Sarbat Da Bhala NGO Phillaur ਸਰਬੱਤ ਦਾ ਭਲਾ ਐਨ ਜੀ ਉ ਫਿਲੌਰ

  • Home
  • India
  • Phillaur
  • Sarbat Da Bhala NGO Phillaur ਸਰਬੱਤ ਦਾ ਭਲਾ ਐਨ ਜੀ ਉ ਫਿਲੌਰ

Sarbat Da Bhala NGO Phillaur ਸਰਬੱਤ ਦਾ ਭਲਾ ਐਨ ਜੀ ਉ ਫਿਲੌਰ Contact information, map and directions, contact form, opening hours, services, ratings, photos, videos and announcements from Sarbat Da Bhala NGO Phillaur ਸਰਬੱਤ ਦਾ ਭਲਾ ਐਨ ਜੀ ਉ ਫਿਲੌਰ, Non-Governmental Organization (NGO), Phillaur.
(1)

ਕੋਈ ਵੀ ਗਰੀਬ ਬੇਸਹਾਰਾ ਮਾਤਾ ਬਜ਼ੁਰਗ,ਬੱਚਾ ਕਿਸੇ ਬਿਮਾਰੀ ਦਾ ਇਲਾਜ ਨਾ ਕਰਾ ਸਕਦਾ ਹੋਵੇ,ਤਾ ਸਾਡੀ ਐਨ ਦੀ ਓ ਨਾਲ ਸੰਪਰਕ ਕਰੋ।
ਕੋਈ ਵੀ ਬੱਚਾ ਪੜਨਾ ਚਾਹੁੰਦਾ ਹੌਵੇ ਪਰ ਘਰ ਵਿੱਚ ਗਰੀਬੀ ਹੋਣ ਕਰਕੇ ਉਸਦੇ ਘਰ ਦੇ ਉਸਦੀ ਪੜਾਈ ਦਾ ਖਰਚਾ ਨਾ ਚੱਕ ਸੱਕਦੇ ਹੌਣ ਉਹਨਾ ਬੱਚਿਆ ਲਈ ਵੀ ਸਾਡੀ ਸੰਸਥਾ ਨਾਲ ਖੜੀ ਹੈ।

ਅਜ ਛੋਟੇ ਸਰਕਾਰੀ ਸਕੂਲ ਫਿਲੌਰ ਵਿਚ ਸਰਬੱਤ ਦਾ ਭਲਾ ਐਨ ਜੀ ਓ ਫਿਲੌਰ ਵਲੋਂ 2 ਸਕਰੀਨਾ 43ਇੰਚ ਦੀਆਂ ਟੀਵੀ ਸਕਰੀਨਾਂ ਲਗਭਗ 30 ਹਜ਼ਾਰ ਦੀ  ਲਾਗਤ ਵਾਲ...
16/03/2026

ਅਜ ਛੋਟੇ ਸਰਕਾਰੀ ਸਕੂਲ ਫਿਲੌਰ ਵਿਚ ਸਰਬੱਤ ਦਾ ਭਲਾ ਐਨ ਜੀ ਓ ਫਿਲੌਰ ਵਲੋਂ 2 ਸਕਰੀਨਾ 43ਇੰਚ ਦੀਆਂ ਟੀਵੀ ਸਕਰੀਨਾਂ ਲਗਭਗ 30 ਹਜ਼ਾਰ ਦੀ ਲਾਗਤ ਵਾਲੀਆ ਸਕਰੀਨਾਂ ਬੱਚਿਆਂ ਦੀ ਪੜਾਈ ਵਾਸਤੇ ਦਿਤੀਆਂ
ਸਰਬੱਤ ਦਾ ਭਲਾ ਐਨ ਜੀ ਓ ਸਾਰੇ ਸ਼ਹਿਰ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹੈ,ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਦੇ ਭਲਾਈ ਦੇ ਕਮਾਂ ਲਈ ਵਚਨਬੱਧ ਰਹੇਗੀ
SARBAT DA BHALA N.G.O PHILLAUR
ਸਰਬੱਤ ਦਾ ਭਲਾ ਐਨ:ਜੀ:ਓ ਫਿਲੌਰ
81464-66893
89688-86688
84377-14444
78885-17217

