15/04/2026
GATE Rally 🚩🚩🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️Joint Action Committee Punjab Civil Secretariat- I & II (Main & Mini)
Venue : Main secretariat
Time : 1:00 pm 🕐
Day : 16-04-2026
‼️ ਸੰਘਰਸ਼ ਨੋਟਿਸ ਅਤੇ ਸ਼ਮੂਲਿਅਤ ਸਮੂਹ ਵਿਭਾਗ ਜਿਲਾ ਮੁਹਾਲੀ 20 🙋♂️ਮੁਲਾਜਮ 🙋♂️( 5 ਗੱਡੀਆਂ ) 🚙🚙🚙🚙🚙 ਪ੍ਰਤੀ ਵਿਭਾਗ।
ਕੱਲ ਮਿਤੀ 16 April 2026 🚨 ਨੂੰ ਜਿਲਾ ਮੁਹਾਲੀ ਦੇ ਸਮੂਹ ਵਿਭਾਗਾਂ ਦੇ ਪ੍ਰਧਾਨ / ਜਨਰਲ ਸਕੱਤਰ ਸਹਿਬਾਨ ਨੂੰ ਬੇਨਤੀ ਹੈ ਕਿ AAP ਸਰਕਾਰ ਦੇ ਮੁਲਾਜਮਾਂ ਪ੍ਰਤੀ ਰਵਈਏ ਨੂੰ ਦੇਖਦੇ ਹੋਏ ਅਤੇ ਸਮੇਂ ਦੀ ਮੰਗ ਅਨੁਸਾਰ “ਸਾਝਾਂ ਮੁਲਾਜਮਾ ਮੰਚ” ਸਾਰੀਆ ਕੈਟਾਗਰੀ ਦੇ ਮੁਲਾਜਮਾ ਨੂੰ ਜਾਗਰੂਕ ਕਰਨ ਹਿੱਤ ਸਰਕਾਰ ਤੋ ਆਪਣੀ ਮੰਗਾ ਪੂਰੀਆ ਕਰਵਾਉਣ ਹਿੱਤ ਇੱਕ ਝੰਡੇ 🚩 ਥੱਲੇ ਇੱਕਠੇ ਕਰਕੇ ਸਮੂਹ ਵਿਭਾਗ *ਕੱਲ ਮਿਤੀ 16.04.2026 ਦੀ ਪੰਜਾਬ ਸਿਵਲ ਸਕੱਤਰੇਤ ਸੈਕਟਰ 1 ਚੰਡੀਗੜ ਵਿਖੇ ਰੱਖੀ ਗਈ ਗੇਟ ਰੈਲੀ 20 ਮੁਲਾਜਮ ਪ੍ਰਤੀ ਵਿਭਾਗ ( 5 ਗੱਡੀਆਂ ਇਸ ਸਰਬ ਸਾਝੀ ਰੈਲੀ ਵਿੱਚ ਸਮੂਲਿਅਤ ਕਰਨ ਲਈ ਅਪੀਲ ਕੀਤੀ ਜਾਦੀ ਹੈ* ਇਸ ਲਈ ਸਮੂਹ ਵਿਭਾਗਾ ਦੇ ਪ੍ਰਧਾਨਾ/ ਜਨਰਲ ਸਕੱਤਰ ਸਹਿਬਾਨਾ ਅਤੇ ਸਮੂਹ ਮੁਲਾਜਮ ਸਾਥੀਆ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਜਾਦੀ ਹੈ।
ਉਕਤ ਸਮੇਂ ਅਤੇ ਸਡਿਊਲ ਅਨੁਸਾਰ ਸਮੂਹ ਵਿਭਾਗਾ ਦੇ ਅਹੁੱਦੇਦਾਰ ਸਹਿਬਾਨ ਮੁਲਾਜਮਾ ਨੂੰ ਇੱਕਠੇ ਕਰ ਲਾਮਬੰਦ ਕਰਨ ਦੀ ਕਿਰਪਾਲਤਾ ਕਰਨ ਕਿਉ ਜੋ ਜਦੋ ਮੁਹਾਲੀ ਚੰਡੀਗੜ ਦੇ ਸਮੂਹ ਡਾਇਰੈਟੋਰੇਟ / ਮੁੱਖ ਦਫਤਰ ਇੱਕਠੇ ਹੋ ਕੇ ਐਕਸ਼ਨ ਦਿੰਦੇ ਹਨ ਤਾ ਸਮੂਚਾ ਕੰਮ ਕਾਜ ਠੱਪ ਹੋ ਜਾਦਾ ਹੈ ਅਤੇ ਸਰਕਾਰ ਨੂੰ ਝੁੱਕਣਾ ਪੈਦਾ ਹੈ ਅਤੇ ਮੰਗਾ ਦੀ ਵੱਡੇ ਪੱਧਰ ਤੇ ਪੂਰਤੀ ਹੁੰਦੀ ਹੈ ਅਤੇ ਮੀਟਿੰਗਾ ਦਾ ਸਮਾਂ ਵੀ ਪਹਿਲ ਦੇ ਅਧਾਰ ਤੇ ਮਿਲਦਾ ਹੈ।
ਜਾਰੀ ਕਰਤਾ :
*ਸਾਝਾਂ ਮੁਲਾਜਮ ਮੰਚ ਮੁਹਾਲੀ*
ਸਮੂਹ ਵਿਭਾਗ - ਸਮੂਹ ਕੈਟਾਗਰੀ