14/01/2023
ਮੇਰੇ ਬਹੁਤ ਹੀ ਸਤਿਕਾਰਯੋਗ ਵੀਰਾ ਨੂੰ ਹੱਥ ਜੋੜ ਕਿ ਬੇਨਤੀ ਹੈ ਕਿ ਆਉਣ ਵਾਲੀ 17 ਜਨਵਰੀ 2023 ਦਿਨ ਮੰਗਲਵਾਰ ਸਵੇਰੇ 9.00 ਵਜੇ ਤੋ 1pm ਵਜੇ ਤਕ ਰਾਜਪੁਰਾ ਤੋ ਸਰਹਿੰਦ ਰੋਡ ਮੈਕ ਡੀ ਦੇ ਸਾਹਮਣੇ ਪਿੰਡ ਰਿਉਣਾ ਊਚਾ ਵਿਖੇ ਮੈਡੀਕਲ ਚੈਕਅੱਪ, ਕੈਂਪ ਤੇ ਲੋੜਵੰਦਾਂ ਪਰਿਵਾਰਾਂ ਨੂੰ ਕੰਨੂ ਵੈਲਵੇਅਰ ਸੋਸਾਇਟੀ ਵੱਲੋ ਕਾਰਡ ਦਿਤੇ ਜਾਣੇ ਹਨ ਜਿਸ ਵਿਚ 2 ਲੱਖ ਦਾ ਇਲਾਜ ਬਿਲਕੁਲ ਮੁਫ਼ਤ ਦਿਤਾ ਜਾਣਾ ਹੈ । ਤੇ ਸਕੂਲ ਦੇ ਬੱਚਿਆਂ ਦਾ ਗਿੱਧਾ ਕੰਪੀਟੀਸਨ ਕਰਾਇਆ ਜਾਣਾ ਹੈ ਜਿਸ ਵਿਚ ਪਹਿਲਾ, ਦੂਜਾ। ਤੇ ਤੀਸਰਾ ਵੱਜੋ ਇਨਾਮ ਦਿਤੇ ਜਾਣਗੇ। ਸੋ ਮੇਰੀ ਕੰਨੂ ਵੈਲਵੇਅਰ ਸੋਸਾਇਟੀ ਵੱਲੋ ਹੱਥ ਜੋੜ ਕਿ ਬੇਨਤੀ ਹੈ ਕੀ ਆਪ ਸਭ ਨੇ ਪਹੁੰਚਣ ਦੀ ਕਿਪਾਲਤਾ ਕਰਨੀ ਜੀ ਧੰਨਵਾਦ। ਵਧੇਰੀ ਜਾਣਕਾਰੀ ਲਈ ਮੋਬਾਇਲ ਨੰ 9876063151