13/03/2024
ਬੀਤੇ ਦਿਨੀਂ ਮਿਤੀ 28/06/2023 ਨੂੰ ਗੁਰੂ ਨਾਨਕ ਟਰੱਸਟ ਫ਼ਾਰ ਚੈਰੀਟੇਬਲ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਪਿੰਡ ਦੇਹ ਕਲਾਂ( ਮੋਹਾਲੀ) ਦੇ ਸਰਕਾਰੀ ਮਿਡਲ ਸਕੂਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਨਸ਼ਿਆਂ,ਘਰੇਲੂ ਹਿੰਸਾ ਅਤੇ ਭਰੂਣ ਹੱਤਿਆਂ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ । ਇਸ ਨੁੱਕੜ ਨਾਟਕ ਤੋਂ ਬਾਅਦ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾਂ ਦਾ ਹੱਲ ਕੱਢਿਆਂ ਗਿਆ।
On 28/06/2023, an anti-drug awareness program was organized by Guru Nanak Trust For Charitable at Government Middle School in Deh Kalan (Mohali) village. During this program, the residents of the village were made aware about drugs, domestic violence, and female infanticide. After the street play, the issues of the villagers were heard, and solutions were provided.
Guru Nanak Trust For Charitable