ਪਰਮਾ ਕੈਥ ਪਵਾ ਸਰਜਰੀ ਕਰਵਾਕੇ ਭੈਣ ਨੂੰ ਹਸਪਤਾਲ ਵਿਚੋਂ ਛੁੱਟੀ ਕਰਵਾਈ,,ਦਾਨੀ ਸੱਜਣਾਂ ਦਾ ਦਿੱਲੋਂ ਧੰਨਵਾਦ ਜੋ ਮਦਦ ਕਰਨ ਲਈ ਅੱਗੇ ਆਏਜਿਨ੍ਹਾਂ ਦਾ...
06/03/2026

ਪਰਮਾ ਕੈਥ ਪਵਾ ਸਰਜਰੀ ਕਰਵਾਕੇ ਭੈਣ ਨੂੰ ਹਸਪਤਾਲ ਵਿਚੋਂ ਛੁੱਟੀ ਕਰਵਾਈ,,ਦਾਨੀ ਸੱਜਣਾਂ ਦਾ ਦਿੱਲੋਂ ਧੰਨਵਾਦ ਜੋ ਮਦਦ ਕਰਨ ਲਈ ਅੱਗੇ ਆਏ
ਜਿਨ੍ਹਾਂ ਦਾਨੀ ਸੱਜਣਾਂ ਨੇ ਮਦਦ ਕੀਤੀ ਉਨ੍ਹਾਂ ਦੇ ਨਾਂਮ NARINDER BHAJI,PARMAJIT BHAJI,SUKH SANDHU,RAJAT BIRDI,JASSI BHAJI
ਫੋਟੋ ਦੇ ਵਿਚ ਸਾਡੀ ਐਨ ਜੀ ਓ ਟੀਮ ਦੇ ਮੈਂਬਰ ਜਾਕੇ ਛੁੱਟੀ ਕਰਵਾਉਂਦੇ ਹੋਏ

SARBAT DA BHALA N.G.O PHILLAUR
ਸਰਬੱਤ ਦਾ ਭਲਾ ਐਨ:ਜੀ:ੳ ਫਿਲੌਰ
81464-66893
89688-86688
84377-14444
78885-17217

20/02/2026

ਬੱਚੇ ਦੇ ਜਨਮ ਤੋਂ ਬਾਅਦ ਨੂੰ ਲਗਿਆ ਉਮਰ ਭਰ ਦਾ ਰੋਗ,ਬੱਚੇ ਦੀ ਵੀ ਹੋਈ ਮੌਤ,ਡਾਇਲਸਿਸ ਕਰਵਾਉਣ ਲਈ ਪਰਮਾ ਕੈਥ ਸਰਜਰੀ ਜ਼ਰੂਰੀ..ਹੁਣ ਮਾਂ ਜਾਣ ਬਚਾਉਣ ਲਈ ਹਰ 2-3 ਦਿਨ ਬਾਅਦ ਡਾਇਲਸਿਸ ਕਰਵਾਉਣਾ ਹੋਇਆ ਜ਼ਰੂਰੀ,,, ਸਰਜਰੀ ਕਰਵਾਉਣ ਲਈ 20000 ਰੁਪਏ ਦੀ ਜ਼ਰੂਰਤ
SARBAT DA BHALA N.G.O PHILLAUR
ਸਰਬੱਤ ਦਾ ਭਲਾ ਐਨ:ਜੀ:ਓ ਫਿਲੌਰ
81464-66893
89688-86688
84377-14444
78885-17217

