Punjab State Ministerial Services Union PSMSU -Distt. SASNagar Mohali ਪੰਜਾਬ

Punjab State Ministerial Services Union PSMSU -Distt. SASNagar Mohali ਪੰਜਾਬ ਇਸ page ਰਾਹੀਂ ਅਸੀਂ ਸ਼ੋਸ਼ਲ ਮੀਡੀਆ ਰਾਹੀ?

GATE Rally 🚩🚩🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️Joint Action Committee Punjab Civil...
15/04/2026

GATE Rally 🚩🚩🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️Joint Action Committee Punjab Civil Secretariat- I & II (Main & Mini)

Venue : Main secretariat
Time : 1:00 pm 🕐
Day : 16-04-2026

‼️ ਸੰਘਰਸ਼ ਨੋਟਿਸ ਅਤੇ ਸ਼ਮੂਲਿਅਤ ਸਮੂਹ ਵਿਭਾਗ ਜਿਲਾ ਮੁਹਾਲੀ 20 🙋‍♂️ਮੁਲਾਜਮ 🙋‍♂️( 5 ਗੱਡੀਆਂ ) 🚙🚙🚙🚙🚙 ਪ੍ਰਤੀ ਵਿਭਾਗ।

ਕੱਲ ਮਿਤੀ 16 April 2026 🚨 ਨੂੰ ਜਿਲਾ ਮੁਹਾਲੀ ਦੇ ਸਮੂਹ ਵਿਭਾਗਾਂ ਦੇ ਪ੍ਰਧਾਨ / ਜਨਰਲ ਸਕੱਤਰ ਸਹਿਬਾਨ ਨੂੰ ਬੇਨਤੀ ਹੈ ਕਿ AAP ਸਰਕਾਰ ਦੇ ਮੁਲਾਜਮਾਂ ਪ੍ਰਤੀ ਰਵਈਏ ਨੂੰ ਦੇਖਦੇ ਹੋਏ ਅਤੇ ਸਮੇਂ ਦੀ ਮੰਗ ਅਨੁਸਾਰ “ਸਾਝਾਂ ਮੁਲਾਜਮਾ ਮੰਚ” ਸਾਰੀਆ ਕੈਟਾਗਰੀ ਦੇ ਮੁਲਾਜਮਾ ਨੂੰ ਜਾਗਰੂਕ ਕਰਨ ਹਿੱਤ ਸਰਕਾਰ ਤੋ ਆਪਣੀ ਮੰਗਾ ਪੂਰੀਆ ਕਰਵਾਉਣ ਹਿੱਤ ਇੱਕ ਝੰਡੇ 🚩 ਥੱਲੇ ਇੱਕਠੇ ਕਰਕੇ ਸਮੂਹ ਵਿਭਾਗ *ਕੱਲ ਮਿਤੀ 16.04.2026 ਦੀ ਪੰਜਾਬ ਸਿਵਲ ਸਕੱਤਰੇਤ ਸੈਕਟਰ 1 ਚੰਡੀਗੜ ਵਿਖੇ ਰੱਖੀ ਗਈ ਗੇਟ ਰੈਲੀ 20 ਮੁਲਾਜਮ ਪ੍ਰਤੀ ਵਿਭਾਗ ( 5 ਗੱਡੀਆਂ ਇਸ ਸਰਬ ਸਾਝੀ ਰੈਲੀ ਵਿੱਚ ਸਮੂਲਿਅਤ ਕਰਨ ਲਈ ਅਪੀਲ ਕੀਤੀ ਜਾਦੀ ਹੈ* ਇਸ ਲਈ ਸਮੂਹ ਵਿਭਾਗਾ ਦੇ ਪ੍ਰਧਾਨਾ/ ਜਨਰਲ ਸਕੱਤਰ ਸਹਿਬਾਨਾ ਅਤੇ ਸਮੂਹ ਮੁਲਾਜਮ ਸਾਥੀਆ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਜਾਦੀ ਹੈ।

