ਇੱਕ ਓਅੰਕਾਰ ਵੈਲਫੇਅਰ ਸੇਵਾ ਸੁਸਾਇਟੀ ਰਾਹੋਂ ਨਵਾਂਸ਼ਹਿਰ

  • Home
  • India
  • Rahon
  • ਇੱਕ ਓਅੰਕਾਰ ਵੈਲਫੇਅਰ ਸੇਵਾ ਸੁਸਾਇਟੀ ਰਾਹੋਂ ਨਵਾਂਸ਼ਹਿਰ

ਇੱਕ ਓਅੰਕਾਰ ਵੈਲਫੇਅਰ ਸੇਵਾ ਸੁਸਾਇਟੀ ਰਾਹੋਂ ਨਵਾਂਸ਼ਹਿਰ ਕਰ ਭਲਾ ਹੋ ਭਲਾ

ਚੰਨੀ ਰਿਜ਼ੋਰਟਸ ਅਤੇ ਇਕ-ਓਅੰਕਾਰ ਸੇਵਾ ਸੋਸਾਇਟੀ ਰਾਹੋਂ ਵੱਲੋਂ  #16ਵਾਂ  #ਧੀਆਂ ਦੀ  #ਲੋਹੜੀ ਦਾ  #ਮੇਲਾ ਅਤੇ  #ਵਿਸ਼ਾਲ  #ਖੂਨਦਾਨ  #ਕੈਂਪ 10...
08/01/2026

ਚੰਨੀ ਰਿਜ਼ੋਰਟਸ ਅਤੇ ਇਕ-ਓਅੰਕਾਰ ਸੇਵਾ ਸੋਸਾਇਟੀ ਰਾਹੋਂ ਵੱਲੋਂ #16ਵਾਂ #ਧੀਆਂ ਦੀ #ਲੋਹੜੀ ਦਾ #ਮੇਲਾ ਅਤੇ
#ਵਿਸ਼ਾਲ #ਖੂਨਦਾਨ #ਕੈਂਪ 10 ਜਨਵਰੀ 2026 ਦਿਨ #ਸ਼ਨੀਵਾਰ ਸਮਾਂ -ਸਵੇਰੇ 10 ਵਜੇ ਤੋਂ
ਸਥਾਨ - #ਚੰਨੀ #ਰਿਜ਼ੋਰਟ, ਫਿਲੋਰ ਰੋਡ ,ਰਾਹੋਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ #ਮੌਕੇ ਤੇ ਆਪ #ਸਭ ਨੂੰ #ਖੁੱਲਾ #ਸੱਦਾ ਦਿੱਤਾ ਜਾਂਦਾ ਹੈ ।🙏🙏

06/01/2026
ਏਕ ਓਂਕਾਰ ਸੇਵਾ ਸੋਸਾਇਟੀ ਦੀ ਟੀਮ ਨੇ ਮਿਲ ਕੇ ਇੱਕ ਬੇਸਹਾਰਾ ਤੇ ਜ਼ਖ਼ਮੀ ਗਾਂ,ਜਿਸ ਨੂੰ ਕੁੱਤੇ ਨੋਚ ਨੋਚ ਕੇ ਖਾਂ ਰਹੇ ਸਨ। ਉਸ ਜਖ਼ਮੀ ਗਾਂ ਨੂੰ ਗ...
06/01/2026

ਏਕ ਓਂਕਾਰ ਸੇਵਾ ਸੋਸਾਇਟੀ ਦੀ ਟੀਮ ਨੇ ਮਿਲ ਕੇ ਇੱਕ ਬੇਸਹਾਰਾ ਤੇ ਜ਼ਖ਼ਮੀ ਗਾਂ,ਜਿਸ ਨੂੰ ਕੁੱਤੇ ਨੋਚ ਨੋਚ ਕੇ ਖਾਂ ਰਹੇ ਸਨ। ਉਸ ਜਖ਼ਮੀ ਗਾਂ ਨੂੰ ਗਊਸ਼ਾਲਾ ਪਹੁੰਚਾਇਆ ਤੇ ਉਸ ਦਾ ਇਲਾਜ ਕਰਵਾਇਆ ।