16/02/2026

ਵੀਰ ਦੇ ਇਲਾਜ ਲਈ ਦਾਨੀ ਸੱਜਣਾਂ ਵਲੋਂ ਭੇਜੀ ਗਈ 50000 ਦੀ ਸੇਵਾ,ਸਰਬੱਤ ਦਾ ਭਲਾ ਐਨ:ਜੀ:ਓ ਫਿਲੌਰ ਵਲੋਂ ਕਰਵਾਈ ਗਈ ਜਮਾ,,ਸਾਰੇ ਹੀ ਦਾਨੀ ਸੱਜਣਾਂ ਦਾ ਤਹਿ ਦਿੱਲੋਂ ਧੰਨਵਾਦ,ਜਿਹਨਾਂ ਨੇ ਸਰਬੱਤ ਦਾ ਭਲਾ ਐਨ ਜੀ ਓ ਦੇ ਨਾਲ਼ ਰਲ ਕੇ ਵੀਰ ਦੀ ਜਾਨ ਬਚਾਉਣ ਵਿੱਚ ਮੱਦਦ ਕੀਤੀ
ਜਿਨ੍ਹਾਂ ਦਾਨੀ ਸੱਜਣਾਂ ਨੇ ਮਦਦ ਕੀਤੀ ਉਨ੍ਹਾਂ ਦੇ ਨਾਂਮ ਅਤੇ ਦਿੱਲੋਂ ਧੰਨਵਾਦ
Gurpreet singh,Raj kumar sandhu,Sahil bhaji,Nirlep kaur,Narinder bhaji,Himanshu gupta,,Parshant Raheja,,Rittu mam,,Sandeep bajwa,,Monika lohat,Saabi bhaji,Sukhi bhaji,Lucky bhaji,,Sham lal ji,,Makhan rayat,Parmjit Noormehal,,
ਵੀਰ ਹਜੇ ਜ਼ੇਰੇ ਇਲਾਜ ਹਸਪਤਾਲ ਵਿੱਚ ਹੀ ਹੈ ਜਦੋਂ ਵੀਰ ਘਰ ਆ ਜਾਵੇਗਾ ਇੱਕ ਵਾਰ ਦੁਬਾਰਾ ਵੀਡੀਓ ਅਪਲੋਡ ਕੀਤੀ ਜਾਵੇਗੀ

06/01/2026

ਰੋਂਦੇ ਮਾਂ ਪਿਓ ਦੀ ਕੋਈ ਸੁਣ ਲੳ, ਮਾਂ ਪਿਓ ਦੇ ਹੰਝੂਆਂ ਨੂੰ ਕੋਈ ਰੋਕ ਲਵੋ 😭ਪਰਿਵਾਰ ਵਿੱਚ 2 ਮੁੰਡੇ ਇਕ ਦੀ ਹੋਈ ਮੌਤ,,ਇਕ ਨੂੰ ਬਚਾਉਣ ਲਈ ਮਾਂ ਬਾਪ ਕਰ ਰਹੇ ਬੇਨਤੀ
ਪਿੰਡ ਰਸੂਲਪੁਰ ਦਾ ਹੈ ਪਰਿਵਾਰ,ਇਲਾਜ ਤੇ 1 ਲਖ ਤੱਕ ਦਾ ਖਰਚਾ
SARBAT DA BHALA N.G.O PHILLAUR
ਸਰਬੱਤ ਦਾ ਭਲਾ ਐਨ:ਜੀ:ਓ ਫਿਲੌਰ
81464-66893
89688-86688
84377-14444
78885-17217

16/12/2025

ਦਾਨੀ ਸੱਜਣਾਂ ਨੇ ਵੀਰ ਦੀ ਲੱਤ ਦਾ ਕਰਵਾਇਆ ਓਪਰੇਸ਼ਨ,ਵੀਰ ਨੇ ਫਿਲੌਰ ਅਤੇ NRI ਭੈਣਾਂ ਭਰਾਵਾਂ ਦਾਨੀ ਸੱਜਣਾਂ ਦਾ ਕੀਤਾ ਦਿੱਲੋਂ ਧੰਨਵਾਦ |
SARBAT DA BHALA N.G.O PHILLAUR
ਸਰਬੱਤ ਦਾ ਭਲਾ ਐਨ ਜੀ ਓ ਫਿਲੌਰ
81464-66893
89688-86688
88983-14444
78885-17217

ਫਿਲੌਰ ਦੇ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ,,,ਜਿਨ੍ਹਾਂ ਨੇ ਇਸ ਵੀਰ ਤਕ ਦਵਾਈ ਪਹੁੰਚਦੀ ਕਰਵਾਈ,,,ਵੀਰ ਮੂੰਹ ਦੇ ਕੈਂਸਰ ਦੀ ਭਿਆਨਕ ਬਿਮਾਰੀ ਨਾ...
07/12/2025