ਉਕਤ ਸਮੇਂ ਅਤੇ ਸਡਿਊਲ ਅਨੁਸਾਰ ਸਮੂਹ ਵਿਭਾਗਾ ਦੇ ਅਹੁੱਦੇਦਾਰ ਸਹਿਬਾਨ ਮੁਲਾਜਮਾ ਨੂੰ ਇੱਕਠੇ ਕਰ ਲਾਮਬੰਦ ਕਰਨ ਦੀ ਕਿਰਪਾਲਤਾ ਕਰਨ ਕਿਉ ਜੋ ਜਦੋ ਮੁਹਾਲੀ ਚੰਡੀਗੜ ਦੇ ਸਮੂਹ ਡਾਇਰੈਟੋਰੇਟ / ਮੁੱਖ ਦਫਤਰ ਇੱਕਠੇ ਹੋ ਕੇ ਐਕਸ਼ਨ ਦਿੰਦੇ ਹਨ ਤਾ ਸਮੂਚਾ ਕੰਮ ਕਾਜ ਠੱਪ ਹੋ ਜਾਦਾ ਹੈ ਅਤੇ ਸਰਕਾਰ ਨੂੰ ਝੁੱਕਣਾ ਪੈਦਾ ਹੈ ਅਤੇ ਮੰਗਾ ਦੀ ਵੱਡੇ ਪੱਧਰ ਤੇ ਪੂਰਤੀ ਹੁੰਦੀ ਹੈ ਅਤੇ ਮੀਟਿੰਗਾ ਦਾ ਸਮਾਂ ਵੀ ਪਹਿਲ ਦੇ ਅਧਾਰ ਤੇ ਮਿਲਦਾ ਹੈ।

ਜਾਰੀ ਕਰਤਾ :

*ਸਾਝਾਂ ਮੁਲਾਜਮ ਮੰਚ ਮੁਹਾਲੀ*
ਸਮੂਹ ਵਿਭਾਗ - ਸਮੂਹ ਕੈਟਾਗਰੀ

🩸 ਖੂਨਦਾਨ ਮਹਾਦਾਨ..Urgent Blood Donation Appeal 🩸Dear Friends,PGI Blood Bank is facing an acute shortage of blood.A Blood ...
23/10/2025

🩸 ਖੂਨਦਾਨ ਮਹਾਦਾਨ..Urgent Blood Donation Appeal 🩸

Dear Friends,
PGI Blood Bank is facing an acute shortage of blood.
A Blood Donation Camp is being organized on Saturday, 25th Oct at Dhanoa Associate Office, Sector 88, Mohali.

Your one donation can save precious lives ❤️
Let’s join hands for humanity!

— S. Satvir Singh Dhanoa
President, Punjabi Virsa Sabhyacharak Society (Regd.1524)
📞 98888-69495 | 98143-84531

08/02/2025

“ AAP ਦਿੱਲੀ ਸੇ ਹਾਰੀ ਹੈ “
“ ਅੱਬ ਪੰਜਾਬ ਕੀ ਤਿਆਰੀ ਹੈ”

AAP ਸਰਕਾਰ ਮੁਲਾਜ਼ਮ ਵਰਗ ਹੀ ਲੈ ਕੇ ਆਇਆ ਸੀ ਤੇ ਮੁਲਾਜ਼ਮ ਵਰਗ ਹੀ ਸਰਕਾਰ ਡੇਗੇਗਾ # Punjab State Ministerial Services Union # PSMSU Punjab 🚩

Sh. Viraj Shyam karn Tidke IAS, Additional Deputy Commissioner SAS Nagar (Mohali) released the Calendar 2025 of All Depa...
29/01/2025

Sh. Viraj Shyam karn Tidke IAS, Additional Deputy Commissioner SAS Nagar (Mohali) released the Calendar 2025 of All Departments Ministerial Cadre UNION “*Punjab State Ministerial Services Union (🚩PSMSU🚩) Mohali UNIT*. At this event Union *President* Navvarinder Singh Navi, *General Secretary* Sukhwinder Singh, *Finance Secretary* Jagdish Singh Karkhal, Pawan Taneja, PA Gurdip Singh ji and all team members also present in this calender release ceremony.

Address

Mohali Village
160055

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Website

Alerts

Be the first to know and let us send you an email when Punjab State Ministerial Services Union PSMSU -Distt. SASNagar Mohali ਪੰਜਾਬ posts news and promotions. Your email address will not be used for any other purpose, and you can unsubscribe at any time.

Share