ਇਕ ਓਅੰਕਾਰ ਵੈਲਫੇਅਰ ਸੇਵਾ ਸੋਸਾਇਟੀ ਰਾਹੋ ਵਲੌਂ ਔੜ ਵਿਖੇ 26 ਤਰੀਕ ਨੂੰ ਕੀਤਾ ਜਾ ਰਿਹਾ ਵੱਡਾ ਉਪਰਾਲਾ !! PGI ਲਈ ਲਗਾਇਆ ਜਾ ਰਿਹਾ ਖੂਨ ਦਾਨ ਕੈ...
25/05/2024

ਇਕ ਓਅੰਕਾਰ ਵੈਲਫੇਅਰ ਸੇਵਾ ਸੋਸਾਇਟੀ ਰਾਹੋ ਵਲੌਂ ਔੜ ਵਿਖੇ 26 ਤਰੀਕ ਨੂੰ ਕੀਤਾ ਜਾ ਰਿਹਾ ਵੱਡਾ ਉਪਰਾਲਾ !! PGI ਲਈ ਲਗਾਇਆ ਜਾ ਰਿਹਾ ਖੂਨ ਦਾਨ ਕੈਂਪ।

ਹਰ ਸਾਲ ਦੀ ਤਰਾ ਇਸ ਸਾਲ ਵੀ ਚੰਨੀ ਪੈਲੇਸ ਰਾਹੋਂ ਵਿੱਖੇ 9 ਜਨਵਰੀ 2024 ਨੂੰ ਜਥੇਦਾਰ ਬਹਾਦਰ ਸਿੰਘ ਭਾਰਟਾ ਦੀ ਅਗਵਾਈ ਹੇਠ 1 ਸਾਲ ਤੱਕ 151 ਨਵਜੰਮ...
03/01/2024

ਹਰ ਸਾਲ ਦੀ ਤਰਾ ਇਸ ਸਾਲ ਵੀ ਚੰਨੀ ਪੈਲੇਸ ਰਾਹੋਂ ਵਿੱਖੇ 9 ਜਨਵਰੀ 2024 ਨੂੰ ਜਥੇਦਾਰ ਬਹਾਦਰ ਸਿੰਘ ਭਾਰਟਾ ਦੀ ਅਗਵਾਈ ਹੇਠ 1 ਸਾਲ ਤੱਕ 151 ਨਵਜੰਮੀਆਂ ਕੁੜੀਆ ਦੀ ਲੋਹੜੀ ਮਨਾਈ ਜਾ ਰਹੀ ਹੈ। ਜਿਸ ਵਿੱਚ ਲੜਕੀਆ ਨੂੰ ਸਨਮਾਨ ਵਜੋ ਇੱਕ ਸੂਟ, ਮਠਿਆਈ ਦਾ ਡੱਬਾ, ਮੂੰਗਫ਼ਲੀ, ਰੇਵੜਰੀਆਂ, ਅਤੇ ਲੜਕੀ ਦੀ ਮਾਤਾ ਨੂੰ ਇਕ ਸ਼ਾਲ ਦੇ ਕੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਾਇਆ ਜਾਵੇਗਾ ਅਤੇ ਮੁਫ਼ਤ ਦਵਾਈਆ ਦਿੱਤੀਆ ਜਾਣਗੀਆ। ਇਹ ਸਮਾਗਮ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਕਰਵਾਇਆ ਜਾਵੇਗਾ। ਜਿਸ ਕਿਸੇ ਨੇ ਵੀ ਆਪਣੀ ਨਵਜੰਮੀ ਲੜਕੀ ਦਾ ਨਾਂਮ ਲਿੱਖਵਾਣਾ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ।
ਸਰਦਾਰ ਬਹਾਦਰ ਸਿੰਘ ਭਾਰਟਾ 98550-89321,
ਸਰਦਾਰ ਸਤਨਾਮ ਸਿੰਘ ਭਾਰਟਾ 98143-63336
🙏ਧੰਨਵਾਦ 🙏

Address

Rahon

Telephone

+919814363336

Website

Alerts

Be the first to know and let us send you an email when ਇੱਕ ਓਅੰਕਾਰ ਵੈਲਫੇਅਰ ਸੇਵਾ ਸੁਸਾਇਟੀ ਰਾਹੋਂ ਨਵਾਂਸ਼ਹਿਰ posts news and promotions. Your email address will not be used for any other purpose, and you can unsubscribe at any time.

Contact The Organization

Send a message to ਇੱਕ ਓਅੰਕਾਰ ਵੈਲਫੇਅਰ ਸੇਵਾ ਸੁਸਾਇਟੀ ਰਾਹੋਂ ਨਵਾਂਸ਼ਹਿਰ:

Share