Team Angad Singh Nawanshahr

Team Angad Singh Nawanshahr Ph. 9888020444, A community-run page supporting Angad Singh’s vision for Nawanshahr. Sharing updates, development work, and positive initiatives for the people.

16/05/2026

ਫ਼ਰਕ ਸਾਫ਼ ਦਿਸਦਾ ਹੈ!
ਇੱਕ ਪਾਸੇ ਅੰਗਦ ਜੀ ਦਾ ਕਾਰਜਕਾਲ ਸੀ ਜਿੱਥੇ 11 ਫੁੱਟ ਦੀਆਂ ਸੜਕਾਂ ਨੂੰ 18 ਫੁੱਟ ਤੱਕ ਚੌੜਾ ਕਰਕੇ 100 ਕਿਮੀ ਦਾ ਜਾਲ ਵਿਛਾਇਆ ਗਿਆ, ਤੇ ਦੂਜੇ ਪਾਸੇ ਅੱਜ ਦੀ ਸਰਕਾਰ ਦੀ ਮੰਦਹਾਲੀ ਹੈ। ਅੱਜ ਸੜਕਾਂ ਟੁੱਟ ਰਹੀਆਂ ਨੇ ਤੇ ਲੋਕ ਪ੍ਰੇਸ਼ਾਨ ਹਨ। ਵਿਕਾਸ ਸਿਰਫ਼ ਇਸ਼ਤਿਹਾਰਾਂ ਨਾਲ ਨਹੀਂ, ਨੀਅਤ ਨਾਲ ਹੁੰਦਾ ਹੈ। ਅੰਗਦ ਬਾਈ ਦਾ ਕੰਮ ਬੋਲਦਾ ਹੈ।

ਬਜ਼ੁਰਗਾਂ ਦੀਆਂ ਅਸੀਸਾਂ ਤੇ ਜਨਤਾ ਦਾ ਪਿਆਰ ।ਨਵਾਂਸ਼ਹਿਰ ਦੇ ਹਰ ਵਰਗ ਵੱਲੋਂ ਮਿਲ ਰਿਹਾ ਇਹ ਅਥਾਹ ਸਤਿਕਾਰ 2027 ਦੀ ਵੱਡੀ ਜਿੱਤ ਦਾ ਸਪੱਸ਼ਟ ਐਲਾਨ...
16/05/2026

ਬਜ਼ੁਰਗਾਂ ਦੀਆਂ ਅਸੀਸਾਂ ਤੇ ਜਨਤਾ ਦਾ ਪਿਆਰ ।
ਨਵਾਂਸ਼ਹਿਰ ਦੇ ਹਰ ਵਰਗ ਵੱਲੋਂ ਮਿਲ ਰਿਹਾ ਇਹ ਅਥਾਹ ਸਤਿਕਾਰ 2027 ਦੀ ਵੱਡੀ ਜਿੱਤ ਦਾ ਸਪੱਸ਼ਟ ਐਲਾਨ ਹੈ।

15/05/2026

ਪੰਜਾਬ ਨੂੰ ਅੱਜ ਅਜਿਹੇ ਸੂਝਵਾਨ ਅਤੇ ਪੜ੍ਹੇ-ਲਿਖੇ ਆਗੂਆਂ ਦੀ ਲੋੜ ਹੈ ਜੋ ਦੁਨੀਆ ਭਰ ਦੇ ਤਜ਼ਰਬਿਆਂ ਨੂੰ ਆਪਣੇ ਹਲਕੇ ਦੇ ਵਿਕਾਸ ਲਈ ਵਰਤ ਸਕਣ। ਅੰਗਦ ਸਿੰਘ ਜੀ ਦੀ ਦੂਰਅੰਦੇਸ਼ੀ ਅਤੇ ਪੰਜਾਬ ਦੀ ਤਰੱਕੀ ਲਈ ਉਹਨਾਂ ਦੀ ਨਿਵੇਕਲੀ ਸੋਚ ਹਰ ਪੰਜਾਬੀ ਲਈ ਇੱਕ ਵੱਡੀ ਆਸ ਹੈ।

14/05/2026

ਬਚਪਨ ਤੋਂ ਹੀ ਪਰਿਵਾਰ ਵੱਲੋਂ ਮਿਲੇ ਇਹਨਾਂ ਉੱਚੇ ਸੰਸਕਾਰਾਂ ਨੇ ਹੀ ਅੰਗਦ ਵੀਰ ਨੂੰ ਹਮੇਸ਼ਾ ਜ਼ਮੀਨ ਨਾਲ ਜੁੜੇ ਰਹਿਣਾ ਸਿਖਾਇਆ ਹੈ। ਪਿਤਾ ਜੀ ਵੱਲੋਂ ਬਚਪਨ ਵਿੱਚ ਦਿੱਤੀ ਗਈ ਇਹ ਸਿੱਖਿਆ ਅੱਜ ਵੀ ਵੀਰ ਲਈ ਰਾਹ ਦਸੇਰਾ ਹੈ।