ਫਿਲੌਰ ਦੇ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ,,,ਜਿਨ੍ਹਾਂ ਨੇ ਇਸ ਵੀਰ ਤਕ ਦਵਾਈ ਪਹੁੰਚਦੀ ਕਰਵਾਈ,,,ਵੀਰ ਮੂੰਹ ਦੇ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਲੜ ਰਿਹਾ ਹੈਂ,, ਸਰਬੱਤ ਦਾ ਭਲਾ ਐਨ ਜੀ ਓ ਵਲੋ ਲੋਕਾ ਨੂੰ ਪੋਸਟ ਪਾਕੇ ਦਵਾਈ ਲਈ ਬੇਨਤੀ ਕੀਤੀ ਗਈ ਸੀ ਅਤੇ ਦਾਨੀ ਸਜਣਾ ਵਲੋ ਵੀਰ ਤਕ ਦਵਾਈ ਪਹੁੰਚਾ ਦਿੱਤੀ ਗਈ ਹੈ|
ਨੋਟ•••• ਇਸ ਵੀਰ ਦੀ ਦਵਾਈ ਕੁੱਝ ਮਹੀਨੇ ਹੋਰ ਚਲਨੀ ਹੈ,,ਅਗਲੀ ਵਾਰ ਜਦੋਂ ਦਵਾਈ ਦੀ ਜਰੂਰਤ ਹੋਵੇਗੀ ਤਾਂ ਪੋਸਟ ਰਾਹੀਂ ਹੀ ਦਾਨੀ ਸਜਣਾ ਨੂੰ ਦਸਿਆ ਜਾਵੇਗਾ|
SARBAT DA BHALA N.G.O PHILLAUR
ਸਰਬੱਤ ਦਾ ਭਲਾ ਐਨ:ਜੀ:ਓ ਫ਼ਿਲੌਰ
81464-66893
89688-86688
88983-14444
78885-17217

26/11/2025

1 ਹਫਤੇ ਤੋਂ ਲਗੀ ਹੋਈ ਲੱਤ ਤੇ ਸੱਟ, ਪੈਸੇ ਨਾ ਹੋਣ ਕਰਕੇ ਇਲਾਜ਼ ਨਹੀਂ ਕਰਵਾ ਸਕਿਆ ਵੀਰ,ਮਾਂ ਅਤੇ ਵੀਰ ਦੀ ਘਰਵਾਲੀ ਹੱਥ ਜੋੜ ਕਰ ਰਹੇ ਮੱਦਦ ਦੀ ਮੰਗ,ਦਾਨੀ ਸੱਜਣਾਂ ਨੂੰ ਬੇਨਤੀ ਮੱਦਦ ਲਈ ਜ਼ਰੂਰ ਅੱਗੇ ਆਓ
SARBAT DA BHALA N.G.O PHILLAUR
ਸਰਬੱਤ ਦਾ ਭਲਾ ਐਨ:ਜੀ:ਓ ਫ਼ਿਲੌਰ
81464-66893
89688-86688
88983-14444
78885-17217

25/11/2025

ਸਰਬੱਤ ਦਾ ਭਲਾ ਐਨ ਜੀ ਓ ਦੀ ਪੋਸਟ ਦੇਖ ਕੇ ਲੁਧਿਆਣੇ ਤੋਂ ਮਾਲੀ ਗੰਜ ਮਾਰਕੀਟ ਦੇ ਦੁਕਾਨਦਾਰ ਮੱਦਦ ਕਰਨ ਲਈ ਪਹੁੰਚੇ ਫਿਲੌਰ,ਪਰਿਵਾਰ ਨੇ ਬਾਲਾ ਜੀ ਸੇਵਾ ਸੰਗ ਫਿਲੌਰ ਅਤੇ ਮਾਲੀ ਗੰਜ ਐਸੋਸੀਏਸ਼ਨ ਲੁਧਿਆਣੇ ਦਾ ਕੀਤਾ ਧੰਨਵਾਦ
SARBAT DA BHALA N.G.O PHILLAUR
ਸਰਬੱਤ ਦਾ ਭਲਾ ਐਨ:ਜੀ:ਓ ਫਿਲੌਰ
81464-66893
89688-86688
88983-14444
78885-17217

24/11/2025
ਸਰਬੱਤ ਦਾ ਭਲਾ ਐਨ ਜੀ ਓ ਫਿਲੌਰ ਵਲੋਂ ਬੱਚਿਆਂ ਦੀ ਪੜਾਈ ਵਿੱਚ ਸਹਾਇਤਾ ਲਈ ਪਹਿਲ ਕਦਮੀਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ...
17/11/2025

