Lok Bhalai Social Welfare Club Ropar

Lok Bhalai Social Welfare Club Ropar Help the needful people

5th Shri ganesh pooja mahautsav  mandir nav gaja peer RoparDinesh Chadha Sarpanch Vikrant Chaudhary Amrinder Singh Cheta...
06/08/2025

5th Shri ganesh pooja mahautsav mandir nav gaja peer Ropar

Dinesh Chadha
Sarpanch Vikrant Chaudhary
Amrinder Singh
Chetan Kalia
Yogesh Kakkar
Highlights
Following

4th Vishal Ganesh Pooja Mahautsav Nav Gaja Peer Shiv Mandir Ropar Sarea ne jaror ponchna, katha 8-9-2024 to 12-9-2024 Ro...
11/08/2024

4th Vishal Ganesh Pooja Mahautsav
Nav Gaja Peer Shiv Mandir Ropar
Sarea ne jaror ponchna, katha 8-9-2024 to 12-9-2024 Roj 8:00 pm to 10:00 pm
Dinesh Chadha
Chetan Kalia
Narinder Kumar
Yogesh Kakkar
FrontLine News
The Front Line News

Join lok Bhalai Social Welfare Club Yogesh Kakkar Narinder Kumar NYKS
23/08/2023

Join lok Bhalai Social Welfare Club
Yogesh Kakkar
Narinder Kumar
NYKS

On the occasion of World Environment Day our Club Lok Bhalai Social Welfare Club Ropar Distributed plants
04/06/2023

On the occasion of World Environment Day our Club Lok Bhalai Social Welfare Club Ropar Distributed plants

Today's drive collect 500 kg waste plastic from different places at Ropar Clean RupnagarGreen Rupnagar NYKS PunjabNYKS N...
09/10/2022

Today's drive collect 500 kg waste plastic from different places at Ropar

Clean Rupnagar
Green Rupnagar

NYKS Punjab
NYKS
Nehru Yuva Kendra Sangathan - NYKS India
Nehru Yuva Kendra Ropar
Yogesh Kakkar
Pankaj Thani
Govt of Punjab

ਅੱਜ ਲੋਕ ਭੱਲਾਈ ਸੋਸ਼ਲ ਵੈਲਫੇਅਰ ਕਲੱਬ ਰੋਪੜ੍ਹ ਵੱਲੋ ਅਕਬਰਪੁਰ ਪਿੰਡ ਵਿੱਚ ਲੋੜਵੰਦ ਪਰੀਵਾਰ ਨੂੰ ਸਿਲਾਈ ਮਸ਼ੀਨ ਅਤੇ ਰਾਸ਼ਨ ਵੰਡਿਆ ਗਿਆ।
05/10/2022

ਅੱਜ ਲੋਕ ਭੱਲਾਈ ਸੋਸ਼ਲ ਵੈਲਫੇਅਰ ਕਲੱਬ ਰੋਪੜ੍ਹ ਵੱਲੋ ਅਕਬਰਪੁਰ ਪਿੰਡ ਵਿੱਚ ਲੋੜਵੰਦ ਪਰੀਵਾਰ ਨੂੰ ਸਿਲਾਈ ਮਸ਼ੀਨ ਅਤੇ ਰਾਸ਼ਨ ਵੰਡਿਆ ਗਿਆ।

ਅੱਜ ਲੋਕ ਭੱਲਾਈ ਸੋਸ਼ਲ ਵੈਲਫੇਅਰ ਕਲੱਬ ਰੋਪੜ੍ਹ ਅਤੇ ਨਹਿਰੂ ਯੁਵਾ ਕੇਂਦਰ ਰੋਪੜ੍ਹ ਵਲੋਂ ਸਫਾਈ ਅਭਿਆਨ ਚਲਾਇਆ ਗਿਆ ਜਿਸ ਵਿਚ ਸਾਰੇ ਵਾਲੰਟੀਅਰ ਵਲੋ ਵ...
02/10/2022

ਅੱਜ ਲੋਕ ਭੱਲਾਈ ਸੋਸ਼ਲ ਵੈਲਫੇਅਰ ਕਲੱਬ ਰੋਪੜ੍ਹ ਅਤੇ ਨਹਿਰੂ ਯੁਵਾ ਕੇਂਦਰ ਰੋਪੜ੍ਹ ਵਲੋਂ ਸਫਾਈ ਅਭਿਆਨ ਚਲਾਇਆ ਗਿਆ ਜਿਸ ਵਿਚ ਸਾਰੇ ਵਾਲੰਟੀਅਰ ਵਲੋ ਵੱਖ - ਵੱਖ ਇਲਾਕਿਆਂ ਤੋਂ ਪਲਾਸਟਿਕ ਦਾ ਕੁੱੜਾ ਇਕੱਠਾ ਕਿਤਾ ਗਿਆ, ਇਸ ਮੁਹਿੰਮ ਵਿੱਚ ਗਾਜੀਪੁਰ ਕਲੱਬ ਦੇ ਮੈਂਬਰਾ ਨੇ ਵਿ ਹਿੱਸਾ ਲਿਆ ਇਸ ਮੌਕੇ ਤੇ ਨਹਿਰੂ ਯੁਵਾ ਕੇਂਦਰ ਤੋਂ District Youth Officer Pankaj Yadav ਮੁੱਖ ਤੌਰ ਤੇ ਮੌਜੂਦ ਸਨ, ਅੱਜ ਦੀ ਮੁਹਿੰਮ ਵਿੱਚ ਸਾਡੇ ਵੱਲੋ 150kg ਦੇ ਲਗਭਗ ਪਲਾਸਟਿਕ ਕੁੱੜਾ ਇਕੱਠਾ ਕਿਤਾ ਗਿਆ, ਜਿਸ ਵਿੱਚ ਨਵਾ ਬੱਸ ਸਟੈਂਡ ,ਨਹਿਰੂ ਸਟੇਡੀਅਮ ਅਤੇ ਯੂਥ ਹੋਸਟਲ ਦੇ ਆਸ-ਪਾਸ ਦੇ ਇਲਾਕੇ ਵਿੱਚੋ ਕੁੱੜਾ ਇਕੱਠਾ ਕਿਤਾ ਗਿਆ।

