਖੁਸ਼ੀ ਲਈ ਸੇਵਾ ਇਹ ਕਰਦੇ ਨੇ,
ਕਿਸੇ ਲਈ ਕੋਈ ਭੇਦਭਾਵ ਨਹੀਂ
ਹਰ ਬੇਸਾਹਰੇ ਦੇ ਨਾਲ ਇਹ ਖੜਦੇ ਨੇ,
ਰੱਬ ਅੱਗੇ ਇਹ ਅਰਦਾਸ ਮੇਰੀ
ਹਰ ਖੁਸ਼ੀ ਇਹਨਾਂ ਦੇ ਘਰ ਹੋਵੇ,
ਰੱਬ ਬਖਸ਼ਦਾ ਹੈ ਤਰੱਕੀ ਦਾ ਹਰ ਮੁਕਾਮ ਇਹਨਾ ਨੂੰ
ਪਰ ਲੋਕਾਂ ਤੋ ਦੇਖ ਨਾ ਇਹ ਜਰ ਹੋਵੇ,
ਕੱਲੇ ਕੱਲੇ ਵੀਰ ਬਾਰੇ ਜੇ 'ਸੁੱਖ' ਲਿਖਣ ਲੱਗਾ
ਸਬਦਾਂ ਦੀ

ਰਹਿ ਘਾਟ ਜਾਣੀ, ਸੋਚ ਸਭ ਦੀ ਇੱਕੋ ਜਿਹੀ
ਕੁੱਝ ਨੀ ਜਾਣਾ ਨਾਲ ਕਿਸੇ ਦੇ
ਇਹ ਪੈਸਾ, ਘਰ ਤੇ ਜਮੀਨ ਇੱਥੇ ਹੀ ਰਹਿ ਜਾਣੀ.............!

09/07/2024

ਆਓ ਰਲ ਮਿਲ ਕੇ ਕੁਦਰਤ ਨੂੰ ਬਚਾਈਏ
9 ਜੁਲਾਈ 2024 ਨੂੰ ਪਿੰਡ ਬੜੀ ਵਿਖੇ 200 ਬੂਟਾ ਲਗਾਇਆ ਗਿਆ।

ਸਭ ਤੋਂ ਸਸਤਾ ਸਹਾਇਕ ਧੰਦਾ. ਜਿਸਤੋ ਕਰ ਸਕਦੇ ਹੋ ਬਹੁਤ ਕਮਾਈ।
22/04/2024

ਸਭ ਤੋਂ ਸਸਤਾ ਸਹਾਇਕ ਧੰਦਾ. ਜਿਸਤੋ ਕਰ ਸਕਦੇ ਹੋ ਬਹੁਤ ਕਮਾਈ।

#ਸਭ ਤੋਂ ਸਸਤਾ ਸਹਾਇਕ ਧੰਦਾ. ਜਿਸਤੋ ਕਰ ਸਕਦੇ ਹੋ ਬਹੁਤ ਕਮਾਈ।, Palna, , , folk

Krdo g like te share apni video
22/04/2024

Krdo g like te share apni video

#ਸਭ ਤੋਂ ਸਸਤਾ ਸਹਾਇਕ ਧੰਦਾ. ਜਿਸਤੋ ਕਰ ਸਕਦੇ ਹੋ ਬਹੁਤ ਕਮਾਈ।, Palna, , , folk

Pls share and like 👍
27/03/2024

Pls share and like 👍

04/10/2023

Author & Speaker - Jatinder Singh Thumbnail- Harman BatthDirector - Mani BatthDop - Mani Batth---------...

ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਨੇ
28/09/2023

ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਨੇ

Author & Speaker - Jatinder Singh Thumbnail- Harman BatthDirector - Mani BatthDop - Mani Batt...

ਬਹੁਤ ਹੀ ਵਧੀਆ ਜਾਣਕਾਰੀ
20/09/2023

ਬਹੁਤ ਹੀ ਵਧੀਆ ਜਾਣਕਾਰੀ

Author & Speaker - Jatinder Singh Thumbnail- Harman BatthDirector - Mani BatthDop - Mani Batth---------------------...

ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਨੇ...
16/09/2023

ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਨੇ...

Author & Speaker - Jatinder Singh Thumbnail- Harman BatthDirector - Mani BatthDop - Mani Batth-------------------------------...

Address

Sangrur

Alerts

Be the first to know and let us send you an email when ਇਨਸਾਨੀਅਤ ਸੇਵਾ ਗਰੁੱਪ Insaniyat Sewa Group posts news and promotions. Your email address will not be used for any other purpose, and you can unsubscribe at any time.

Contact The Organization

Send a message to ਇਨਸਾਨੀਅਤ ਸੇਵਾ ਗਰੁੱਪ Insaniyat Sewa Group:

Share