ਜ਼ਮੀਨ ਨਾਲ ਜੁੜਿਆ ਆਗੂ ਸਾਡਾ ਅੰਗਦ ਬਾਈ।
14/05/2026

ਜ਼ਮੀਨ ਨਾਲ ਜੁੜਿਆ ਆਗੂ ਸਾਡਾ ਅੰਗਦ ਬਾਈ।

13/05/2026

ਬਚਪਨ ਤੋਂ ਹੀ ਪਰਿਵਾਰ ਵੱਲੋਂ ਮਿਲੇ ਇਹਨਾਂ ਉੱਚੇ ਸੰਸਕਾਰਾਂ ਨੇ ਹੀ ਅੰਗਦ ਵੀਰ ਨੂੰ ਹਮੇਸ਼ਾ ਜ਼ਮੀਨ ਨਾਲ ਜੁੜੇ ਰਹਿਣਾ ਸਿਖਾਇਆ ਹੈ। ਪਿਤਾ ਜੀ ਵੱਲੋਂ ਬਚਪਨ ਵਿੱਚ ਦਿੱਤੀ ਗਈ ਇਹ ਸਿੱਖਿਆ ਅੱਜ ਵੀ ਵੀਰ ਲਈ ਰਾਹ ਦਸੇਰਾ ਹੈ।

ਵਿਧਾਇਕ ਹੁੰਦੇ ਹੋਏ ਅੰਗਦ ਸਿੰਘ ਜੀ ਨੇ ਨਵਾਂਸ਼ਹਿਰ ਦਾ ਬੇਮਿਸਾਲ ਵਿਕਾਸ ਕਰਵਾਇਆ।
13/05/2026

ਵਿਧਾਇਕ ਹੁੰਦੇ ਹੋਏ ਅੰਗਦ ਸਿੰਘ ਜੀ ਨੇ ਨਵਾਂਸ਼ਹਿਰ ਦਾ ਬੇਮਿਸਾਲ ਵਿਕਾਸ ਕਰਵਾਇਆ।

12/05/2026

ਸੱਤਾ ਦੇ ਨਸ਼ੇ 'ਚ ਮੀਡੀਆ ਦਾ ਗਲਾ ਘੁੱਟ ਰਹੀ ਸਰਕਾਰ ਨੂੰ ਅੰਗਦ ਬਾਈ ਦੇ ਸਿੱਧੇ ਸਵਾਲ

12/05/2026

ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਤੇ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਹੀ ਆਪਣੇ ਸਵਾਸ ਤਿਆਗ ਦਿੱਤੇ। ਮੁਗਲ ਹਕੂਮਤ ਤੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਮੁਗ਼ਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਸਰਹਿੰਦ ਫ਼ਤਿਹ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਸੂਰਬੀਰ ਯੋਧਿਆਂ ਨੂੰ ਪ੍ਰਣਾਮ।

11/05/2026

ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਅੰਨਦਾਤੇ ਨੂੰ ਧੋਖਾ ਦਿੱਤਾ - ਅੰਗਦ ਸਿੰਘ ਨਵਾਂਸ਼ਹਿਰ

ਗੱਲਾਂ ਨਾਲ ਨਹੀਂ ਆਪਣੇ ਕੰਮਾਂ ਨਾਲ ਤੇ ਲੋਕਾਂ ਦੇ ਪਿਆਰ ਨਾਲ ਇਲਾਕੇ ਦੀ ਤਕਦੀਰ ਬਦਲਣ ਵਾਲਾ ਅਸਲੀ ਆਗੂ ਹੈ ਅੰਗਦ ਸਿੰਘ ਨਵਾਂਸ਼ਹਿਰ।
11/05/2026

ਗੱਲਾਂ ਨਾਲ ਨਹੀਂ ਆਪਣੇ ਕੰਮਾਂ ਨਾਲ ਤੇ ਲੋਕਾਂ ਦੇ ਪਿਆਰ ਨਾਲ ਇਲਾਕੇ ਦੀ ਤਕਦੀਰ ਬਦਲਣ ਵਾਲਾ ਅਸਲੀ ਆਗੂ ਹੈ ਅੰਗਦ ਸਿੰਘ ਨਵਾਂਸ਼ਹਿਰ।

Address

MLA House, Saloh
Nawanshahr
144514

Alerts

Be the first to know and let us send you an email when Team Angad Singh Nawanshahr posts news and promotions. Your email address will not be used for any other purpose, and you can unsubscribe at any time.

Share