Today Lok Bhallai Social Welfare Club Ropar and Nehru Yuva Kendra Ropar conducted a cleaning campaign in which all the volunteers collected plastic waste from different areas in this campaign members of Gazipur club participated in this campaign Nehru Yuva Kendra District Youth Officer Pankaj Yadav was mainly present, President of Lok Bhalai Social Welfare Club Ropar Yogesh Kakkar said that in today's campaign, about 150 kg of plastic waste was collected by them, including from Nawa Bus Stand, Nehru Stadium and Youth Hostel. Garbage was collected from the surrounding area on this occasion Narinder kumar, Varinder singh, madhu Sudan, Amanpreer Grover, Damanpreet singh, sahil, keshav,

Nehru Yuva Kendra Sangathan - NYKS India
Nehru Yuva Kendra Ropar
Yogesh Kakkar

ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿਚ ਜਰੂਰ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਹੈ।
24/09/2022

ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿਚ ਜਰੂਰ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਹੈ।

ਅੱਜ ਵਾਤਾਵਰਣ ਦਿਵਸ ਦੇ ਮੌਕੇ ਤੇ ਨਹਿਰੂ ਯੂਵਾ ਕੇੇੰਦਰ ਰੋਪੜ ਅਤੇ ਲੋਕ ਭਲਾਈ ਸੋਸ਼ਲ ਵੈੱਲਫੇਅਰ ਕਲੱਬ ਵੱਲੋ ਵੇਰਕਾ ਬੂਥ ਰੋਪੜ ਕੋਲ ਬੁਟੇ ਵੰਡੇ ਗਏ ...
05/06/2022

ਅੱਜ ਵਾਤਾਵਰਣ ਦਿਵਸ ਦੇ ਮੌਕੇ ਤੇ ਨਹਿਰੂ ਯੂਵਾ ਕੇੇੰਦਰ ਰੋਪੜ ਅਤੇ ਲੋਕ ਭਲਾਈ ਸੋਸ਼ਲ ਵੈੱਲਫੇਅਰ ਕਲੱਬ ਵੱਲੋ ਵੇਰਕਾ ਬੂਥ ਰੋਪੜ ਕੋਲ ਬੁਟੇ ਵੰਡੇ ਗਏ ਇਸ ਮੌਕੇ ਤੇ ਕਲੱਬ ਮੈਂਬਰਾ ਨੇੰ ਗਲ ਕਰਦਿਆ ਦੱਸਿਆ ਕੀ ਕਲੱਬ ਵੱਲੋ 100 ਤੋੰ ਵਦ ਬੂਟੇ ਵਡੇੰ ਗਏ ਅਤੇ ਕਲੱਬ ਮੈਂਬਰਾ ਨੇਂ ਲੋਕਾਂ ਨੂੰ ਵਾਤਾਵਰਣ ਦੀ ਭੁਮੀਕਾ ਬਾਰੇ ਜਾਣੂ ਕਰਵਾਇਆ ਅਤੇ ਉਹਨਾ ਨੇਂ ਲੋਕਾਂ ਨੂੰ ਵਧ ਤੋੰ ਵਧ ਬੁਟੇ ਲਗਾਉਣ ਲਈ ਵਿ ਕਿਹਾ!

Jagran Organised by lok bhalai social welfare club  at Peer baba shiv mandir mata Rani mohalla  Ropar
14/05/2022

Jagran Organised by lok bhalai social welfare club at Peer baba shiv mandir mata Rani mohalla Ropar

https://youtu.be/RF44eHoPhrw
07/05/2022

https://youtu.be/RF44eHoPhrw

🔴Live Jagrata || Lok Bhalai Social Welfare Club ( Regd ) || Peer Baba Mata Rani Mahala ( Ropar )

Address

Ropar
Ropar

Telephone

+917973228748

Website

Alerts

Be the first to know and let us send you an email when Lok Bhalai Social Welfare Club Ropar posts news and promotions. Your email address will not be used for any other purpose, and you can unsubscribe at any time.

Contact The Organization

Send a message to Lok Bhalai Social Welfare Club Ropar:

Share