ਸਰਬੱਤ ਦਾ ਭਲਾ ਐਨ ਜੀ ਓ ਫਿਲੌਰ ਵਲੋਂ ਬੱਚਿਆਂ ਦੀ ਪੜਾਈ ਵਿੱਚ ਸਹਾਇਤਾ ਲਈ ਪਹਿਲ ਕਦਮੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕੁਝ ਦਿਨ ਪਹਿਲਾਂ ਸਰਬੱਤ ਦਾ ਭਲਾ ਐਨ ਜੀ ਓ ਫਿਲੌਰ ਵਲੋਂ ਇਕ ਪੋਸਟ ਪਾਕੇ ਇੱਕ ਵੀਰ ਦੀਆਂ ਕਿਤਾਬਾਂ ਦੀ ਮਦਦ ਲਈ ਮੰਗ ਕੀਤੀ ਗਈ ਸੀ,ਜਿਸ ਪੋਸਟ ਨੂੰ ਦੇਖ ਕੇ ਦਾਨੀ ਸੱਜਣਾਂ ਵਲੋਂ ਉਸ ਵੀਰ ਤੱਕ ਕਿਤਾਬਾਂ ਪਹੁੰਚਾ ਦਿਤੀਆਂ ਗਈਆਂ ਹਨ | ਜਿਨ੍ਹਾਂ ਦਾਨੀ ਸੱਜਣਾਂ ਨੇ ਮੱਦਦ ਕੀਤੀ ਉਨ੍ਹਾਂ ਨੇ ਅਪਣਾ ਨਾਮ ਲਿਖਣ ਤੋਂ ਮਨਾ ਕੀਤਾ ਹੈ| ਸਰਬੱਤ ਦਾ ਭਲਾ ਐਨ ਜੀ ਓ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕਰਦੀ ਹੈ|
SARBAT DA BHALA N.G.O PHILLAUR
ਸਰਬੱਤ ਦਾ ਭਲਾ ਐਨ:ਜੀ:ਓ ਫਿਲੌਰ
81464-66893
89688-86688
88983-14444
78885-17217

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਇੱਕ ਮਾਂ ਦੀ ਬੇਨਤੀ ਆਪਣੇ ਪੁੱਤ ਦੀ ਪੜਾਈ ਲਈ ਮਦਦ ਦੀ ਮੰਗ ਫਿਲੌਰ ਦੇ ਨਾਲ ਲੱਗਦੇ ਪਿੰਡ ਐਂਟੀ  ਵ...
06/11/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇੱਕ ਮਾਂ ਦੀ ਬੇਨਤੀ ਆਪਣੇ ਪੁੱਤ ਦੀ ਪੜਾਈ ਲਈ ਮਦਦ ਦੀ ਮੰਗ

ਫਿਲੌਰ ਦੇ ਨਾਲ ਲੱਗਦੇ ਪਿੰਡ ਐਂਟੀ ਵਿੱਚ ਇੱਕ ਵੀਰ ਨੂੰ +1 ਦੀਆਂ ਕੁਝ ਕਿਤਾਬਾਂ ਦੀ ਜ਼ਰੂਰਤ ਹੈ,,,ਦਾਨੀ ਸੱਜਣਾਂ ਨੂੰ ਬੇਨਤੀ ਹੈ ਮੱਦਦ ਕਰਨ ਲਈ ਜ਼ਰੂਰ ਅੱਗੇ ਆਈਏ ਤਾਂ ਜੋ ਵੀਰ ਪੜ੍ਹਾਈ ਕਰਕੇ ਅਪਣੀ ਤਰੱਕੀ ਹਾਸਿਲ ਕਰ ਸਕੇ
SARBAT DA BHALA N.G.O PHILLAUR
ਸਰਬੱਤ ਦਾ ਭਲਾ ਐਨ ਜੀ ਓ ਫ਼ਿਲੌਰ
81464-66893
89688-86688
88983-14444
78885-17217

Address

Phillaur
144410

Telephone

+918146466893

Website

Alerts

Be the first to know and let us send you an email when Sarbat Da Bhala NGO Phillaur ਸਰਬੱਤ ਦਾ ਭਲਾ ਐਨ ਜੀ ਉ ਫਿਲੌਰ posts news and promotions. Your email address will not be used for any other purpose, and you can unsubscribe at any time.

Contact The Organization

Send a message to Sarbat Da Bhala NGO Phillaur ਸਰਬੱਤ ਦਾ ਭਲਾ ਐਨ ਜੀ ਉ ਫਿਲੌਰ:

Share